New Delhi
ਮਣੀਪੁਰ ਹਿੰਸਾ: ਸੀਬੀਆਈ ਨੇ ਹਿੰਸਾ ਪਿੱਛੇ ਕਥਿਤ ਸਾਜ਼ਸ਼ ਦੀ ਜਾਂਚ ਲਈ ਦਰਜ ਕੀਤੀਆਂ 6 FIRs
ਵਿਸ਼ੇਸ਼ ਜਾਂਚ ਟੀਮ ਦਾ ਗਠਨ
ਮਹਿਲਾ ਪਹਿਲਵਾਨ ਨੂੰ ਲੈ ਕੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ
ਪਹਿਲਵਾਨ ਬ੍ਰਿਜ ਭੂਸ਼ਣ ਦੇ ਘਰ ਕਰੀਬ 15 ਮਿੰਟ ਰੁਕੀ
ਭਾਰਤ ਵਿਚ 35.5 ਫ਼ੀ ਸਦੀ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ, ਪੰਜਾਬ ਵਿਚ ਸੱਭ ਤੋਂ ਵੱਧ 51.8% ਮਰੀਜ਼
ਦੇਸ਼ ਵਿਚ 11.4 ਫ਼ੀ ਸਦੀ ਲੋਕ ਸ਼ੂਗਰ ਦੇ ਮਰੀਜ਼
ਵਿਰਾਟ ਕੋਹਲੀ ਦੀ ਫੋਟੋ ਨੇ ਬਚਾਇਆ ਹੰਗਾਮਾ! ਜਲਦੀ ਆਊਟ ਹੋਣ 'ਤੇ ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ
ਕੋਹਲੀ ਸਿਰਫ 14 ਦੌੜਾਂ ਹੀ ਬਣਾ ਸਕੇ
ਪਹਿਲਵਾਨਾਂ ਵਿਰੁਧ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ: ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ
ਵੀਡੀਉ ਵਿਚ ਨਾਅਰੇ ਲਗਾਉਂਦੇ ਨਹੀਂ ਨਜ਼ਰ ਆਏ ਪਹਿਲਵਾਨ: ਦਿੱਲੀ ਪੁਲਿਸ
ਬੰਗਲਾ ਅਲਾਟਮੈਂਟ ਮਾਮਲੇ ’ਚ ਰਾਘਵ ਚੱਢਾ ਦੀ ਪਟੀਸ਼ਨ ’ਤੇ ਅਦਾਲਤ 10 ਜੁਲਾਈ ਨੂੰ ਲਵੇਗੀ ਫ਼ੈਸਲਾ
ਅਦਾਲਤ ਦਾ ਰਾਜ ਸਭਾ ਸਕੱਤਰੇਤ ਨੂੰ ਹੁਕਮ-ਅਰਜ਼ੀ ਬਕਾਇਆ ਰਹਿਣ ਤਕ ਨਾ ਕੀਤਾ ਜਾਵੇ ਬੇਦਖ਼ਲ
ਦਿੱਲੀ ਦੀ ਵੈਸ਼ਾਲੀ ਕਾਲੋਨੀ 'ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ਦੇ ਹਸਪਤਾਲ 'ਚ ਲੱਗੀ ਅੱਗ
20 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ
15 ਦਿਨਾਂ 'ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫ਼ੀ ਸਦੀ ਨੋਟ
ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦਿਤੀ ਜਾਣਕਾਰੀ
ਤਿੰਨ ਸਾਲਾਂ ’ਚ ਕਰਜ਼ ਮੁਕਤ ਹੋਵੇਗੀ ਬੀ.ਐਸ.ਐਨ.ਐਲ., ਕੈਬਨਿਟ ਨੇ 89,047 ਕਰੋੜ ਰੁਪਏ ਦੇ ਪੈਕੇਜ ਨੂੰ ਦਿਤੀ ਮਨਜ਼ੂਰੀ
ਅਕਤੂਬਰ-ਨਵੰਬਰ ਤਕ ਦੇਸ਼ ਦੇ ਕਈ ਹਿੱਸਿਆਂ ਵਿਚ ਸ਼ੁਰੂ ਹੋ ਸਕਦੀ ਹੈ 4G ਅਤੇ 5G ਸੇਵਾ
ਭਾਰਤ ਦੇ ਭਗੌੜੇ ਨਾਈਜੀਰੀਆ ਦੇ ਬਣੇ 'ਅੰਬਾਨੀ', ਚਲਾ ਰਹੇ ਸਭ ਤੋਂ ਵੱਡੀ ਤੇਲ ਕੰਪਨੀ
ਸੰਦੇਸਾਰਾ ਭਰਾਵਾਂ ਨੇ 14034 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਧੋਖਾਧੜੀ