New Delhi
ਪੀਐਨਬੀ ਘੋਟਾਲਾ : ਈਡੀ ਨੇ ਜ਼ਬਤ ਕੀਤੀ ਨੀਰਵ ਮੋਦੀ ਦੀ 147 ਕਰੋੜ ਦੀ ਜਾਇਦਾਦ
ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿਚ ਹੋਏ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ਵਿਚ ਈਡੀ ਨੇ ਹੀਰਾ ਵਪਾਰੀ ਨੀਰਵ ਮੋਦੀ ਦੀ 147.72 ਕਰੋੜ ਰੁਪਏ ਦੀ ਹੋਰ ...
ਪ੍ਰਧਾਨਮੰਤਰੀ ਰਾਤ ਭਰ ਜਾਗੇ- ਰੱਖੀ ਏਅਰ ਸਟਰਾਈਕ ਉੱਤੇ ਨਜ਼ਰ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਤ ਭਰ ਜਾਗਕੇ ਪਾਕਿਸਤਾਨ ਉੱਤੇ ਕੀਤੀ ਗਈ ਏਅਰ ਸਟਰਾਈਕ ਉੱਤੇ ਨਜ਼ਰ ਰੱਖੀ। ਉਹ ਇਕ ਪਲ ਵੀ ਅਰਾਮ ਨਹੀਂ ਕੀਤਾ। ਜਿਸ ਵਕਤ ਭਾਰਤੀ ਹਵਾਈ ....
ਰੂਸ-ਭਾਰਤ-ਚੀਨ ਦੀ ਬੈਠਕ ਵਿਚ ਸੁਸ਼ਮਾ ਸਵਰਾਜ ਨੇ ਪੁਲਵਾਮਾ ਹਮਲੇ ਦਾ ਉਠਾਇਆ ਮੁੱਦਾ
ਚੀਨ ਦੇ ਵਝੇਨ ਵਿਚ ਰੂਸ-ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੱਲ ਰਹੀ..........
ਅਯੋਧਿਆ ਮਾਮਲੇ 'ਚ ਆਇਆ ਨਵਾਂ ਮੋੜ : ਅਦਾਲਤ ਆਪਸੀ ਸਹਿਮਤੀ ਵਾਲੇ ਹੱਲ ਲਈ ਵਿਚੋਲਗੀ ਦੇ ਹੱਕ 'ਚ
ਸਿਆਸੀ ਨਜ਼ਰ ਨਾਲ ਸੰਵੇਦਨਸ਼ੀਲ ਅਯੋਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ 'ਚ ਮੰਗਲਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ..........
ਹੋਲੀ ‘ਤੇ ਘਰ ਜਾਣ ਵਾਲਿਆਂ ਲਈ Railway ਦਾ ਵੱਡਾ ਐਲਾਨ , ਆਸਾਨ ਹੋਵੇਗੀ ਯਾਤਰਾ
ਜੇਕਰ ਤੁਸੀ ਵੀ ਹੋਲੀ ਤੇ ਘਰ ਜਾਣ ਲਈ ਹੁਣ ਤੱਕ ਟਿਕਟ ਲਈ ਟਰਾਈ ਕਰ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਜਰੂਰ ਰਾਹਤ ਦੇਵੇਗੀ।
ਅਯੁੱਧਿਆ ਮਾਮਲੇ ਨੂੰ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਹੈ : ਸੁਪੀ੍ਰ੍ਮ ਕੋਰਟ
ਸੁਣਵਾਈ ਦੌਰਾਨ ਸੁਪੀ੍ਰ੍ਮ ਕੋਰਟ ਨੇ ਆਪਣੀ ਨਿਗਰਾਨੀ ਵਿਚ ਗੱਲਬਾਤ ਜਰੀਏ ਵਿਵਾਦ ਦਾ ਹੱਲ......
ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਸੰਭਵ
ਚੋਣ ਕਮਿਸ਼ਨ ਲੋਕਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਵਿਚ ਕਰ ਸਕਦਾ ਹੈ। ਅੱਠ ਤੋਂ ਦਸ ਪੜਾਵਾਂ ....
Air Strikes ਤੇ ਬਾਲੀਵੁਡ ਬੋਲਿਆ- ਭਾਰਤ ਮਾਤਾ ਦੀ ਜੈ
ਭਾਰਤੀ ਹਵਾ ਫੌਜ (Indian Air Force) ਨੇ LOC ਦੇ ਪਾਰ ਜਾ ਕੇ ਜੈਸ਼-ਏ-ਮੁਹੰਮਦ ਦੇ ਅਤਿ.......
ਹਵਾਈ ਫੌਜ਼ ਦੀ ਏਅਰ ਸਟ੍ਰਾਈਕ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਨੇ ਆਪਣੇ ਟਵੀਟ ਰਾਂਹੀ ਕੀਤੀ ਪ੍ਰਸੰਸ਼ਾ
ਭਾਰਤੀ ਹਵਾਈ ਫੌਜ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪਾਂ ਉੱਤੇ ਹਮਲਾ ਬੋਲਿਆ ਹੈ। Indian Air Force ਦੇ ਅਤਿਵਾਦੀ ਸੰਗਠਨ .....
ਅਡਾਨੀ ਗਰੁਪ ਨੇ 50 ਸਾਲ ਲਈ ਹਾਸਿਲ ਕੀਤਾ 6 ਵਿਚੋਂ 5 ਏਅਰਪੋਰਟ ਦੇ ਓਪਰੇਸ਼ਨਜ਼ ਦਾ ਠੇਕਾ
ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਇੰਟਰਪ੍ਰ੍ਇਜ਼ੇਜ ਨੇ ਏਅਰਪੋਰਟ ਸੈਕਟਰ ਦੇ ਖੇਤਰ ਵਿਚ ਵੱਡੀ.......