New Delhi
ਲੋਕ ਸਭਾ ਸਪੀਕਰ ਬਿਰਲਾ ਵੱਲੋਂ ਚਿਤਾਵਨੀ - ਸਦਨ 'ਚ ਕਦੇ ਵੀ ਕਿਸੇ ਦੀ ਜ਼ਾਤ ਜਾਂ ਧਰਮ ਦਾ ਜ਼ਿਕਰ ਨਾ ਹੋਵੇ, ਨਹੀਂ ਤਾਂ ਹੋਵੇਗੀ ਕਾਰਵਾਈ
ਸਪੀਕਰ ਨੇ ਕਿਹਾ ਕਿ ਲੋਕਾਂ ਨੇ ਜ਼ਾਤ ਅਤੇ ਧਰਮ ਦੇ ਆਧਾਰ 'ਤੇ ਮੈਂਬਰਾਂ ਦੀ ਚੋਣ ਨਹੀਂ ਕੀਤੀ
ਹਰਮਨਪ੍ਰੀਤ ਕੌਰ ਨੇ ਬਣਾਇਆ ਰਿਕਾਰਡ: T-20 ਵਿਚ ਸਭ ਤੋਂ ਵੱਧ ਜਿੱਤਾਂ ਦਰਜ ਕਰਨ ਵਾਲੀ ਕਪਤਾਨ ਬਣੀ
ਹਰਮਨਪ੍ਰੀਤ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ।
ਦਿੱਲੀ ਪੁਲਿਸ ਦੀ ਮਹਿਲਾ ਸਬ-ਇੰਸਪੈਕਟਰ ਨਾਲ ਪਤੀ ਵੱਲੋਂ ਕੁੱਟਮਾਰ
ਟਵੀਟ ਕਰਕੇ ਕੀਤੀ ਪਤੀ ਖ਼ਿਲਾਫ਼ ਕਾਰਵਾਈ ਦੀ ਮੰਗ
ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਨੇ ਕੇਸ ਦੀ ਸੁਣਵਾਈ ਪੂਰੀ ਹੋਣ ਦੀ ਸਮਾਂ ਸਾਰਣੀ ਮੰਗੀ
ਇਸ ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਅਤੇ 12 ਹੋਰਾਂ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਹੈ।
MP ਪ੍ਰਨੀਤ ਕੌਰ ਨੇ ਕੇਂਦਰ ਅੱਗੇ ਰੱਖੀਆਂ ਕਿਸਾਨਾਂ ਦੀਆਂ ਮੁੱਖ ਮੰਗਾਂ, ਕਿਹਾ- ਸਾਰੀਆਂ ਫਸਲਾਂ ’ਤੇ ਦਿੱਤੀ ਜਾਵੇਗੀ MSP
ਪ੍ਰਨੀਤ ਕੌਰ ਨੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਲਾਗੂ ਕੀਤਾ ਜਾਣਾ ਚਾਹੀਦਾ ਹੈ
ਲੋਕ ਸਭਾ ’ਚ ਵਿਰੋਧੀਆਂ ’ਤੇ ਭੜਕੀ ਵਿੱਤ ਮੰਤਰੀ, ‘ਅਰਥਵਿਵਸਥਾ ਨੂੰ ਵਧਦਾ ਦੇਖ ਕੇ ਕੁਝ ਲੋਕ ਸੜ ਰਹੇ ਨੇ’
ਕਿਹਾ- 2014 ਤੋਂ ਪਹਿਲਾਂ ਸਿਰਫ ਰੁਪਿਆ ਆਈਸੀਯੂ 'ਚ ਨਹੀਂ ਸੀ, ਸਗੋਂ ਪੂਰੀ ਅਰਥਵਿਵਸਥਾ ਆਈਸੀਯੂ 'ਚ ਸੀ
ਭਾਜਪਾ ਸੰਸਦ ਮੈਂਬਰ ਨੇ ਰਾਜ ਸਭਾ 'ਚ ਚੁੱਕੀ ਮੰਗ, ‘ਬੰਦ ਕੀਤੇ ਜਾਣ 2000 ਰੁਪਏ ਦੇ ਨੋਟ’
ਕਿਹਾ- ਵੱਡੇ ਪੱਧਰ 'ਤੇ ਅਪਰਾਧਿਕ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਵਪਾਰ 'ਚ ਹੋ ਰਹੀ 2000 ਦੇ ਨੋਟ ਦੀ ਵਰਤੋਂ
CBSE 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਵਾਇਰਲ ਹੋ ਰਹੀ ਡੇਟਸ਼ੀਟ ਫਰਜ਼ੀ
CBSE) ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਇਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ।
ਪਹਿਲੀ ਵਾਰ ਫੌਜ ਦੇ ਕਿਸੇ ਹਿੱਸੇ 'ਚ ਸਪੈਸ਼ਲ ਫੋਰਸ 'ਚ ਔਰਤਾਂ ਬਣਨਗੀਆਂ ਕਮਾਂਡੋ!
ਜਲ ਸੈਨਾ ਜਲਦ ਕਰ ਸਕਦੀ ਹੈ ਐਲਾਨ
ਗੂਗਲ ਦਾ Gmail ਸਰਵਰ ਡਾਊਨ, ਯੂਜ਼ਰਜ਼ ਨੂੰ ਹੋ ਰਹੀ ਭਾਰੀ ਪਰੇਸ਼ਾਨੀ
ਵੈੱਬਸਾਈਟ ਡਾਊਨਡਿਟੇਟਰ ਅਨੁਸਾਰ ਸ਼ਾਮ 7 ਵਜੇ ਤੋਂ ਜੀਮੇਲ ਦੀ ਸੇਵਾ ਵਿਚ ਸਮੱਸਿਆ ਆ ਰਹੀ ਹੈ।