New Delhi
JNU ਦੇ ਵਿਦਿਆਰਥੀਆਂ ਅੱਗੇ ਝੁਕੀ ਮੋਦੀ ਸਰਕਾਰ, ਵਾਪਸ ਲਿਆ ਫ਼ੀਸ ਵਧਾਉਣ ਵਾਲਾ ਫ਼ੈਸਲਾ
ਹੋਸਟਲ ਅਤੇ ਮੈਸ ਦੀ ਫ਼ੀਸ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਵਿਦਿਆਰਥੀ
ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਖਾਉ ਇਹ ਲਾਲ ਲਕੀਰ ਵਾਲੀ ਦਵਾਈ
ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਟਵੀਟ ਕਰ ਦਿੱਤੀ ਜਾਣਕਾਰੀ
ਟੋਲ ਕੀਮਤਾਂ ਘਟਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ
ਕੀਮਤਾਂ ਘੱਟ ਹੋਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ
ਹੁਣ ਆਰਟੀਆਈ ਦੇ ਘੇਰੇ ਵਿਚ ਆਵੇਗਾ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ
ਚੀਫ਼ ਜਸਟਿਸ ਦਾ ਦਫ਼ਤਰ ਹੈ ਪਬਲਿਕ ਦਫ਼ਤਰ : ਸੁਪਰੀਮ ਕੋਰਟ
ਇੰਗਲੈਂਡ ਦੇ ਸ਼ਹਿਜ਼ਾਦੇ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਕੀਤੀ ਲੰਗਰ ਦੀ ਸੇਵਾ
ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਤਿੰਨ ਦਿਨ ਦੇ ਦੌਰੇ ‘ਤੇ ਭਾਰਤ ਆਏ ਹਨ।
ਨਨਕਾਣਾ ਸਾਹਿਬ ਦੇ ਦਰਵਾਜ਼ੇ ਖੋਲ੍ਹਣ ਬਾਰੇ ਵਿਚਾਰ ਕਰੇਗਾ ਪਾਕਿਸਤਾਨ : ਸਿਰਸਾ
550ਵੇਂ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ
ਦਿੱਲੀ ਵਿਚ ਲਗਾਤਾਰ ਵਧਦਾ ਪ੍ਰਦੂਸ਼ਣ ਕੇਜਰੀਵਾਲ ਲਈ ਬਣਿਆ ਸਿਰਦਰਦ
ਦਿੱਲੀ ਵਿਚ ਹੁਣ ਹੋਰ ਵਧ ਸਕਦਾ ਹੈ ਆਡ-ਈਵਨ
ਦਰਬਾਰ ਸਾਹਿਬ ਨਤਮਸਤਕ ਹੋ ਕੇ ਪਹਿਲੀ ਵਰ੍ਹੇਗੰਢ ਮਨਾਉਣਗੇ ਦੀਪਿਕਾ-ਰਣਵੀਰ
ਬੀਤੇ ਸਾਲ 14 ਨਵੰਬਰ ਨੂੰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਹੋਇਆ ਸੀ।
ਖੁਸ਼ਖਬਰੀ! ਇਹ ਕੰਪਨੀ ਅਪਣੇ ਕਰਮਚਾਰੀਆਂ ਨੂੰ ਇਸ ਆਫ਼ਰ ਨਾਲ ਕਰੇਗੀ ਮਾਲਾਮਾਲ
ਦੁਗਣੀ ਸੈਲਰੀ ਦੇ ਨਾਲ 2044 ਕਰੋੜ ਦਾ ਮਿਲੇਗਾ ਬੋਨਸ!
ਹੁਣ ਔਰਤਾਂ ਟ੍ਰੇਨ ਵਿਚ ਬੇਖੌਫ ਹੋ ਕੇ ਕਰ ਸਕਣਗੀਆਂ ਸਫ਼ਰ
ਰੇਲਵੇ ਨੇ ਔਰਤਾਂ ਲਈ ਸ਼ੁਰੂ ਕੀਤੀ ਨਵੀਆਂ ਸੁਵਿਧਾਵਾਂ