New Delhi
ਵਿਰੋਧੀ ਆਗੂਆਂ ਲਈ ED-CBI, ਚੌਕਸੀ ਲਈ ਇੰਟਰਪੋਲ ਤੋਂ ਰਿਹਾਈ: ਮਲਿਕਾਰਜੁਨ ਖੜਗੇ
ਮਲਿਕਾਰਜੁਨ ਖੜਗੇ ਨੇ ਕੀਤਾ ਟਵੀਟ
ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ, “ਦਿੱਲੀ ਦਾ ਬਜਟ ਨਾ ਰੋਕੋ”
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ 'ਚ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਨ 'ਤੇ ਰੋਕ ਲਗਾ ਦਿੱਤੀ ਹੈ।
ਭਗੌੜੇ ਮੇਹੁਲ ਚੌਕਸੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਰੱਦ, ਭਾਰਤ ਨੇ ਜਤਾਇਆ ਵਿਰੋਧ
ਰੈੱਡ ਕਾਰਨਰ ਨੋਟਿਸ ਹਟਾਏ ਜਾਣ ਦਾ ਮਤਲਬ ਹੈ ਕਿ ਚੌਕਸੀ ਹੁਣ ਪੂਰੀ ਦੁਨੀਆ 'ਚ ਖੁੱਲ੍ਹ ਕੇ ਯਾਤਰਾ ਕਰ ਸਕਦਾ ਹੈ।
ਸੁਪਰੀਮ ਕੋਰਟ ਨੇ ‘ਲਿਵ-ਇਨ’ ਸਬੰਧਾਂ ਦੇ ਰਜਿਸਟਰੇਸ਼ਨ ਸਬੰਧੀ ਪਟੀਸ਼ਨ ਨੂੰ ‘ਮੂਰਖ ਵਿਚਾਰ’ ਦਸਦੇ ਹੋਏ ਕੀਤਾ ਰੱਦ
ਕਿਹਾ, ਹੁਣ ਸਮਾਂ ਆ ਗਿਆ ਹੈ ਕਿ ਅਦਾਲਤ ਇਸ ਤਰ੍ਹਾਂ ਦੀਆਂ ਜਨਹਿਤ ਪਟੀਸ਼ਨਾਂ ਦਾਇਰ ਕਰਨ ਵਾਲਿਆਂ ’ਤੇ ਜੁਰਮਾਨਾ ਲਗਾਉਣਾ ਸ਼ੁਰੂ ਕਰੇ
14 ਦਿਨਾਂ ਲਈ ਵਧਾਈ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ, ਹੁਣ ED ਦੀ ਰਿਮਾਂਡ 'ਤੇ ਸਿਸੋਦੀਆ
ਸੀਬੀਆਈ ਨੇ ਲੰਬੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਕੀਤਾ ਸੀ ਗ੍ਰਿਫ਼ਤਾਰ
ਦਿੱਲੀ ਵਿਚ ਹੋਈ ਕਿਸਾਨ ਮਹਾਪੰਚਾਇਤ, SKM ਨੇ ਕਿਹਾ, “2020 ਤੋਂ ਵੀ ਵੱਡਾ ਅੰਦੋਲਨ ਕਰਨ ਲਈ ਤਿਆਰ ਰਹਿਣ ਕਿਸਾਨ”
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਇਕੱਠ
ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਰਾਹੁਲ ਗਾਂਧੀ ’ਤੇ ਹਮਲਾ, “ਕਿੱਥੇ ਸਾਵਰਕਰ ਜੀ, ਕਿੱਥੇ ਰਾਹੁਲ ਗਾਂਧੀ…”
ਕਿਹਾ: ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ
IPO ਦੀ ਮਨਜ਼ੂਰੀ ਦੇਣ ਲਈ SEBI ਦਾ ਸਖ਼ਤ ਰੁਖ਼, 6 ਕੰਪਨੀਆਂ ਦੇ ਡਰਾਫਟ ਪੇਪਰ ਕੀਤੇ ਵਾਪਸ
ਕਿਹਾ, ਦੁਬਾਰਾ ਸਾਰੀ ਜਾਣਕਾਰੀ ਅਪਡੇਟ ਕਰ ਕੇ ਜਮ੍ਹਾ ਕਰਵਾਏ ਜਾਣ ਜ਼ਰੂਰੀ ਕਾਗ਼ਜ਼ਾਤ
2 ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ
ਜਾਪਾਨ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਕਰੀਬ 27 ਘੰਟੇ ਦੀ ਹੋਣ ਦੀ ਉਮੀਦ ਹੈ
ਕੇਂਦਰ ਨੇ ਸ਼ੁਰੂ ਕੀਤੀ ‘ਦੁਸ਼ਮਣ ਜਾਇਦਾਦਾਂ’ ਵੇਚਣ ਦੀ ਪ੍ਰਕਿਰਿਆ, ਕੀਮਤ ਕਰੀਬ ਇਕ ਲੱਖ ਕਰੋੜ ਰੁਪਏ
ਦੇਸ਼ ਵਿਚ 12,611 ‘ਦੁਸ਼ਮਣ ਜਾਇਦਾਦਾਂ’ ਹਨ