New Delhi
ਪ੍ਰਣਬ ਮੁਖਰਜੀ ਨੇ ਈਵੀਐਮ ਸੁਰੱਖਿਆ ਦੀਆਂ ਖ਼ਬਰਾਂ 'ਤੇ ਕੀਤੀ ਚਿੰਤਾ ਜ਼ਾਹਰ
ਟਵਿਟਰ ’ਤੇ ਵੀ ਦਿੱਤੇ ਗੰਭੀਰ ਬਿਆਨ
ਭਾਰਤੀ ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 10 ਰੁਪਏ ਦਾ ਨਵਾਂ ਨੋਟ
ਭਾਰਤੀ ਰਿਜ਼ਰਵ ਬੈਂਕ 10 ਰੁਪਏ ਦਾ ਨਵਾਂ ਨੋਟ ਜਲਦ ਹੀ ਜਾਰੀ ਕਰੇਗਾ। ਇਸ ਨੋਟ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ।
ਵਿਵੇਕ ਓਬਰਾਏ ਨੇ ਵਿਵਾਦਤ ਟਵੀਟ ਲਈ ਮਾਫ਼ੀ ਮੰਗੀ, ਡਿਲੀਟ ਕੀਤੀ ਪੋਸਟ
ਵਿਵੇਕ ਨੇ ਐਸ਼ਵਰਿਆ ਬਾਰੇ ਇਕ ਵਿਵਾਦਤ ਤਸਵੀਰ ਸ਼ੇਅਰ ਕੀਤੀ ਸੀ
ਲੋਕ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਟੀਵੀ ਸੈੱਟ ਤੋਂ ਗ਼ਾਇਬ ਹੋਇਆ 'ਨਮੋ ਟੀਵੀ'
ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਠੀਕ ਪਹਿਲਾਂ 26 ਮਾਰਚ ਨੂੰ ਲਾਂਚ ਹੋਇਆ ਵਿਵਾਦਤ ਨਮੋ ਟੀਵੀ ਹੁਣ ਟੀਵੀ ਸੈੱਟ ਤੋਂ ਗ਼ਾਇਬ ਹੋ ਚੁੱਕਿਆ ਹੈ।
ਸੁਪਰੀਮ ਕੋਰਟ ਵੱਲੋਂ EVM-VVPAT ਪਰਚੀਆਂ ਦੀ ਜਾਂਚ ਪਟੀਸ਼ਨ ਰੱਦ
ਚੇਨਈ ਦੇ ਐਨਜੀਓ (Tech4all) ਨੇ ਦਾਖ਼ਲ ਕੀਤੀ ਸੀ ਪਟੀਸ਼ਨ
ਵਿਸ਼ਵ ਕੱਪ ਵਿਚ ਹਰ ਟੀਮ ਵਿਚ ਆਲਰਾਊਂਡਰ ਹੋਣਗੇ 'ਤੁਰਪ ਦਾ ਇੱਕਾ'
30 ਮਈ ਤੋਂ ਗ੍ਰੇਟ ਬ੍ਰਿਟੇਨ ਵਿਚ ਸ਼ੁਰੂ ਹੋਵੇਗਾ ਕ੍ਰਿਕਟ ਮਹਾਂਕੁੰਭ
ਚੋਣ ਨਤੀਜੇ ਆਉਣ ਤਕ ਮੂੰਹ ਬੰਦ ਰੱਖੇਗੀ ਸਾਧਵੀ ਪ੍ਰਗਿਆ
ਚੋਣ ਪ੍ਰਚਾਰ ਦੌਰਾਨ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤਾ ਸੀ ਵਿਵਾਦਤ ਬਿਆਨ
ਐਗਜ਼ਿਟ ਪੋਲ ਦੇ ਸੁਰਾਂ ਵਿਚ ਮੋਦੀ ਬਾਇਓਪਿਕ ਦਾ ਨਵਾਂ ਪੋਸਟਰ
ਸੋਮਵਾਰ ਨੂੰ ਨਾਗਪੁਰ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਫਿਲਮ ਦਾ ਪੋਸਟਰ ਰੀਲੀਜ਼ ਕੀਤਾ ਹੈ।
ਪੀਐਮ ਮੋਦੀ ਤੋਂ ਬਾਅਦ ਟਵਿੰਕਲ ਖੰਨਾ ਨੇ ਵੀ ਅੱਖਾਂ 'ਤੇ ਐਨਕ ਲਗਾ ਕੇ ਲਾਇਆ ਧਿਆਨ
ਟਵਿੰਕਲ ਖੰਨਾ ਨੇ ਟਵਿਟਰ 'ਤੇ ਕੀਤੀ ਪੋਸਟ ਸ਼ੇਅਰ
ਹੁਣ ਬ੍ਰਹਮ ਮੋਹਿੰਦਰਾ ਨੇ ਸਿੱਧੂ ਖਿਲਾਫ ਖੋਲਿਆ ਮੋਰਚਾ
ਬ੍ਰਹਮ ਮੋਹਿੰਦਰਾ ਨੇ ਸਿੱਧੂ ਖਿਲਾਫ ਕੀਤਾ ਟਵੀਟ