New Delhi
ਭਾਰਤ ਦਾ ਸੰਯੁਕਤ ਰਾਸ਼ਟਰ ‘ਤੇ 3.8 ਕਰੋੜ ਰੁਪਏ ਬਕਾਇਆ
ਸੰਯੁਕਤ ਰਾਸ਼ਟਰ ਦੀਆਂ ਮੁਹਿੰਮਾਂ ਲਈ ਸ਼ਾਂਤੀ ਰੱਖਿਅਕ ਅਤੇ ਪੁਲਿਸ ਬਲ ਮੁਹੱਈਆ ਕਰਵਾਉਣ ਵਾਲੇ ਦੇਸ਼ਾਂ ਨੂੰ ਭੁਗਤਾਨ ਵਿਚ ਦੇਰੀ ‘ਤੇ ਚਿੰਤਾ ਜਤਾਈ ਹੈ।
ਚੋਣਾਂ ਤੋਂ ਬਾਅਦ ਮਹਿੰਗਾ ਪਵੇਗਾ ਆਟੋ ਦਾ ਸਫ਼ਰ
ਦਿੱਲੀ ਕੈਬਿਨਟ ਤੋਂ ਮਿਲ ਚੁੱਕੀ ਹੈ ਮਨਜ਼ੂਰੀ
36 ਫੀਸਦੀ ਮਹਿਲਾ ਉਮੀਦਵਾਰ ਕਰੋੜਪਤੀ,15 ਫੀਸਦੀ ‘ਤੇ ਦਰਜ ਅਪਰਾਧਿਕ ਮਾਮਲੇ - ਐਨਡੀਆਰ
ਕੌਮੀ ਚੋਣ ਨਿਗਰਾਨ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਨੇ 724 ਮਹਿਲਾ ਉਮੀਦਵਾਰਾਂ ਵਿਚੋਂ 716 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਸਾਰੇ ਧਰਮਾਂ ਵਿਚ ਅਤਿਵਾਦੀ ਰਹੇ ਹਨ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ 'ਪਵਿੱਤਰ' ਹਾਂ- ਕਮਲ ਹਾਸਨ
ਕਮਲ ਹਸਨ ਨੇ ਇਹ ਵੀ ਕਿਹਾ ਕਿ ਉਹ ਚੱਪਲ ਅਤੇ ਪੱਥਰਾਂ ਵਾਲੀਆਂ ਘਟਨਾਵਾਂ ਤੋਂ ਡਰਿਆ ਨਹੀਂ
ਨਵਜੋਤ ਸਿੱਧੂ ਨੇ ਕਿਹਾ 'ਮੇਰੀ ਪਤਨੀ ਕਦੇ ਝੂਠ ਨਹੀਂ ਬੋਲ ਸਕਦੀ'
ਟਿਕਟ ਨਾ ਮਿਲਣ ਤੇ ਨਵਜੋਤ ਸਿੱਧੂ ਪਤਨੀ ਦੇ ਹੱਕ ਵਿਚ ਖੜੇ ਹੋਏ
12ਵੀਂ ਪਾਸ ਨੌਜਵਾਨ ਨੇ ਮੁਫ਼ਤ 'ਚ ਬੁੱਕ ਕੀਤੀਆਂ 1500 ਹਵਾਈ ਟਿਕਟਾਂ
2 ਕਰੋੜ ਰੁਪਏ ਦੀ ਠੱਗੀ ਮਾਰੀ
ਪੀਐਮ ਮੋਦੀ ਇੰਟਰਵਿਊ ਬਨਾਮ ਰਾਹੁਲ ਗਾਂਧੀ ਇੰਟਰਵਿਊ
ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੇ ਅਖਬਾਰਾਂ ਅਤੇ ਟੀਵੀ ਚੈਨਲਾਂ 'ਤੇ ਇੰਟਰਵਿਊ ਵੀ ਖ਼ੂਬ ਦਿਖਾਏ ਜਾ ਰਹੇ ਹਨ।
ਬੰਗਾਲ ਵਿਚ ਰੈਲੀ ਅਤੇ ਸਭਾਵਾਂ ਤੇ ਚੋਣ ਕਮਿਸ਼ਨ ਦੀ ਰੋਕ
ਸਮਾਂ ਨਿਰਧਾਰਿਤ ਤੋਂ 20 ਘੰਟੇ ਪਹਿਲਾਂ ਹੀ ਖ਼ਤਮ ਹੋਵੇਗਾ ਚੋਣ ਪ੍ਰਚਾਰ
EC ਨੇ ਟਵਿਟਰ ਨੂੰ ਐਗਜ਼ਿਟ ਪੋਲ ਨਾਲ ਜੁੜੇ ਟਵੀਟ ਹਟਾਉਣ ਲਈ ਕਿਹਾ
ਚੋਣ ਕਮਿਸ਼ਨ ਨੇ ਟਵਿਟਰ ਨੂੰ ਐਗਜ਼ਿਟ ਪੋਲ ਨਾਲ ਜੁੜੇ ਹੋਏ ਟਵੀਟ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਜੇ ਹਿਟਲਰ ਵਿਰੁਧ ਮੁਕੱਦਮਾ ਹੋ ਸਕਦੈ ਤਾਂ ਫਿਰ ਰਾਜੀਵ ਗਾਂਧੀ ਵਿਰੁਧ ਕਿਉਂ ਨਹੀਂ?: ਬੀਬੀ ਜਗਦੀਸ਼ ਕੌਰ
ਸੈਮ ਪਿਤਰੋਦਾ ਵਲੋਂ 84 ਨੂੰ ਜਾਇਜ਼ ਠਹਿਰਾਉੇਣ ਪਿਛੋਂ ਬੀਬੀ ਜਗਦੀਸ਼ ਕੌਰ ਨੇ ਪਾਰਲੀਮੈਂਟ ਥਾਣੇ ਵਿਚ ਦਿਤੀ ਸ਼ਿਕਾਇਤ