New Delhi
ਇਨ੍ਹਾਂ 4 ਸੂਬਿਆਂ 'ਚ ਪ੍ਰਧਾਨ ਮੰਤਰੀ ਅਹੁਦੇ ਲਈ ਪਹਿਲੀ ਪਸੰਦ ਬਣੇ ਰਾਹੁਲ ਗਾਂਧੀ
ਪੰਜਾਬ 'ਚ 37.04 ਫ਼ੀਸਦੀ ਲੋਕਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕੀਤਾ
ਮਦਰੱਸੇ ’ਚੋਂ ਨਿਕਲਿਆ ਦੇਸ਼ ਦਾ ਅਗਲਾ ਆਈਏਐਸ
ਆਈਏਐਸ ਪ੍ਰੀਖਿਆ ਪਾਸ ਕਰਨ ਵਾਲੇ ਨੇ ਕੀਤੀ ਮਦਰੱਸੇ ਤੇ ਜੇਐਨਯੂ ਤੋਂ ਪੜ੍ਹਾਈ
ਰੋਹਿਤ ਸ਼ੇਖਰ ਕਤਲ ਮਾਮਲਾ: ਪੁਲਿਸ ਹਿਰਾਸਤ ’ਚ ਪਤਨੀ ਅਪੂਰਵਾ, ਜਾਇਦਾਦ ਵਿਵਾਦ ’ਤੇ ਟਿਕੀ ਜਾਂਚ
ਰੋਹਿਤ ਸ਼ੇਖਰ ਦੀ ਮਾਂ ਉੱਜਵਲਾ ਦਾ ਇਲਜ਼ਾਮ, ਅਪੂਰਵਾ ਤੇ ਉਸ ਦੇ ਪਰਵਾਰ ਵਾਲਿਆਂ ਦੀ ਨਜ਼ਰ ਰੋਹਿਤ ਦੀ ਜਾਇਦਾਦ ’ਤੇ ਸੀ
ਦੇਸ਼ ਦਾ ਸਭ ਤੋਂ ਵੱਡਾ ਕਰਜ਼ਦਾਰ ਹੈ ਮੁਕੇਸ਼ ਅੰਬਾਨੀ
ਮੁਕੇਸ਼ ਅੰਬਾਨੀ ਸਿਰ ਹੈ 2,87,505 ਕਰੋੜ ਰੁਪਏ ਦਾ ਕਰਜ਼ਾ
ਬੇਰੁਜ਼ਗਾਰਾਂ ਲਈ ਸੁਨਿਹਰੀ ਮੌਕਾ
ਹੁਣ ਪੜ੍ਹਾਈ ਦੀ ਪਵੇਗੀ ਕਦਰ
ਕਾਂਗਰਸ ਨੇ ਜਾਰੀ ਕੀਤੀ ਅਪਣੇ ਉਮੀਦਵਾਰਾਂ ਦੀ ਲਿਸਟ
ਜਾਣੋ, ਇਸ ਲਿਸਟ ਵਿਚ ਕੌਣ ਕੌਣ ਉਮੀਦਵਾਰ ਹੋ ਸਕਦੇ ਹਨ।
ਸੀਆਰਪੀਐਫ ਜਵਾਨ ਨੇ ਅਜਿਹਾ ਕੀਤਾ ਕੰਮ ਕਿ ਬਚ ਗਈ ਮਾਂ ਅਤੇ ਬੱਚੇ ਦੀ ਜਾਨ
ਟਵਿਟਰ ’ਤੇ ਲੋਕਾਂ ਨੇ ਕੀਤਾ ਸਲਾਮ
ਪੀਐਮ ਮੋਦੀ ਵਾਰ-ਵਾਰ ਕਰ ਰਹੇ ਨੇ ਚੋਣ ਜ਼ਾਬਤੇ ਦੀ ਉਲੰਘਣਾ: ਸਾਬਕਾ ਮੁੱਖ ਚੋਣ ਕਮਿਸ਼ਨਰ
ਪੀਐਮ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਤਲਾਸ਼ੀ ਲੈਣ ਵਾਲੇ ਚੋਣ ਨਿਗਰਾਨ ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰਨ ਦੀ ਘਟਨਾ 'ਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਸਵਾਲ ਖੜਾ ਕੀਤਾ ਹੈ।
ਜੇ ਸੱਜਣ ਕੁਮਾਰ ਦੇ ਭਰਾ ਨੂੰ ਲੋਕ ਸਭਾ ਟਿਕਟ ਦਿਤੀ ਤਾਂ ਕਾਂਗਰਸ ਦਾ ਬਾਈਕਾਟ ਕਰਾਂਗੇ
ਦਿੱਲੀ ਗੁਰਦਵਾਰਾ ਕਮੇਟੀ ਨੇ ਦਿਤੀ ਚਿਤਾਵਨੀ
ਮੋਦੀ-ਸ਼ਾਹ ਦੀ ਜੋੜੀ ਜੇਕਰ ਸੱਤਾ ਵਿਚ ਆਈ ਤਾਂ ਇਸ ਦੀ ਜ਼ਿੰਮੇਵਾਰ ਕਾਂਗਰਸ ਹੋਵੇਗੀ : 'ਆਪ'
ਕਿਹਾ, ਹਰਿਆਣਾ 'ਚ ਵੀ ਗਠਜੋੜ ਤੋਂ ਕਾਂਗਰਸ ਨੇ ਇਨਕਾਰ ਕੀਤਾ, ਹੁਣ ਦਿੱਲੀ 'ਚ ਨਹੀਂ ਹੋਵੇਗਾ ਗਠਜੋੜ