New Delhi
25 ਸਾਲ ਦੀ ਡਾਕਟਰ ਦੀ ਚਾਕੂ ਮਾਰ ਕੀਤੀ ਗਈ ਹੱਤਿਆ
ਜਾਣੋ, ਕੀ ਹੈ ਪੂਰਾ ਮਾਮਲਾ
ਭਾਰਤ ਅਤੇ ਬੰਗਲਾਦੇਸ਼ ਵਿਚ ਬਲਾਸਟ ਦੀ ਧਮਕੀ
ਬੰਗਾਲ ਵਿਚ ਆਈਐਸ ਦਾ ਵਜੂਦ
ਮਈ ਮਹੀਨੇ ਵਿਚ ਇੰਨੇ ਦਿਨ ਬੰਦ ਰਹਿਣਗੀਆਂ ਸਾਰੀਆਂ ਬੈਂਕਾਂ
ਜਾਣੋ, ਪੂਰੀ ਸੂਚੀ
ਰਾਹੁਲ ਦੇ ਨਾਗਰਿਕਤਾ ਵਿਵਾਦ ਬਾਰੇ ਭਾਜਪਾ 'ਤੇ ਉਂਗਲ
ਡੈਮੋਕਰੇਟਿਕ ਜਨਤਾ ਦਲ ਦੇ ਮੁਖੀ ਸ਼ਰਦ ਯਾਦਵ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਉਠਾਉਣ ‘ਤੇ ਭਾਜਪਾ ਦੀ ਨਿਖੇਧੀ ਕੀਤੀ ਹੈ।
ਖੇਤੀ ਕਲਿਆਣ ਸੈੱਸ ਖ਼ਤਮ ਹੋਣ ਤੋਂ ਬਾਅਦ ਵੀ ਸਰਕਾਰ ਨੇ ਵਸੂਲਿਆ ਕਰੋੜਾਂ ਦਾ ਟੈਕਸ
ਹੋਰਨਾਂ ਯੋਜਨਾਵਾਂ ਤੋਂ ਵੀ ਵਸੂਲਿਆ ਗਿਆ ਕਰੋੜਾਂ ਦਾ ਟੈਕਸ
ਚੋਣ ਜ਼ਾਬਤਾ ਉਲੰਘਣ ਮਾਮਲੇ 'ਚ ਮੋਦੀ ਨੂੰ ਚੋਣ ਕਮਿਸ਼ਨ ਤੋਂ ਮਿਲੀ ਕਲੀਨ ਚਿੱਟ
ਆਸਾਮ ਤੋਂ ਕਾਂਗਰਸ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਸੀ
ਬੀ.ਐਫ਼.ਆਈ ਨੇ ਅਮਿਤ ਪੰਘਾਲ ਅਤੇ ਗੌਰਵ ਬਿਧੂੜੀ ਨੂੰ ਅਰਜੁਨ ਅਵਾਰਡ ਲਈ ਕੀਤਾ ਨਾਮਜਦ
ਪਿਛਲੇ ਸਾਲ ਵੀ ਅਰਜੁਨ ਅਵਾਰਡ ਲਈ ਅਮਿਤ ਦੇ ਨਾਮ ਦੀ ਸਿਫ਼ਾਰਸ਼ ਕੀਤੀ ਗਈ ਸੀ
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ
ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ
ਗੰਗਾ ਦੀ ਸਫਾਈ ਲਈ ਮਿਲੀ ਰਾਸ਼ੀ ‘ਤੇ ਮੋਦੀ ਸਰਕਾਰ ਨੇ ਕਮਾਇਆ 100 ਕਰੋੜ ਦਾ ਵਿਆਜ
ਗੰਗਾ ਦੇ ਨਾਂਅ ‘ਤੇ ਕੇਂਦਰ ਸਰਕਾਰ ਕਰੋੜਾਂ ਰੁਪਏ ਆਮ ਆਦਮੀ ਤੋਂ ਦਾਨ ਦੇ ਤੌਰ ‘ਤੇ ਲੈ ਰਹੀ ਹੈ।
ਕੇਂਦਰ ਸਰਕਾਰ ਨੇ ਹਾਰ ਦੇ ਡਰ ਤੋਂ ਨੋਟਿਸ ਦਿੱਤਾ ਹੈ: ਪ੍ਰਿਅੰਕਾ ਗਾਂਧੀ
ਰਾਹੁਲ ਗਾਂਧੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਨਾਗਰਿਕਤਾ ਦੀ ਸ਼ਿਕਾਇਤ ਤੇ ਨੋਟਿਸ ਜਾਰੀ ਕੀਤਾ ਗਿਆ ਹੈ।