New Delhi
ਨਵੰਬਰ ’ਚ NDA ਪ੍ਰੀਖਿਆ ਦੇ ਸਕਣਗੀਆਂ ਲੜਕੀਆਂ, SC ਨੇ ਕੇਂਦਰ ਨੂੰ ਸਮਾਂ ਦੇਣ ਤੋਂ ਕੀਤਾ ਇਨਕਾਰ
ਸੁਪਰੀਮ ਕੋਰਟ ਨੇ ਕੇਂਦਰ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਲੜਕੀਆਂ ਨੂੰ ਇਸੇ ਸਾਲ ਨਵੰਬਰ ਵਿਚ ਹੋਣ ਜਾ ਰਹੀ ਐਨਡੀਏ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ।
ਕੋਰੋਨਾ: ਤੀਜੀ ਲਹਿਰ ਦੇ ਮੱਦੇਨਜ਼ਰ 12-18 ਸਾਲ ਦੇ ਬੱਚਿਆਂ ਨੂੰ ਅਗਲੇ ਮਹੀਨੇ ਤੋਂ ਲਗੇਗਾ ਕੋਰੋਨਾ ਟੀਕਾ
ਜਾਣਕਾਰੀ ਅਨੁਸਾਰ, ਕੈਡੀਲਾ ਹੈਲਥਕੇਅਰ ਅਗਲੇ ਮਹੀਨੇ ਬੱਚਿਆਂ ਦੀ ਵੈਕਸੀਨ ਜ਼ਾਈਕੋਵ-ਡੀ ਲਾਂਚ ਕਰੇਗੀ।
ਰਾਹੁਲ ਗਾਂਧੀ ਨੇ ਪੀਐਮ ਮੋਦੀ 'ਤੇ ਸਾਧਿਆ ਨਿਸ਼ਾਨਾ ਕਿਹਾ-'ਮੋਦੀ ਸਰਕਾਰ ਸਿਰਫ ਆਪਣੇ ਮਿੱਤਰਾਂ ਦੇ ਨਾਲ'
'ਮੈਂ ਦੇਸ਼ ਦੇ ਨਾਲ ਹਾਂ ਅਤੇ ਹਮੇਸ਼ਾ ਰਹਾਂਗਾ'
PM ਮੋਦੀ ਨੇ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ, ਕਿਹਾ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ
ਜਸਟਿਨ ਟਰੂਡੋ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ।
PM ਮੋਦੀ ਅਮਰੀਕਾ ਦੌਰੇ ਲਈ ਹੋਏ ਰਵਾਨਾ, 24 ਸਤੰਬਰ ਨੂੰ ਕਰਨਗੇ ਰਾਸ਼ਟਰਪਤੀ ਬਾਈਡਨ ਨਾਲ ਮੁਲਾਕਾਤ
ਇਸ ਯਾਤਰਾ ਦੌਰਾਨ ਪੀਐਮ ਮੋਦੀ ਅਤੇ ਜੋ ਬਾਈਡਨ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕਰਨਗੇ।
ਰਵੀਨ ਠੁਕਰਾਲ ਦਾ ਪੰਜਾਬ ਦੇ ਨਵੇਂ CM ਦੇ ਦਿੱਲੀ ਦੌਰੇ ’ਤੇ ਤੰਜ਼- ਵਾਹ..ਕੀ 'ਗਰੀਬਾਂ ਦੀ ਸਰਕਾਰ' ਹੈ!
ਕਿਹਾ ਕਿ ਇਸ ਲਗਜ਼ਰੀ ਸਹੂਲਤ ਦਾ ਪੈਸਾ ਤਾਂ ਆਮ ਲੋਕ ਹੀ ਭਰ ਰਹੇ ਹੋਣਗੇ!
ਗੁਰਮੁਖੀ ਪੜ੍ਹਨ ਤੇ ਲਿਖਣ ਦੇ ਟੈਸਟ ਵਿਚੋਂ ਮਨਜਿੰਦਰ ਸਿੰਘ ਸਿਰਸਾ ਫ਼ੇਲ੍ਹ
ਡਾਇਰੈਕਟਰ ਗੁਰਦਵਾਰਾ ਚੋਣਾਂ ਅਨੁਸਾਰ ਸਿਰਸਾ ਮੈਂਬਰ ਬਣਨ ਦੇ ਯੋਗ ਨਹੀਂ
ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਦੌਰੇ 'ਤੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ।
IPL 2021: KKR ਦੀ RCB ਖਿਲਾਫ਼ ਵੱਡੀ ਜਿੱਤ, 10 ਓਵਰ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾਇਆ
KKR ਨੇ 93 ਦੌੜਾਂ ਦਾ ਟੀਚਾ 10 ਓਵਰਾਂ ਵਿਚ ਹੀ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਸੀ।
ਨਵਜੋਤ ਸਿੱਧੂ ਦੇ ਹੱਕ 'ਚ ਆਏ ਹਰੀਸ਼ ਰਾਵਤ, PM ਮੋਦੀ ਤੇ ਨਵਾਜ਼ ਸ਼ਰੀਫ ਦੀ ਫੋਟੋ ਸਾਂਝੀ ਕਰ ਕੀਤਾ ਸਵਾਲ
ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਜਾਵੇਦ ਬਾਜਵਾ ਨਾਲ ਦੋਸਤੀ ਨੂੰ ਲੈ ਕੇ ਭਾਜਪਾ ਨੂੰ ਜਵਾਬ ਦਿੱਤਾ ਹੈ।