New Delhi
ਹੁਣ ਗੂਗਲ 'ਤੇ ਅਪਣੇ ਆਪ ਡਿਲੀਟ ਹੋ ਜਾਵੇਗੀ ਸਰਚ ਹਿਸਟਰੀ
ਗੂਗਲ ਨੇ ਐਂਡਰਾਇਡ ਅਤੇ ਆਈਓਐਸ ਡਿਵਾਇਜ਼ ਦੋਵਾਂ ‘ਤੇ ਲੋਕੇਸ਼ਨ ਹਿਸਟਰੀ ਅਤੇ ਐਕਟੀਵਿਟੀ ਡਾਟਾ ਲਈ ਆਟੋ-ਡਿਲੀਟ ਫੀਚਰ ਰੋਲ ਆਊਟ ਕਰ ਦਿੱਤਾ ਹੈ।
ਬਚੇ ਹੋਏ ਚੌਲਾਂ ਦੇ ਬਣਾਓ ਪਕੌੜੇ
ਇੱਥੇ ਜਾਣੋ ਪਕੌੜੇ ਬਣਾਉਣ ਦਾ ਤਰੀਕਾ
ਆਫਬੀਟ ਲੋਕੇਸ਼ਨ ਵਿਚ ਬੈਸਟ ਹੈ ਪਹਾੜਾਂ ਦੀ ਗੋਦ ਵਿਚ ਵਸੀ ਪੱਬਰ ਵੈਲੀ
ਕੁਦਰਤ ਦਾ ਹਰ ਰੰਗ ਵੇਖਣ ਨੂੰ ਮਿਲੇਗਾ ਪੱਬਰ ਵੈਲੀ ਵਿਚ
ਦੂਜੇ ਕਾਰਜਕਾਲ ਦੀ ਪਹਿਲੀ ‘ਮਨ ਕੀ ਬਾਤ’ ਅੱਜ ਕਰਨਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਅੱਜ 30 ਜੂਨ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋ ਰਿਹਾ ਹੈ।
ਸੁਸ਼ਮਾ ਨੇ ਖਾਲੀ ਕੀਤਾ ਸਰਕਾਰੀ ਬੰਗਲਾ
ਕਿਹਾ ਹੁਣ ਮੈਨੂੰ ਪਹਿਲੇ ਪਤੇ ’ਤੇ ਸੰਪਰਕ ਨਹੀਂ ਕੀਤਾ ਜਾ ਸਕਦਾ
ਇਸ ਜੂਨ ਰਿਕਾਰਡ ਤੋੜ ਸੋਕਾ
100 ਸਾਲ ਵਿਚ ਸਿਰਫ਼ 5 ਵਾਰ ਹੋਈ ਇੰਨੀ ਘਟ ਬਾਰਿਸ਼
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਵੀ ਵਧੀਆਂ
ਚਾਰੇ ਮਹਾਂਨਗਰਾਂ ਦੀਆਂ ਵੱਖ ਵੱਖ ਕੀਮਤਾਂ
ਹਸਪਤਾਲ ਵਿਚ ਡਾਂਸ ਕਰਦੀ ਨਰਸ ਤੋਂ ਬਾਅਦ ਸਹਾਇਕ ਦੀ ਵੀਡੀਉ ਜਨਤਕ
ਇਸ ਮਾਮਲੇ ਦੀ ਕਾਰਵਾਈ ਜਾਰੀ ਹੈ
ਯੂਨੀਵਰਸਿਟੀ 'ਚ 3 ਲੋਕਾਂ ਦੀ ਚਾਹ-ਕੌਫੀ ਦਾ ਬਿੱਲ ਆਇਆ ਡੇਢ ਲੱਖ ਰੁਪਏ
ਕੀ ਤੁਸੀਂ ਯਕੀਨ ਕਰੋਗੇ ਕੀ ਦੋ ਦਿਨ ਵਿਚ ਤਿੰਨ ਲੋਕਾਂ ਦੇ ਖਾਣੇ ਤੇ ਡੇਢ ਲੱਖ ਰੁਪਏ ਦਾ ਖਰਚ ਹੋ ਸਕਦਾ ਹੈ ?
ਕੀ ਬਜਟ 2019 ਗੁਮਸ਼ੁਦਾ ਪ੍ਰਾਈਵੇਟ ਇਨਵੈਸਟਮੈਂਟ ਨੂੰ ਲੱਭ ਸਕੇਗਾ?
ਪੰਜ ਸਾਲ ਆਰਥਿਕਤਾ ਨੂੰ 5 ਟ੍ਰੀਲੀਅਨ ਡਾਲਰ ਕਰਨ ਦਾ ਉਦੇਸ਼