New Delhi
ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਦਾ ਟਰਾਂਜ਼ਿਟ ਰਿਮਾਂਡ ਦੇਣ ਤੋਂ ਕੀਤਾ ਇਨਕਾਰ
ਕਿਹਾ, ਅਰਜ਼ੀ ਦੇਣ ਵਿਚ ਹੋਈ ਦੇਰੀ
ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ, NIA ਵਲੋਂ ਜਾਰੀ ਕੀਤੀ ਗਈ ਵੀਡੀਉ
ਘਟਨਾ ਵਿਚ ਸ਼ਾਮਲ ਲੋਕਾਂ ਦੀ ਸੂਚਨਾ ਲਈ ਵ੍ਹਟਸਐਪ ਨੰਬਰ 7290009373 ਜਾਰੀ
ਜੈਕ ਡੋਰਸੀ ਦਾ ਦਾਅਵਾ, “ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿਟਰ ਨੂੰ ਦਿਤੀ ਸੀ ਧਮਕੀ”
ਭਾਰਤ ਸਰਕਾਰ ਨੇ ਦੋਸ਼ਾਂ ਨੂੰ ਕੀਤਾ ਖਾਰਜ
ਬਿਨਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਵਿਦੇਸ਼ੀ ਕਰੰਸੀ ਲੈਣ 'ਤੇ ਦੇਣਾ ਪਵੇਗਾ 20% ਟੈਕਸ
1 ਜੁਲਾਈ ਤੋਂ ਟੈਕਸ ਕੁਲੈਕਸ਼ਟ ਐਟ ਸੋਰਸ (ਟੀ.ਸੀ.ਐਸ.) ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ
ਸਕੂਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ: ਹਾਈ ਕੋਰਟ
ਅਦਾਲਤ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿ ਸਮਾਜ ਦੇ ਪਛੜੇ ਵਰਗ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੇ ਬਰਾਬਰ ਮੌਕੇ ਦਿਤੇ ਜਾਣੇ ਚਾਹੀਦੇ ਹਨ।
ਏਅਰ ਕਮੋਡੋਰ ਹਰਪਾਲ ਸਿੰਘ ਨੂੰ ਮਿਲਿਆ ਭਾਰਤੀ ਹਵਾਈ ਫ਼ੌਜ ’ਚ ਅਹਿਮ ਅਹੁਦਾ
ਪ੍ਰਮੁੱਖ ਸੰਸਥਾ ਸੈਂਟਰਲ ਸਰਵਿਸਿੰਗ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (CSDO) ਦੀ ਸੰਭਾਲੀ ਕਮਾਨ
ਦੇਸ਼ ਦੇ ਅੱਧੀ ਦਰਜਨ ਤੋਂ ਵੱਧ ਸੂਬਿਆਂ 'ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ਕੌਮੀ ਔਸਤ ਨਾਲੋਂ ਵੱਧ
12.6 ਫ਼ੀ ਸਦੀ ਹੈ ਵਿਦਿਆਰਥੀਆਂ 'ਚ ਸਕੂਲ ਛੱਡਣ ਦੀ ਰਾਸ਼ਟਰੀ ਦਰ
ਪੈਟਰੋਲ ਦੀਆਂ ਕੀਮਤਾਂ ਘਟਾਉਣ ’ਤੇ ਬੋਲੇ ਹਰਦੀਪ ਪੁਰੀ, ‘ਆਉਣ ਵਾਲੇ ਸਮੇਂ ’ਚ ਦੇਖਾਂਗੇ, ਕੀ ਹੋ ਸਕਦਾ ਹੈ’
ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਆਉਣ ਵਾਲੇ ਤਿਮਾਹੀ ਨਤੀਜੇ ਚੰਗੇ ਹੋਣਗੇ।
ਦਿੱਲੀ ’ਚ ਰੈਪੀਡੋ-ਉਬਰ ਸੇਵਾਵਾਂ 'ਤੇ ਪਾਬੰਦੀ ਲਗਾਉਣ ਦਾ ਮਾਮਲਾ: ਅਦਾਲਤ ਨੇ ਕੇਂਦਰ ਤੋਂ ਮੰਗਿਆ ਜਵਾਬ
ਮਾਮਲਾ ਸੋਮਵਾਰ ਲਈ ਸੂਚੀਬੱਧ
NCERT ਦੇ ਦੋ ਮੁੱਖ ਸਲਾਹਕਾਰਾਂ ਨੇ ਕਿਤਾਬਾਂ ’ਚੋਂ ਅਪਣਾ ਨਾਂ ਹਟਾਉਣ ਨੂੰ ਕਿਹਾ
ਸੁਹਾਸ ਪਾਲਸੀਕਰ, ਯੋਗੇਂਦਰ ਯਾਦਵ ਨੇ ਕਿਹਾ, ਸਾਡੀ ਸਲਾਹ ਤੋਂ ਬਗ਼ੈਰ ‘ਇਕਪਾਸੜ ਅਤੇ ਗ਼ੈਰਤਾਰਕਿਕ’ ਕੱਟ-ਵੱਢ ਕੀਤੀ ਗਈ