New Delhi
ਪੰਜਾਬ ’ਚ ਚੱਲ ਰਹੇ ਕਲੇਸ਼ ਵਿਚਾਲੇ ਬੋਲੇ ਕਪਿਲ ਸਿੱਬਲ- 'ਪਾਰਟੀ ਕੋਣ ਚਲਾ ਰਿਹਾ, ਪਤਾ ਨਹੀਂ ਚੱਲ ਰਿਹਾ'
ਕਿਹਾ, ਪਾਰਟੀ ਇਸ ਵੇਲੇ ਲਾਵਾਰਿਸ ਹਾਲਤ ਵਿਚ ਹੈ ਅਤੇ ਕਾਂਗਰਸ ਦਾ ਕਮਜ਼ੋਰ ਹੋਣਾ ਮਤਲਬ ਦੇਸ਼ ਦਾ ਕਮਜ਼ੋਰ ਹੋਣਾ ਹੈ।
DGCA ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਅਕਤੂਬਰ ਤੱਕ ਵਧਾਉਣ ਦਾ ਕੀਤਾ ਫੈਸਲਾ
ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਵਧਾਉਣ ਦਾ ਫੈਸਲਾ ਕੀਤਾ
IPL ਦੇ ਆਖਰੀ ਦੋ ਮੈਚ ਹੋਣਗੇ ਇੱਕੋ ਸਮੇਂ, 25 ਅਕਤੂਬਰ ਨੂੰ ਕੀਤਾ ਜਾਵੇਗਾ ਨਵੀਂਆਂ ਟੀਮਾਂ ਦਾ ਐਲਾਨ
2023 ਤੋਂ 2027 ਸੀਜ਼ਨ ਲਈ ਮੀਡੀਆ ਅਧਿਕਾਰਾਂ ਦਾ ਟੈਂਡਰ ਜਾਰੀ ਕੀਤਾ ਜਾਵੇਗਾ
ਖ਼ੁਸ਼ਖ਼ਬਰੀ! ਦੇਸ਼ ਵਿਚ ਸੀਨੀਅਰ ਨਾਗਰਿਕਾਂ ਨੂੰ ਨੌਕਰੀ ਦਿਵਾਉਣ ਲਈ ਖੋਲਿਆ ਜਾਵੇਗਾ Employment exchange
ਸਰਕਾਰ ਵਲੋਂ ਸੀਨੀਅਰ ਨਾਗਰਿਕਾਂ ਲਈ ਇਕ ਰੁਜ਼ਗਾਰ ਐਕਸਚੇਂਜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਖਾਲੀ ਕੀਤਾ ਕਪੂਰਥਲਾ ਹਾਊਸ, CRPF ਜਵਾਨਾਂ ਦਾ ਕੀਤਾ ਧੰਨਵਾਦ
ਪੰਜਾਬ ਸਰਕਾਰ ਦੀ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ
ਕੇਜਰੀਵਾਲ ਨੇ ਲਾਂਚ ਕੀਤਾ 'ਦੇਸ਼ਭਗਤੀ ਪਾਠਕ੍ਰਮ', 'ਹਰ ਬੱਚਾ ਸੱਚੇ ਅਰਥਾਂ 'ਚ ਹੋਵੇਗਾ ਦੇਸ਼ ਭਗਤ'
'ਦਿੱਲੀ ਦਾ ਹਰ ਬੱਚਾ ਸੱਚੇ ਅਰਥਾਂ ਵਿੱਚ ਹੋਵੇਗਾ ਦੇਸ਼ ਭਗਤ'
NEET PG 2021: ਨੀਟ PG ਦੇ ਨਤੀਜੇ ਜਾਰੀ, ਇੱਥੇ ਚੈੱਕ ਕਰੋ ਅਪਣਾ Result
ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET PG 2021) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ।
ਦਿੱਲੀ ਪਹੁੰਚੇ ਕੈਪਟਨ, ਕਿਹਾ- 'ਕਿਸੇ ਨੇਤਾ ਨੂੰ ਨਹੀਂ ਮਿਲਾਂਗਾ, ਕਪੂਰਥਲਾ ਹਾਊਸ ਖਾਲੀ ਕਰਨ ਅਇਆ ਹਾਂ'
ਕਿਹਾ, "ਸਿੱਧੂ ਬਾਰੇ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਟਿਕਣ ਵਾਲਾ ਨਹੀਂ।"
3 ਸੰਸਦੀ ਅਤੇ 30 ਵਿਧਾਨ ਸਭਾ ਹਲਕਿਆਂ 'ਚ 30 ਅਕਤੂਬਰ ਨੂੰ ਹੋਣਗੀਆਂ ਉਪ ਚੋਣਾਂ: ਚੋਣ ਕਮਿਸ਼ਨ
ਇਨ੍ਹਾਂ ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 30 ਅਕਤੂਬਰ ਨੂੰ ਚੋਣਾਂ ਤੋਂ ਬਾਅਦ 2 ਨਵੰਬਰ ਨੂੰ ਹੋਵੇਗੀ।
ਦਿੱਲੀ ਦੰਗੇ ਅਚਾਨਕ ਨਹੀਂ ਹੋਏ, ਇਹ ਸਾਜ਼ਿਸ਼ ਦਾ ਨਤੀਜਾ ਸੀ- Delhi High Court
ਫਰਵਰੀ 2020 ਦੌਰਾਨ ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਦੰਗਿਆਂ ਨੂੰ ਪਹਿਲਾਂ ਤੋਂ ਤਿਆਰ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ।