New Delhi
ਭੂਟਾਨ ਪਹੁੰਚੇ ਪੀਐਮ ਮੋਦੀ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਭੂਟਾਨ ਯਾਤਰਾ ਲਈ ਅੱਜ ਸ਼ਨੀਵਾਰ ਨੂੰ ਰਵਾਨਾ ਹੋ ਗਏ ਹਨ।
ਰੇਲ ਮੰਤਰੀ ਪੀਯੂਸ਼ ਗੋਇਲ ਨੇ ਕੀਤਾ ਰੇਲ ਯਾਤਰੀਆਂ ਲਈ ਵੱਡਾ ਐਲਾਨ
ਜਾਣੋ ਨਵੀਂ ਯੋਜਨਾ ਬਾਰੇ
ਆਈਆਈਟੀ ਬੰਬੇ ਵਿਚ ਜੰਗਲਰਾਜ: ਕਲਾਸ ਰੂਮ ਵਿਚ ਗਾਂ ਅਤੇ ਹੋਸਟਲ ਕੋਲ ਤੇਂਦੁਆ
ਆਈਆਈਟੀ ਮੁੰਬਈ ਦੇ ਕਲਾਸਰੂਮ ਵਿਚ ਦਾਖਲ ਹੋਣ ਵਾਲੀ ਇੱਕ ਗਾਂ ਦਾ ਵੀਡੀਓ ਸਭ ਤੋਂ ਪਹਿਲਾਂ ਜਨਤਕ ਹੋਈ ਹੈ।
ਕੈਬ ਨਹੀਂ ਮਿਲੀ ਤਾਂ ਘਰ ਪਹੁੰਚਣ ਲਈ ਜ਼ੋਮੈਟੋ ਤੋਂ ਆਰਡਰ ਕਰ ਕੇ ਲਈ ਮੁਫ਼ਤ ਰਾਈਡ
ਲੋਕ ਕਰ ਰਹੇ ਹਨ ਵਾਹ ਵਾਹ!
ਰਵੀ ਸ਼ਾਸਤਰੀ ਫਿਰ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ
ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਹੈੱਡ ਕੋਚ ਦਾ ਨਾਂਅ ਐਲਾਨ ਕਰ ਦਿੱਤਾ ਗਿਆ ਹੈ।
ਜੰਮੂ ਕਸ਼ਮੀਰ ਵਿਚ 12 ਦਿਨ ਬਾਅਦ ਟੈਲੀਫੋਨ ਅਤੇ ਇੰਟਰਨੈਟ ਸੇਵਾ ਸ਼ੁਰੂ
ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਨੇ ਨੂੰ ਪੜਾਅਵਾਰ ਅਤੇ ਯੋਜਨਾਬੱਧ ਢੰਗ ਨਾਲ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ।
ਕਮਾਈ 'ਤੇ ਦੋਹਰਾ ਟੈਕਸ ਹੋ ਸਕਦਾ ਹੈ ਖ਼ਤਮ !
ਸਰਕਾਰ ਨੇ ਪਹਿਲਾਂ ਹੀ ਜੀਐਸਟੀ ਲਾਗੂ ਕਰ ਕੇ ਅਸਿੱਧੇ ਟੈਕਸ ਸੁਧਾਰ ਲਾਗੂ ਕੀਤੇ ਹਨ।
ਦੁਨੀਆ ਦੇ 5 ਸੁੰਦਰ ਅਤੇ ਸ਼ਾਤ ਸਥਾਨ, ਇਕਾਂਤ ਪਸੰਦ ਲੋਕਾਂ ਲਈ ਹੈ ਸਵਰਗ
ਦੁਨੀਆ ਵਿਚ ਬਹੁਤ ਸਾਰੇ ਟਾਪੂ ਅਤੇ ਹੋਰ ਸਥਾਨ ਹਨ ਜੋ ਮੁੱਖ ਭੂਮੀ ਤੋਂ ਕਾਫ਼ੀ ਦੂਰ ਹਨ।
ਸਾਵਧਾਨ ! ਛੇਤੀ ਬੰਦ ਹੋ ਸਕਦਾ ਹੈ ਤੁਹਾਡਾ ਵੱਟਸਐਪ
ਵੱਟਸਐਪ ਚਲਾਉਣ ਲਈ ਘੱਟੋ-ਘੱਟ ਉਮਰ ਸੀਮਾ ਤੈਅ ਕਰ ਸਕਦੀ ਹੈ ਕੰਪਨੀ
ਨਾਨਾ ਪਾਟੇਕਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਧਾਏ ਕਦਮ
ਹੜ੍ਹ ਪੀੜਤਾਂ ਦੀ ਇਸ ਤਰ੍ਹਾਂ ਕਰਨਗੇ ਮਦਦ