New Delhi
ਕੱਚਾ ਲਸਣ ਖਾਣ ਵਾਲੇ ਸਾਵਧਾਨ! ਮਿਲ ਸਕਦਾ ਹੈ ਭਿਅੰਕਰ ਬਿਮਾਰੀਆਂ ਨੂੰ ਸੱਦਾ!
ਕਿਤੇ ਤੁਸੀਂ ਤਾਂ ਨਹੀਂ ਖਾਂਦੇ ਕੱਚਾ ਲਸਣ
ਪਾਕਿਸਤਾਨ ਦੇ ਨੇਤਾ ਨੇ ਮੋਦੀ ਤੋਂ ਮੰਗੀ ਭਾਰਤ ਵਿਚ ਸ਼ਰਣ!
ਕਿਹਾ-ਮੇਰੇ ਦਾਦਾ ਅਤੇ ਹਜ਼ਾਰਾਂ ਰਿਸ਼ਤੇਦਾਰ ਭਾਰਤ ਵਿਚ ਦਫ਼ਨ ਨੇ!
ਬੰਗਲਾਦੇਸ਼ ਵਿਚ 220 ਕਿਲੋ ਵਿਕ ਰਿਹਾ ਹੈ ਪਿਆਜ਼! ਪੀਐਮ ਸ਼ੇਖ ਹਸੀਨਾ ਨੇ ਪਿਆਜ਼ ਦੀ ਵਰਤੋਂ ਕੀਤੀ ਬੰਦ
ਭਾਰਤ ਵਿਚ ਮਾਨਸੂਨ ਦੀ ਭਾਰੀ ਬਾਰਸ਼ ਕਾਰਨ ਪਿਆਜ਼...
ਇਹ ਨੇ ਦੇਸ਼ ਦੇ ਉਹ 10 ਮੰਦਰ ਜਿੱਥੇ ਔਰਤਾਂ ਦੀ ਐਂਟਰੀ ’ਤੇ ਲੱਗੀ ਹੈ ਪਾਬੰਦੀ!
ਕੇਰਲ ਦੇ ਪਥਨਾਮਥਿਟਾ ਵਿਚ ਸਬਰੀਮਾਲਾ ਸ਼੍ਰੀ ਅਯੱਪਾ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਦੇਵਤਾ ਅਯੱਪਾ ਬ੍ਰਹਮਚਾਰੀ ਹੈ।
ਇਸ ਗੋਲਡਨ ਸਿਟੀ ਦੀ ਕੋਰ ਸੈਰ, ਜਾਣੋ, ਕੀ ਕੁੱਝ ਹੈ ਖ਼ਾਸ
ਤੁਸੀਂ ਸਰਦੀਆਂ ਦੌਰਾਨ ਜੈਸਲਮੇਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।
ਸਰਕਾਰ ਨੂੰ ਅਯੁਧਿਆ ਦੀ ਆਸਥਾ ਦਿਖਾਈ ਦਿੰਦੀ ਹੈ, ਦਲਿਤਾਂ ਦੀ ਨਹੀਂ: ਭੀਮ ਆਰਮੀ ਮੁਖੀ
ਭੀਮ ਆਰਮੀ ਦੇ ਮੁਖੀ ਕਰੀਬ ਦੋ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਬਾਹਰ ਆ ਗਏ ਹਨ।
ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਹੋਈ ਆੱਲ ਪਾਰਟੀ ਮੀਟਿੰਗ, ਫਾਰੂਕ ਅਬਦੂਲਾ ਨੂੰ ਰਿਹਾਅ ਕਰਨ ਦੀ ਉੱਠੀ ਮੰਗ
ਪੀ ਚਿੰਦਬਰਮ ਨੂੰ ਸੈਸ਼ਨ ਵਿਚ ਭਾਗ ਲੈਣ ਦੀ ਦਿੱਤੀ ਜਾਵੇ ਆਗਿਆ-ਅਜ਼ਾਦ
RO ਸਿਹਤ ਲਈ ਬੇਹੱਦ ਹੈ ਖ਼ਤਰਨਾਕ! ਤੁਸੀਂ ਤਾਂ ਨਹੀਂ ਪੀ ਰਹੇ RO ਦਾ ਪਾਣੀ?
ਵਿਸ਼ਵ ਸਿਹਤ ਸੰਗਠਨ ਨੇ ਵੀ ਆਰ ਓ ਪਾਣੀ ਨੂੰ ਖਤਰਨਾਕ ਮੰਨਿਆ ਹੈ
ਕੇਂਦਰ ਸਰਕਾਰ ਨੇ ਦਿੱਲੀ ਦੇ 3 ਲੱਖ ਕਾਰੋਬਾਰੀਆਂ ਨੂੰ ਦਿੱਤਾ ਵੱਡਾ ਤੋਹਫ਼ਾ!
ਜਾਣੋ, ਪੂਰਾ ਮਾਮਲਾ
ਵਿੱਤ ਮੰਤਰੀ ਨੇ ਕੀਤਾ ਐਲਾਨ! Air India ਅਤੇ BPCL ਨੂੰ ਮਾਰਚ 2020 ਤਕ ਵੇਚ ਦੇਵੇਗੀ ਸਰਕਾਰ
ਇਨ੍ਹਾਂ ਦੋਵਾਂ ਕੰਪਨੀਆਂ ਨੂੰ ਵੇਚ ਕੇ ਸਰਕਾਰ ਨੂੰ ਸਰਕਾਰੀ ਖਜ਼ਾਨੇ ਵਿਚ 1 ਲੱਖ ਕਰੋੜ ਰੁਪਇਆ ਮਿਲਣ ਦੀ ਉਮੀਦ ਹੈ।