New Delhi
ਜਾਣੋ ਕੌਣ ਹੈ ਦੁਨੀਆਂ ਦੀ ਪਹਿਲੀ ਮਹਿਲਾ ਪੰਡਿਤ, ਇਸ ਅਨੋਖੇ ਤਰੀਕੇ ਨਾਲ ਕਰਵਾਉਂਦੀ ਹੈ ਵਿਆਹ
ਕੋਲਕਾਤਾ ਦੀ ਨੰਦਨੀ ਭੌਮਿਕ ਉਹਨਾਂ ਔਰਤਾਂ ਵਿਚੋਂ ਹੀ ਇਕ ਹੈ। ਨੰਦਨੀ ਕੰਨਿਆਦਾਨ ਅਤੇ ਹੋਰ ਕਈ ਰਸਮਾਂ ਤੋਂ ਬਿਨ੍ਹਾਂ ਹੀ ਵਿਆਹ ਕਰਵਾਉਂਦੀ ਹੈ।
ਤੁਸੀਂ ਐਨੇ ਕਾਬਿਲ ਨਹੀਂ ਕਿ ਤੁਹਾਨੂੰ 21ਵੀਂ ਸਦੀ ਦੀਆਂ ਨੌਕਰੀਆਂ ਮਿਲ ਸਕਣ!
ਦੇਸ਼ ਵਿਚ ਇਨ੍ਹੀਂ ਦਿਨੀਂ ਦੋ ਚੀਜ਼ਾਂ ‘ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਇਕ ਹੈ ਬੇਰੁਜ਼ਗਾਰੀ ਅਤੇ ਦੂਜੀ ਸਿੱਖਿਆ।
ਵਿਆਜ ਦਰਾਂ ਦੀ ਗਿਰਾਵਟ ਦੇ ਟ੍ਰੈਂਡ ਨਾਲ ਪੈਨਸ਼ਨਰਾਂ ਨੂੰ ਲੱਗਿਆ ਵੱਡਾ ਝਟਕਾ!
ਇੰਟਰਸਟ ਰੇਟ ਘਟਣ ਤੋਂ ਪ੍ਰਾਈਵੇਟ ਫਾਈਨਲ ਕੰਜਮਪਸ਼ਨ ਐਕਸਪੈਂਡਿਚਰ 'ਤੇ ਪੈਣ ਵਾਲਾ
ਪ੍ਰਦੂਸ਼ਣ ਘਟਾਉਣਾ ਹੈ ਤਾਂ ਯੱਗ ਕਰੋ : ਭਾਜਪਾ ਸੰਸਦ ਮੈਂਬਰ
ਮੱਕੀ, ਬਾਜਰੇ ਆਦਿ ਦੀਆਂ ਬਦਲਵੀਆਂ ਫ਼ਸਲਾਂ ਲਈ ਹੱਲਾਸ਼ੇਰੀ ਦਿਤੀ ਜਾਵੇ : ਭਗਵੰਤ ਮਾਨ
ਜਲਦ ਭਾਰਤ ਵਿਚ ਵੀ ਲੈ ਸਕੋਗੇ ਮਾਲਦੀਵ ਦੇ ਵਾਟਰ ਵਿਲਾ ਦਾ ਅਨੰਦ!
ਆਯੋਗ ਨੇ ਇਸ ਦੇ ਲਈ 1,500 ਕਰੋੜ ਦੇ ਵਾਟਰ ਅਤੇ ਲੈਂਡ ਵਿਲਾ ਪ੍ਰਾਜੈਕਟ ਤਿਆਰ ਕੀਤਾ ਹੈ।
ਕਾਂਗਰਸ ਰਾਜ ਵਿਚ ਅਤਿਵਾਦੀ ਜਦ ਚਾਹੁਣ, ਹਮਲੇ ਕਰਦੇ ਸੀ : ਅਮਿਤ ਸ਼ਾਹ
ਮੋਦੀ ਸਰਕਾਰ ਨੇ ਪਾਕਿਸਤਾਨ ਵਿਚ ਵੜ ਕੇ ਜਵਾਬ ਦਿਤਾਲੋਹਰਦਗਾ
ਭਾਰਤ ਦੇ ਸੰਵਿਧਾਨ ਵਿਚ ਰਾਸ਼ਟਰੀ ਭਾਸ਼ਾ ਦਾ ਕੋਈ ਜ਼ਿਕਰ ਨਹੀਂ : ਕੇਂਦਰ ਸਰਕਾਰ
ਕੇਂਦਰੀ ਕਾਨੂੰਨ ਮੰਤਰੀ ਪ੍ਰਸਾਦ ਨੇ ਰਾਜ ਸਭਾ ਵਿਚ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਗੱਲ ਕਹੀ।
ਕਾਂਗਰਸ-ਐਨਸੀਪੀ ਵਿਚਾਲੇ ਸਾਰੇ ਮੁੱਦਿਆਂ 'ਤੇ ਸਹਿਮਤੀ ਬਣੀ
ਅੱਜ ਮੁੰਬਈ ਵਿਚ ਤੈਅ ਹੋਵੇਗੀ ਨਵੀਂ ਸਰਕਾਰ ਦੀ ਰੂਪਰੇਖਾ
'ਸਿੱਖਾਂ ਵਿਰੁਧ ਪਾਕਿ ਕੱਟੜਵਾਦੀ ਨੇ ਜ਼ਹਿਰ ਉੁਗਲਿਆ, ਰਿਜ਼ਵੀ ਵਿਰੁਧ ਇਮਰਾਨ ਖ਼ਾਨ ਤੁਰਤ ਕਾਰਵਾਈ ਕਰਨ'
ਦਿੱਲੀ ਕਮੇਟੀ ਨੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਮਾਮਲਾ ਪਾਕਿ ਕੋਲ ਚੁਕਣ ਲਈ ਕਿਹਾ
SC ਦੇ ਹੁਕਮ ਤੋਂ 4 ਸਾਲ ਬਾਅਦ RBI ਨੇ ਜਾਰੀ ਕੀਤੀ 30 ਵੱਡੇ ਬੈਂਕ ਡਿਫਾਲਟਰਾਂ ਦੀ ਸੂਚਨਾ
ਕੁੱਲ 50,000 ਕਰੋੜ ਦਾ ਹੈ ਬਕਾਇਆ, ਦੇਖੋ ਪੂਰੀ ਲਿਸਟ