New Delhi
ਗਣਤੰਤਰ ਦਿਵਸ ਪਰੇਡ ਲਈ ਆਨਲਾਈਨ ਬੁੱਕ ਕਰਵਾਓ ਟਿਕਟ, ਜਾਣੋ ਤਰੀਕਾ
ਗਣਤੰਤਰ ਦਿਵਸ ਸਮਾਰੋਹ 'ਚ ਬੁਲਾਏ ਗਏ ਲੋਕਾਂ ਅਤੇ ਈ-ਟਿਕਟ ਨਾਲ ਸਮਾਰੋਹ ਦੇਖਣ ਜਾਣ ਵਾਲੇ ਲੋਕਾਂ ਨੂੰ ਦੋ ਮੈਟਰੋ ਸਟੇਸ਼ਨਾਂ 'ਤੇ ਮੁਫਤ ਰਾਈਡ ਮਿਲੇਗੀ
ਬਬੀਤਾ ਫੋਗਾਟ ਬਣੀ ਸਰਕਾਰ ਦੀ 'ਦੂਤ', ਪਹਿਲਵਾਨਾਂ ਵੱਲੋਂ ਨਵੀਂ ਫ਼ੈਡਰੇਸ਼ਨ ਦੀ ਮੰਗ
ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਵੀ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ
ਰਾਹੁਲ ਗਾਂਧੀ ‘ਪੱਪੂ’ ਤਾਂ ਬਿਲਕੁਲ ਨਹੀਂ- ਰਘੂਰਾਮ ਰਾਜਨ
ਰਘੂਰਾਮ ਰਾਜਨ ਪਿਛਲੇ ਮਹੀਨੇ ਰਾਜਸਥਾਨ 'ਚ 'ਭਾਰਤ ਜੋੜੋ' ਦਾ ਹਿੱਸਾ ਬਣੇ ਸਨ।
ਪ੍ਰਧਾਨ ਮੰਤਰੀ ਦੀ ਭਾਜਪਾ ਆਗੂਆਂ ਨੂੰ ਸਲਾਹ, 'ਫਿਲਮਾਂ 'ਤੇ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰੋ’
ਭਾਰਤੀ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸੰਘ ਨੇ ਕੀਤਾ PM ਦੇ ਬਿਆਨ ਦਾ ਸਵਾਗਤ
ਸੋਸ਼ਲ ਸਾਈਟਸ 'ਤੇ ਰੋਜ਼ਾਨਾ ਔਸਤਨ 7.3 ਘੰਟੇ ਬਿਤਾਉਂਦੇ ਹਨ ਭਾਰਤੀ, 70% ਬਿਸਤਰੇ 'ਤੇ ਵੀ ਨਹੀਂ ਛੱਡਦੇ ਮੋਬਾਈਲ
ਇਸ ਮਾਮਲੇ ਵਿਚ ਭਾਰਤ ਨੇ ਅਮਰੀਕਾ ਅਤੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।
ਦਿੱਲੀ : ਸੀ.ਆਰ.ਪੀ.ਐਫ. ਵੱਲੋਂ ਏਮਜ਼ ਜਾਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਸਥਾਈ 'ਰੈਣ ਬਸੇਰੇ' ਦੀ ਸਥਾਪਨਾ
'ਆਸ਼ਰੇ' ਨਾਮਕ ਪਨਾਹਗਾਹ ਵਿੱਚ 200 ਲੋਕਾਂ ਦੇ ਰਹਿਣ ਦਾ ਇੰਤਜ਼ਾਮ
ਸ਼ਰਧਾ ਕਤਲ ਕਾਂਡ - ਸ਼ਰਧਾ ਦੇ ਪਿਤਾ ਵੱਲੋਂ ਕਈ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ
2020 'ਚ ਸ਼ਰਧਾ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
ਆਪਣੇ 'ਬਿੱਗ ਬੌਸ' ਨੂੰ ਖੁਸ਼ ਕਰਨ ਲਈ 'ਕਬੀਲੇ ਦੇ ਸਰਦਾਰ' ਵਰਗਾ ਵਿਉਹਾਰ ਕਰ ਰਹੇ ਹਨ ਉਪ-ਰਾਜਪਾਲ - ਸਿਸੋਦੀਆ
ਉਪ-ਰਾਜਪਾਲ 'ਤੇ ਸੰਵਿਧਾਨ ਜਾਂ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫ਼ੈਸਲੇ ਦੀ ਪਾਲਣਾ ਨਾ ਕਰਨ ਦਾ ਲਾਇਆ ਦੋਸ਼
'ਆਪ' ਵਿਧਾਇਕ ਨੇ ਦਿੱਲੀ ਵਿਧਾਨ ਸਭਾ 'ਚ ਦਿਖਾਈ ਨੋਟਾਂ ਦੀ ਗੱਡੀ
ਦਾਅਵਾ ਕੀਤਾ ਕਿ ਉਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ
ਕਾਂਝਵਾਲਾ ਮਾਮਲਾ - ਛੇ ਮੁਲਜ਼ਮਾਂ ਖ਼ਿਲਾਫ਼ ਕਤਲ ਦੇ ਦੋਸ਼ ਵੀ ਜੋੜੇ ਗਏ
ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ-304 ਦੀ ਥਾਂ ਧਾਰਾ-302 ਸ਼ਾਮਲ ਕੀਤੀ ਹੈ