New Delhi
ਉੱਤਰ ਭਾਰਤ 'ਚ ਭੂਚਾਲ ਦੇ ਜ਼ੋਰਦਾਰ ਝਟਕੇ
ਰੀਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ
ਸੋਸ਼ਲ ਮੀਡੀਆ ਦੀ ਦੁਰਵਰਤੋਂ ਬਹੁਤ ਖਤਰਨਾਕ ਹੈ, ਸਰਕਾਰ ਸਖ਼ਤ ਨਿਯਮ ਬਣਾਵੇ- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਦੀ ਦੁਰਵਰਤੋਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਕੋਰਟ ਨੇ ਕਿਹਾ ਕਿ ਦੇਸ਼ ਵਿਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਬੇਹੱਦ ਖਤਰਨਾਕ ਹੈ।
ਸੀਬੀਆਈ ਨੇ ਯਾਦਵ ਸਿੰਘ ਦੇ ਭ੍ਰਿਸ਼ਟਾਚਾਰ ’ਤੇ ਕੋਰਟ ਵਿਚ ਕੀਤਾ ਵੱਡਾ ਖੁਲਾਸਾ
ਉਹ ਜ਼ਮਾਨਤ 'ਤੇ ਆਉਣ ਤੋਂ ਬਾਅਦ ਜਾਂਚ ਅਤੇ ਸਬੂਤਾਂ ਨੂੰ ਪ੍ਰਭਾਵਤ ਕਰ ਸਕਦੇ ਹਨ।
ਸਟੇਜ ’ਤੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਵਿਚ ਹੋਈ ਝੜਪ, ਵੀਡੀਉ ਵਾਇਰਲ
ਇੰਨਾ ਹੀ ਨਹੀਂ ਉਹਨਾਂ ਨੇ ਸਟੇਜ 'ਤੇ ਜ਼ਬਰਦਸਤ ਹੰਗਾਮਾ ਵੀ ਕੀਤਾ
‘ਲਾਲ ਕਪਤਾਨ’ ਵਿਚ ਸੈਫ਼ ਅਲੀ ਖ਼ਾਨ ਦਾ ਅੰਦਾਜ਼ ਉਡਾ ਦੇਵੇਗਾ ਹੋਸ਼
ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਲਾਲ ਕਪਤਾਨ’ ਦਾ ਨਵਾਂ ਪੋਸਟਰ ਰੀਲੀਜ਼ ਹੋ ਗਿਆ ਹੈ। ਲੋਕਾਂ ਵੱਲੋਂ ਇਸ ਦੀ ਤੁਲਨਾ ‘ਪਾਇਰੇਟਸ ਆਫ਼ ਕੈਰੇਬਿਅਨ’ ਦੇ ਜੈਕ ਸਪੈਰੋ ਨਾਲ ਕੀਤੀ ਜਾ ਰਹੀ ਹੈ
ਪ੍ਰੋ ਕਬੱਡੀ ਲੀਗ: ਹਰਿਆਣਾ ਨੇ ਪਟਨਾ ਨੂੰ 39-24 ਨਾਲ ਹਰਾਇਆ, ਬੰਗਲੁਰੂ ਬੁਲਜ਼ ਤੇ ਦਿੱਲੀ ਦਾ ਮੈਚ ਡਰਾਅ
ਹਰਿਆਣਾ ਸਟੀਲਰਜ਼ ਨੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਮੈਚ ਵਿਚ ਤਿੰਨ ਵਾਰ ਦੀ ਚੈਂਪੀਅਨ ਟੀਮ ਪਟਨਾ ਪਾਇਰੇਟਸ ਨੂੰ 39-34 ਨਾਲ ਹਰਾਇਆ
ਹੁਣ ਟ੍ਰੇਨ ਵਿਚ ਵੀ ਲੱਗੇਗਾ ਏਟੀਐਮ
ਚਲਦੀ ਟ੍ਰੇਨ ਵਿਚ ਕਢਵਾ ਸਕੋਗੇ ਕੈਸ਼
5 ਸਾਲਾਂ ਵਿਚ ਫਲੈਟ ਦਾ ਸਾਈਜ਼ 27 ਫ਼ੀਸਦੀ ਹੋਇਆ ਛੋਟਾ
ਹਾਲਾਂਕਿ ਇਸ ਮਿਆਦ ਦੇ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਫਲੈਟਾਂ ਦਾ ਔਸਤਨ ਆਕਾਰ ਸਿਰਫ ਛੇ ਫ਼ੀਸਦੀ ਘਟਿਆ ਹੈ
ਟੈਨਸ਼ਨਾਂ ਤੋਂ ਮੁਕਤ ਹੋਣ ਲਈ ਇਹਨਾਂ ਸਥਾਨਾਂ ਦੀ ਕਰੋ ਸੈਰ
ਲਗਭਗ 7 ਕਿਲੋਮੀਟਰ ਅਤੇ 3.84 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਇਹ ਟਾਪੂ ਕੁਦਰਤ ਦਾ ਇੱਕ ਸ਼ਾਨਦਾਰ ਤੋਹਫਾ ਹੈ।
ਪਤਨੀ ਨਾਲ ਲੜ ਕੇ ਹੋਟਲ ਦੀ ਛੱਤ 'ਤੇ ਚੜ੍ਹਿਆ, ਖ਼ੁਦਕੁਸ਼ੀ ਦੀ ਧਮਕੀ
ਪੁਲਿਸ ਸਾਰੀ ਰਾਤ ਸਮਝਾਉਂਦੀ ਰਹੀ, ਅਖ਼ੀਰ 17 ਘੰਟਿਆਂ ਮਗਰੋਂ ਉਤਰਿਆ