New Delhi
ਕੋਰੋਨਾ ਦੀ ਇਹ ਵੈਕਸੀਨ ਹੈ ਹਰ ਵੈਰੀਐਂਟ 'ਤੇ 90 ਫੀਸਦੀ ਅਸਰਦਾਰ
ਇਹ ਤੱਥ ਅਮਰੀਕਾ ਅਤੇ ਮੈਕਸੀਕੋ 'ਚ ਹੋਏ ਇਕ ਨਵੇਂ ਅਤੇ ਵੱਡੇ ਅਧਿਐਨ ਤੋਂ ਸਾਹਮਣੇ ਆਇਆ ਹੈ
ਕੋਰੋਨਾ ਦੀ ਇਹ ਵੈਕਸੀਨ ਹੈ ਹਰ ਵੈਰੀਐਂਟ 'ਤੇ 90 ਫੀਸਦੀ ਅਸਰਦਾਰ
ਇਹ ਤੱਥ ਅਮਰੀਕਾ ਅਤੇ ਮੈਕਸੀਕੋ 'ਚ ਹੋਏ ਇਕ ਨਵੇਂ ਅਤੇ ਵੱਡੇ ਅਧਿਐਨ ਤੋਂ ਸਾਹਮਣੇ ਆਇਆ ਹੈ
ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ
ਕੇਂਦਰ ਸਰਕਾਰ ਨੇ ਇਸ ਦੇ ਲਈ ਅਗਲੇ ਤਿੰਨ ਮਹੀਨਿਆਂ 'ਚ ਦੇਸ਼ ਭਰ 'ਚ 50 ਮਾਡਿਊਲ ਹਸਪਤਾਲ ਬਣਾਉਣ ਦੀ ਯੋਜਨਾ ਬਣਾਈ ਹੈ
ਸੁਸ਼ਾਂਤ ਸਿੰਘ ਸਮੇਤ ਇਹ ਸਿਤਾਰੇ ਘੱਟ ਉਮਰ ਹੀ ਦੁਨੀਆ ਨੂੰ ਕਹਿ ਗਏ 'ਅਲਵਿਦਾ'
ਸੁਸ਼ਾਂਤ ਨੇ ਬੇਹਦ ਹੀ ਘੱਟ ਉਮਰੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ
ਕਈ ਸੂਬਿਆਂ ‘ਚ ਮੱਠੀ ਪੈ ਸਕਦੀ Monsoon ਦੀ ਰਫ਼ਤਾਰ, ਦਿੱਲੀ ‘ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਦਾ ਅਨੁਮਾਨ, ਆਉਣ ਵਾਲੇ ਦਿਨਾਂ ਵਿੱਚ ਮੱਠੀ ਪੈ ਸਕਦੀ ਉੱਤਰ ਪਛਮੀ ਰਾਜਾਂ ਦੇ ਕੁਝ ਹਿਸਿਆਂ ਵਿੱਚ ਮਾਨਸੂਨ ਦੀ ਰਫ਼ਤਾਰ। ਦਿੱਲੀ ‘ਚ ਮੀਂਹ ਦੇ ਆਸਾਰ।
UP ‘ਚ ਸ਼ਰਾਬ ਮਾਫੀਆ ਦੇ ਦਬਦਬੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਵਾਰ, ਕਿਹਾ ਸੁੱਤੀ ਪਈ ਸਰਕਾਰ
ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਰਾਬ ਮਾਫੀਆ ਦੇ ਵੱਧ ਰਹੇ ਦਬਦਬੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ’ਤੇ ਖੜ੍ਹੇ ਕੀਤੇ ਵੱਡੇ ਸਵਾਲ।
ਗੁਜਰਾਤ ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਨੂੰ AAP ਦਾ ਚਿਹਰਾ ਬਣਾ ਸਕਦੇ ਹਨ ਕੇਜਰੀਵਾਲ
ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੌਜਵਾਨ ਅਤੇ ਹਮਲਾਵਰ ਨੇਤਾ ਮੰਨੇ ਜਾਣ ਵਾਲੇ ਹਾਰਦਿਕ ਇਸ ਸਮੇਂ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ
World Blood Donor Day: ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਨੇ ਬਦਲੇ ਖੂਨਦਾਨ ਦੇ ਨਿਯਮ
14 ਜੂਨ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਖੂਨਦਾਤਾ ਦਿਵਸ (World Blood Donor Day) । ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ’ਤੇ ਪਿਆ ਪ੍ਰਭਾਵ।
2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'
ਕੇਜਰੀਵਾਲ ਨੇ ਐਤਵਾਰ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਸੂਬਾ ਬਦਲੇਗਾ
ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ
ਧਮਕੀ ਮਿਲਣ ਤੋਂ ਬਾਅਦ ਜਾਂਚ ਦੌਰਾਨ ਏਅਰਪੋਰਟ 'ਤੇ ਇਕ ਬਾਥਰੂਮ 'ਚੋਂ ਇਕ ਪਰਚੀ ਮਿਲੀ ਸੀ।