New Delhi
5 ਲੱਖ ਤੱਕ ਦੀ ਕਰਯੋਗ ਆਮਦਨੀ 'ਤੇ ਟੈਕਸ ਨਹੀਂ, ਟੈਕਸ ਮੁਕਤ ਗ੍ਰੈਚੁਟੀ ਹੋਈ 30 ਲੱਖ
ਮੋਦੀ ਸਰਕਾਰ ਵੱਲੋਂ ਅਪਣੇ ਕਾਰਜਕਾਲ ਦੌਰਾਨ ਪੇਸ਼ ਕੀਤੇ ਗਏ ਆਖਰੀ ਬਜਟ ਅਧੀਨ 5 ਲੱਖ ਤੱਕ ਦੀ ਕਰਯੋਗ ਆਮਦਨ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਗਿਆ।
ਸਿਹਤ ਲਈ ਨੁਕਸਾਨਦੇਹ 51ਹਜ਼ਾਰ ਗ਼ੈਰ ਕਾਨੂੰਨੀ ਫੈਕਟਰੀਆਂ ਹੋਣਗੀਆਂ ਬੰਦ : ਐਨਜੀਟੀ
ਐਨਜੀਟੀ ਨੇ ਕਿਹਾ ਹੈ ਕਿ ਇਹ ਫੈਕਟਰੀਆਂ ਰਾਜਧਾਨੀ ਦੇ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ।
ਸਰਕਾਰ ਦਾ ਤੋਹਫ਼ਾ : ਹੁਣ 5 ਲੱਖ ਰੁਪਏ ਤੱਕ ਸਾਲਾਨਾ ਕਮਾਉਣ ਵਾਲਿਆਂ ਨੂੰ ਨਹੀਂ ਭਰਨਾ ਪਵੇਗਾ ਟੈਕਸ
ਚੋਣ ਵਰ੍ਹੇ ਨੂੰ ਵੇਖਦੇ ਹੋਏ ਜਿਸਦੀ ਉਮੀਦ ਸੀ ਉਹੀ ਹੋਇਆ। ਮੋਦੀ ਸਰਕਾਰ ਨੇ ਮੱਧਵਰਤੀ ਬਜਟ ਵਿਚ ਸੈਲਰੀਡ ਕਲਾਸ, ਪੈਂਸ਼ਨਰਾਂ, ਸੀਨੀਅਰ ਨਾਗਰਿਕਾਂ ਅਤੇ ਛੋਟੇ...
ਫ਼ੌਜ ਦੇ ਇਸ ਸ਼ਹੀਦ ਜਵਾਨ ਦੇ ਪਿਤਾ ਹੋਣਗੇ ਭਾਜਪਾ ‘ਚ ਸ਼ਾਮਲ
ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਭਾਜਪਾ ਵਿਚ ਸ਼ਾਮਲ....
ਅੱਠ ਸਾਲ ਪਹਿਲਾਂ ਡਾਕਟਰਾਂ ਨੇ ਅਜਿਹਾ ਕੀ ਕੀਤਾ, ਹੋ ਗਈ ਦੋ ਸਾਲ ਦੀ ਸਜ਼ਾ, ਜਾਣੋਂ
ਵੱਡੀ ਲਾਪਰਵਾਹੀ ਦੇ ਚਲਦੇ ਇਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ 8 ਸਾਲ....
ਭਾਰਤ 'ਚ ਚੋਣਾਂ ਤੋਂ ਪਹਿਲਾਂ ਸੰਪਰਦਾਇਕ ਦੰਗੇ ਕਰਵਾ ਸਕਦੇ ਨੇ ਅਤਿਵਾਦੀ: ਅਮਰੀਕੀ ਖ਼ੁਫ਼ੀਆ ਏਜੰਸੀ
ਲੋਕਸਭਾ ਚੋਣਾਂ ਵਿਚ ਹੁਣ ਬਸ ਕੁੱਝ ਹੀ ਸਮਾਂ ਬਾਕੀ ਹੈ। ਦੇਸ਼ ਭਰ ‘ਚ ਸਿਆਸੀ ਪਾਰਟੀਆਂ ਚੁਣਾਵੀ ਮੈਦਾਨ ਵਿਚ ਉਤਰਨ ਦੀ ਤਿਆਰੀ ਸ਼ੁਰੂ ਕਰ...
ਅਕਾਲੀ ਦਲ ਨੇ ਮੰਨਿਆ :ਗੁਰਦਵਾਰਾ ਪ੍ਰਬੰਧਾਂ ਵਿਚ ਸੰਘ ਦਾ ਦਖ਼ਲ ਵਧ ਰਿਹੈ ਐਨਡੀਏ ਬੈਠਕ ਦਾ ਕੀਤਾ ਬਾਈਕਾਟ
ਨਰਿੰਦਰ ਮੋਦੀ ਦੀ ਸਰਕਾਰ ਅਧੀਨ ਅੰਤਮ ਸੰਸਦੀ ਇਜਲਾਸ ਵਿਚ ਸਰਕਾਰ ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਵਿਰੋਧੀ ਧਿਰ ਦੇ ਹਮਲਿਆਂ ਨਾਲ ਸਿੱਝਣ ਲਈ ਰਣਨੀਤੀ ਬਣਾਉਣ.....
ਬਜਟ 2019 : ਮਨਰੇਗਾ ਨੂੰ ਦਿੱਤੇ 60 ਹਜ਼ਾਰ ਕਰੋੜ, ਲੋਕਾਂ ਨੂੰ ਮਿਲੇਗਾ ਵੱਧ ਤੋਂ ਵੱਧ ਰੋਜ਼ਗਾਰ
ਮੋਦੀ ਸਰਕਾਰ ਵੱਲੋਂ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਅਰੁਣ ਜੇਤਲੀ ਦੀ ਗ਼ੈਰ ਹਾਜ਼ਰੀ ਵਿਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ...
45 ਸਾਲਾਂ 'ਚ ਬੇਰੁਜ਼ਗਾਰੀ ਦਰ ਸੱਭ ਤੋਂ ਜ਼ਿਆਦਾ 6.1 ਫ਼ੀ ਸਦੀ
ਬੇਰੁਜ਼ਗਾਰੀ ਬਾਰੇ ਤਾਜ਼ਾ ਰੀਪੋਰਟ ਨੇ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਦਿਤਾ ਹੈ......
ਚੋਣ ਕਮਿਸ਼ਨ ਦੀ ਜਾਗਰੂਕ ਦਾ ਅਸਰ, ਦੇਸ਼ਭਰ 'ਚ ਵਧੀ ਮਹਿਲਾ ਵੋਟਰਾਂ ਦੀ ਗਿਣਤੀ
ਦੇਸ਼ ਵਿਚ ਆਮ ਚੋਣਾਂ ਤੋਂ ਪਹਿਲਾਂ ਮਹਿਲਾ ਵੋਟਰਾਂ ਦੀ ਵਧੀ ਗਿਣਤੀ ਚੰਗੀ ਤਸਵੀਰ ਪੇਸ਼ ਕਰ ਰਹੀ ਹੈ। ਮਹਾਰਾਸ਼ਟਰ ਅਤੇ ਤਾਮਿਲਨਾਡੁ ਵਰਗੇ ਵੱਡੇ ਰਾਜਾਂ ਦੇ ਅੰਕੜਿਆਂ...