New Delhi
ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ: ਰਾਕੇਸ਼ ਟਿਕੈਤ
ਕਿਹਾ, UP ਸਰਕਾਰ ਨੂੰ ਝੂਠ ਬੋਲਣ ਲਈ ਸੋਨੇ ਦਾ ਤਗ਼ਮਾ ਮਿਲਿਆ ਹੈ
ਘਰੇਲੂ ਕ੍ਰਿਕਟਰਾਂ ਲਈ ਖੁਸ਼ਖਬਰੀ! BCCI ਸਕੱਤਰ ਨੇ ਮੈਚ ਫੀਸ ਵਧਾਉਣ ਦਾ ਕੀਤਾ ਐਲਾਨ
2019-20 ਸੀਜ਼ਨ ਵਿਚ ਹਿੱਸਾ ਲੈਣ ਵਾਲੇ ਕ੍ਰਿਕਟਰਾਂ ਨੂੰ ਕੋਵਿਡ -19 ਕਾਰਨ ਹਾਰੇ ਹੋਏ ਸੀਜ਼ਨ ਦੇ ਮੁਆਵਜ਼ੇ ਦੇ ਰੂਪ ਵਿਚ 50% ਵਾਧੂ ਮੈਚ ਫੀਸ ਦਿੱਤੀ ਜਾਵੇਗੀ।
ਅਸਦੁਦੀਨ ਓਵੈਸੀ ਦਾ ਵੱਡਾ ਐਲਾਨ- AIMIM ਲਵੇਗੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਹਿੱਸਾ
ਓਵੈਸੀ ਨੇ ਕਿਹਾ ਕਿ ਗੁਜਰਾਤ ਵਿਚ ਅਸੀਂ ਕਈ ਸੀਟਾਂ 'ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂ।
ਚਰਨਜੀਤ ਚੰਨੀ ਨੂੰ ਕੁਝ ਸਮੇਂ ਲਈ ਪੰਜਾਬ ਦਾ CM ਨਿਯੁਕਤ ਕਰਨਾ ਕਾਂਗਰਸ ਦੀ ਚੋਣ ਰਣਨੀਤੀ: ਮਾਇਆਵਤੀ
ਮਾਇਆਵਤੀ ਨੇ ਕਿਹਾ, ਕਾਂਗਰਸ ਸਿਰਫ਼ ਗੈਰ-ਦਲਿਤਾਂ ਦੀ ਅਗਵਾਈ ਵਿਚ ਚੋਣਾਂ ਲੜੇਗੀ।
ਸਾਬਕਾ IAS ਰਾਜੀਵ ਅਗਰਵਾਲ ਫੇਸਬੁੱਕ ਇੰਡੀਆ ਦੀ ਜਨਤਕ ਨੀਤੀ ਦੇ ਮੁਖੀ ਵਜੋਂ ਨਿਯੁਕਤ
ਰਾਜੀਵ ਪਹਿਲਾਂ ਉਬਰ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪਬਲਿਕ ਪਾਲਿਸੀ ਹੈੱਡ ਸਨ।
IPL 2021: ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾ ਕੇ CSK ਨੇ ਜਿੱਤਿਆ ਹਾਰਿਆ ਹੋਇਆ ਮੈਚ
ਇੰਡੀਅਨ ਪ੍ਰੀਮੀਅਰ ਲੀਗ 2021 ਦਾ ਦੂਜਾ ਪੜਾਅ UAE ਵਿਚ 19 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ।
ਉਤਰਾਖੰਡ ’ਚ ਕੇਜਰੀਵਾਲ ਦੇ ਵੱਡੇ ਚੋਣ ਵਾਅਦੇ- '6 ਮਹੀਨਿਆਂ 'ਚ ਦਿੱਤੀਆਂ ਜਾਣਗੀਆਂ 1 ਲੱਖ ਨੌਕਰੀਆਂ'
ਇੰਨਾ ਹੀ ਨਹੀਂ ਰੁਜ਼ਗਾਰ ਮਿਲਣ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ 5000 ਰੁਪਏ ਮਹੀਨਾ ਦਿਤਾ ਜਾਵੇਗਾ
ਉਮੀਦ ਹੈ ਕਿ ਪਾਰਟੀ ਨੂੰ ਨੁਕਸਾਨ ਪਹੁੰਚਾੳਣ ਵਾਲਾ ਕਦਮ ਨਹੀਂ ਚੁੱਕਣਗੇ ਕੈਪਟਨ- CM ਅਸ਼ੋਕ ਗਹਿਲੋਤ
ਉਮੀਦ ਹੈ ਕਿ ਕੈਪਟਨ ਪਾਰਟੀ ਦੇ ਹਿੱਤ ਦਾ ਸੋਚਣਗੇ
ਹੁਣ 85 ਫੀਸਦੀ ਸਮਰੱਥਾ ਨਾਲ ਕੀਤੀ ਜਾ ਸਕਦੀ ਹੈ ਹਵਾਈ ਯਾਤਰਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਇਜਾਜ਼ਤ
ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਚੌਥੀ ਵਾਰ ਚੁਣੇ ਗਏ NRAI ਦੇ ਪ੍ਰਧਾਨ
ਰਣਇੰਦਰ ਹੁਣ 2021 ਤੋਂ 2025 ਤਕ 4 ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ।