New Delhi
ਸਰੀਰ ਦੀਆਂ ਅੰਦਰੂਨੀ ਬਿਮਰੀਆਂ ਜਾਣਨ ਲਈ ਇਹ ਤਰੀਕੇ ਕਰਨਗੇ ਤੁਹਾਡੀ ਮਦਦ
ਕੁਝ ਬਿਮਾਰੀਆਂ ਲੱਤਾਂ ਦੇ ਵਿਗਾੜ ਦਾ ਕਾਰਨ ਬਣ ਸਕਦੀਆਂ ਹਨ। ਉਦਾਹਰਣ ਵਜੋਂ ਸ਼ੂਗਰ ਹੌਲੀ ਹੌਲੀ ਖੂਨ ਦੇ ਵਹਾਅ ਨੂੰ ਵਧਾ ਸਕਦੀ ਹੈ
ਨੌਕਰੀ ਵਾਲਿਆਂ ਲਈ ਵੱਡੀ ਖ਼ਬਰ! ਹੋਣਗੇ ਕਈ ਬਦਲਾਅ
ਲੇਬਰ ਕਾਨੂੰਨਾਂ ਵਿਚ ਬਦਲਾਅ ਦੇ ਨਾਲ-ਨਾਲ ਹੋਣਗੇ ਪੀਐਫ-ਬੋਨਸ ਸਮੇਤ ਕਈ ਨਿਯਮ
ਹੁਣੇ ਹੁਣੇ ਆਈ ਵੱਡੀ ਖ਼ਬਰ, ਦੇਸ਼ ਵਿਚ ਸਸਤੀ ਹੋ ਸਕਦੀ ਹੈ ਬਿਜਲੀ!
ਲੋਕਾਂ ਨੂੰ ਲੱਗਣਗੀਆਂ ਮੌਜਾਂ
ਦੇਸ਼ ਦੇ ਲਗਭਗ 14 ਲੱਖ ਘਰ ਹਾਲੇ ਵੀ ਬਿਜਲੀ ਤੋਂ ਵਾਂਝੇ
ਕੇਂਦਰ ਨੇ ਦੱਸਿਆ ਹੈ ਕਿ ਹੁਣ ਤੱਕ ਦੇਸ਼ ਵਿਚ 13,90,375 ਘਰਾਂ ਵਿਚ ਬਿਜਲੀ ਦੇ ਕਨੈਕਸ਼ਨ ਨਹੀਂ ਹਨ ਅਤੇ ਉੱਤਰ ਪ੍ਰਦੇਸ਼ ਵਿਚ ਅਜਿਹੇ ਘਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।
UIDAI ਲੈ ਕੇ ਆਈ ਹੈ ਨਵੀਂ ਐਪ, ਘਰ ਬੈਠੇ ਹੀ ਹੋਣਗੇ ਆਧਾਰ ਕਾਰਡ ਨਾਲ ਜੁੜੇ ਸਾਰੇ ਕੰਮ!
ਜਾਣੋ ਕੀ ਕੀ ਹੋਣਗੇ ਫਾਇਦੇ
ਐਸਿਡ ਅਟੈਕ ਪੀੜਤ ਦੇ ਵਿਆਹ ‘ਤੇ ਸ਼ਾਹਰੁਖ਼ ਨੇ ਕੀਤੀ ਮਦਦ, ਦਰਿਆਦਿਲੀ ਦੇ ਮੁਰੀਦ ਹੋਏ ਫੈਨਸ
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਸਿਰਫ਼ ਪਰਦੇ ‘ਤੇ ਹੀ ਨਹੀਂ ਬਲਕਿ ਅਪਣੀ ਅਸਲ ਜ਼ਿੰਦਗੀ ਵਿਚ ਵੀ ਹੀਰੋਪੰਤੀ ਵਾਲੇ ਕੰਮ ਕਰਨ ਵਿਚ ਪਿੱਛੇ ਨਹੀਂ ਰਹਿੰਦੇ।
ਸੰਸਦ 'ਚ ਪਰਾਲੀ 'ਤੇ ਅੰਗਰੇਜ਼ੀ 'ਚ ਚਰਚਾ, ਸਮਝ ਨਾ ਆਉਣ 'ਤੇ ਕਿਸਾਨ ਪਰੇਸ਼ਾਨ
ਸਦਨ ਵਿਚ ਪ੍ਰਸ਼ਨਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਰਵੀਪ੍ਰਕਾਸ਼ ਵਰਮਾ...
ਗੂਗਲ ਨੇ ਕੀਤਾ ਚੈਲੇਂਜ, Pixel ਫੋਨ ’ਚ ਖਾਮੀ ਲੱਭਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ!
ਆਪਣੇ ਬਲਾਗ ਪੋਸਟ ’ਤੇ ਗੂਗਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਰਤਾ ਐਲਾਨ, ਦਿੱਲੀ ਵਾਲਿਆਂ ਨੂੰ ਲੱਗਣਗੀਆਂ ਮੌਜਾਂ!
ਪਾਣੀ ਦਾ ਨਵਾਂ ਕੁਨੈਕਸ਼ਨ ਹੋਵੇਗਾ ਹੋਰ ਵੀ ਸਸਤਾ
1 ਦਸੰਬਰ ਤੋਂ ਸਾਰੇ ਵਾਹਨਾਂ 'ਚ FASTags ਲਗਾਉਣਾ ਹੋਵੇਗਾ ਲਾਜ਼ਮੀ, ਜਾਣੋ ਪੂਰੀ ਖ਼ਬਰ
ਸਰਕਾਰੀ ਏਜੰਸੀਆਂ ਜ਼ੋਰ-ਸ਼ੋਰ ਨਾਲ ਇਸ ਦੀਆਂ ਤਿਆਰੀਆਂ ਵਿਚ ਜੁਟੀਆਂ ਹਨ।