New Delhi
ਰਵੀਨ ਠੁਕਰਾਲ ਦਾ ਪੰਜਾਬ ਦੇ ਨਵੇਂ CM ਦੇ ਦਿੱਲੀ ਦੌਰੇ ’ਤੇ ਤੰਜ਼- ਵਾਹ..ਕੀ 'ਗਰੀਬਾਂ ਦੀ ਸਰਕਾਰ' ਹੈ!
ਕਿਹਾ ਕਿ ਇਸ ਲਗਜ਼ਰੀ ਸਹੂਲਤ ਦਾ ਪੈਸਾ ਤਾਂ ਆਮ ਲੋਕ ਹੀ ਭਰ ਰਹੇ ਹੋਣਗੇ!
ਗੁਰਮੁਖੀ ਪੜ੍ਹਨ ਤੇ ਲਿਖਣ ਦੇ ਟੈਸਟ ਵਿਚੋਂ ਮਨਜਿੰਦਰ ਸਿੰਘ ਸਿਰਸਾ ਫ਼ੇਲ੍ਹ
ਡਾਇਰੈਕਟਰ ਗੁਰਦਵਾਰਾ ਚੋਣਾਂ ਅਨੁਸਾਰ ਸਿਰਸਾ ਮੈਂਬਰ ਬਣਨ ਦੇ ਯੋਗ ਨਹੀਂ
ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਦੌਰੇ 'ਤੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ।
IPL 2021: KKR ਦੀ RCB ਖਿਲਾਫ਼ ਵੱਡੀ ਜਿੱਤ, 10 ਓਵਰ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾਇਆ
KKR ਨੇ 93 ਦੌੜਾਂ ਦਾ ਟੀਚਾ 10 ਓਵਰਾਂ ਵਿਚ ਹੀ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਸੀ।
ਨਵਜੋਤ ਸਿੱਧੂ ਦੇ ਹੱਕ 'ਚ ਆਏ ਹਰੀਸ਼ ਰਾਵਤ, PM ਮੋਦੀ ਤੇ ਨਵਾਜ਼ ਸ਼ਰੀਫ ਦੀ ਫੋਟੋ ਸਾਂਝੀ ਕਰ ਕੀਤਾ ਸਵਾਲ
ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਜਾਵੇਦ ਬਾਜਵਾ ਨਾਲ ਦੋਸਤੀ ਨੂੰ ਲੈ ਕੇ ਭਾਜਪਾ ਨੂੰ ਜਵਾਬ ਦਿੱਤਾ ਹੈ।
ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ: ਰਾਕੇਸ਼ ਟਿਕੈਤ
ਕਿਹਾ, UP ਸਰਕਾਰ ਨੂੰ ਝੂਠ ਬੋਲਣ ਲਈ ਸੋਨੇ ਦਾ ਤਗ਼ਮਾ ਮਿਲਿਆ ਹੈ
ਘਰੇਲੂ ਕ੍ਰਿਕਟਰਾਂ ਲਈ ਖੁਸ਼ਖਬਰੀ! BCCI ਸਕੱਤਰ ਨੇ ਮੈਚ ਫੀਸ ਵਧਾਉਣ ਦਾ ਕੀਤਾ ਐਲਾਨ
2019-20 ਸੀਜ਼ਨ ਵਿਚ ਹਿੱਸਾ ਲੈਣ ਵਾਲੇ ਕ੍ਰਿਕਟਰਾਂ ਨੂੰ ਕੋਵਿਡ -19 ਕਾਰਨ ਹਾਰੇ ਹੋਏ ਸੀਜ਼ਨ ਦੇ ਮੁਆਵਜ਼ੇ ਦੇ ਰੂਪ ਵਿਚ 50% ਵਾਧੂ ਮੈਚ ਫੀਸ ਦਿੱਤੀ ਜਾਵੇਗੀ।
ਅਸਦੁਦੀਨ ਓਵੈਸੀ ਦਾ ਵੱਡਾ ਐਲਾਨ- AIMIM ਲਵੇਗੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਹਿੱਸਾ
ਓਵੈਸੀ ਨੇ ਕਿਹਾ ਕਿ ਗੁਜਰਾਤ ਵਿਚ ਅਸੀਂ ਕਈ ਸੀਟਾਂ 'ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂ।
ਚਰਨਜੀਤ ਚੰਨੀ ਨੂੰ ਕੁਝ ਸਮੇਂ ਲਈ ਪੰਜਾਬ ਦਾ CM ਨਿਯੁਕਤ ਕਰਨਾ ਕਾਂਗਰਸ ਦੀ ਚੋਣ ਰਣਨੀਤੀ: ਮਾਇਆਵਤੀ
ਮਾਇਆਵਤੀ ਨੇ ਕਿਹਾ, ਕਾਂਗਰਸ ਸਿਰਫ਼ ਗੈਰ-ਦਲਿਤਾਂ ਦੀ ਅਗਵਾਈ ਵਿਚ ਚੋਣਾਂ ਲੜੇਗੀ।
ਸਾਬਕਾ IAS ਰਾਜੀਵ ਅਗਰਵਾਲ ਫੇਸਬੁੱਕ ਇੰਡੀਆ ਦੀ ਜਨਤਕ ਨੀਤੀ ਦੇ ਮੁਖੀ ਵਜੋਂ ਨਿਯੁਕਤ
ਰਾਜੀਵ ਪਹਿਲਾਂ ਉਬਰ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪਬਲਿਕ ਪਾਲਿਸੀ ਹੈੱਡ ਸਨ।