New Delhi
‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਰੋਹ ਲਈ ਕਾਂਗਰਸ ਪ੍ਰਧਾਨ ਨੇ 21 ਪਾਰਟੀਆਂ ਨੂੰ ਭੇਜਿਆ ਸੱਦਾ
ਖੜਗੇ ਨੇ ਪੱਤਰ ਵਿਚ ਲਿਖਿਆ, "ਮੈਂ ਤੁਹਾਡੇ ਸਕਾਰਾਤਮਕ ਜਵਾਬ ਅਤੇ ਸ਼੍ਰੀਨਗਰ ਵਿਚ ਤੁਹਾਨੂੰ ਮਿਲਣ ਦੀ ਉਡੀਕ ਕਰ ਰਿਹਾ ਹਾਂ।"
ਭਾਰਤ ਸਰਕਾਰ ਵੱਲੋਂ ਹੱਜ ਲਈ 'ਵੀਆਈਪੀ ਕੋਟਾ' ਖ਼ਤਮ ਕਰਨ ਦਾ ਫ਼ੈਸਲਾ
ਆਉਂਦੇ ਕੁਝ ਦਿਨਾਂ 'ਚ ਜਾਰੀ ਹੋ ਜਾਵੇਗਾ ਨੋਟੀਫ਼ਿਕੇਸ਼ਨ
ਦਿੱਲੀ ਦੇ ਇਕ ਹੋਟਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿਚ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਲੱਗਦਾ
ਭੋਪਾਲ ਗੈਸ ਤ੍ਰਾਸਦੀ: ਮੁਆਵਜ਼ੇ ਦੇ ਭੁਗਤਾਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ’ਤੇ ਫਿਰ ਚੁੱਕੇ ਸਵਾਲ
ਸੁਪਰੀਮ ਕੋਰਟ ਨੇ ਕਿਹਾ ਕਿ ਲੋਕਾਂ ਦੀ ਪਸੰਦ ਨਿਆਂਇਕ ਸਮੀਖਿਆ ਦਾ ਆਧਾਰ ਨਹੀਂ ਹੋ ਸਕਦੀ।
ਆਈ.ਜੀ.ਆਈ. ਹਵਾਈ ਅੱਡੇ ਦੇ ਟੀ-3 ਦੇ ਡਿਪਾਰਚਰ ਗੇਟ ਕੋਲ ਪਿਸ਼ਾਬ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ
ਪੁਲਿਸ ਦੇ ਦੱਸਣ ਅਨੁਸਾਰ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ
ਲਖੀਮਪੁਰ ਖੇੜੀ ਕੇਸ ਦਾ ਟ੍ਰਾਇਲ ਪੂਰਾ ਕਰਨ ’ਚ ਲੱਗ ਸਕਦੇ ਹਨ ਲਗਭਗ ਪੰਜ ਸਾਲ - ਸੈਸ਼ਨ ਜੱਜ ਨੇ SC ਨੂੰ ਦੱਸਿਆ
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਰਾਮਸੁਬਰਾਮਣੀਅਨ ਦੀ ਬੈਂਚ ਨੇ ਕਿਹਾ, "ਉਹ (ਸੈਸ਼ਨ ਜੱਜ) ਕਹਿ ਰਹੇ ਹਨ ਕਿ ਆਮ ਹਾਲਤਾਂ ਵਿਚ ਪੰਜ ਸਾਲ ਲੱਗ ਸਕਦੇ ਹਨ।
ਰਾਹੁਲ ਗਾਂਧੀ ਨੇ ਆਖਰਕਾਰ ਦੱਸ ਹੀ ਦਿੱਤਾ ਇੰਨੀ ਠੰਢ ਵਿਚ ਚਿੱਟੀ ਟੀ-ਸ਼ਰਟ ਪਾਉਣ ਪਿੱਛੇ ਰਾਜ਼?
ਜਦੋਂਂ ਤੱਕ ਕਾਂਬਾ ਨਹੀਂ ਛਿੜ ਜਾਂਦਾ ਉਦੋਂ ਤੱਕ ਨਹੀਂ ਪਾਵਾਂਗਾ ਸਵੈਟਰ
40 ਤੋਂ ਵੱਧ ਉਮਰ ਵਾਲਿਆਂ ਲਈ ਖਤਰਨਾਕ ਹਨ Antibiotic ਦਵਾਈਆਂ, ਵਧਦਾ ਹੈ ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ
ਨਿਊਯਾਰਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲਗਭਗ 61 ਲੱਖ ਡੈਨਿਸ਼ ਲੋਕਾਂ ਦੇ ਸਿਹਤ ਡੇਟਾ ਦਾ ਵਿਸ਼ਲੇਸ਼ਣ ਕੀਤਾ।
IGI ਹਵਾਈ ਅੱਡੇ 'ਤੇ CISF ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਕਾਂਸਟੇਬਲ ਰੈਂਕ ਦੇ ਜਵਾਨ ਦੀ ਪਛਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ।
Virat Kohli ਨੇ ਜੜਿਆ ਕਰੀਅਰ ਦਾ 73ਵਾਂ ਅੰਤਰਰਾਸ਼ਟਰੀ ਸੈਂਕੜਾ, Sachin ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
ਕਾਂਝਵਾਲਾ ਕੇਸ: ਸੁਲਤਾਨਪੁਰੀ ਥਾਣੇ ਦੇ ਬਾਹਰ ਪੀੜਤ ਪਰਿਵਾਰ ਦਾ ਪ੍ਰਦਰਸ਼ਨ, ਕਤਲ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਮੰਗ