New Delhi
ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਬਾਰਸ਼ ਦੀ ਚਿਤਾਵਨੀ
ਮੌਸਮ ਵਿਭਾਗ ਨੇ ਮੁੰਬਈ ’ਚ ਅਗਲੇ ਦੋ ਦਿਨਾਂ ਤਕ ਭਾਰੀ ਬਾਰਸ਼ ਦੀ ਚਿਤਾਵਨੀ ਦਿਤੀ ਹੈ ਅਤੇ ਇਸ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ।
ਕੇਂਦਰ ਦਾ ਵੱਡਾ ਫੈਸਲਾ: ਕੋਰੋਨਾ ਟੀਕੇ ’ਤੇ ਰਹੇਗੀ 5% GST, ਬਲੈਕ ਫੰਗਸ ਦੀ ਦਵਾਈ ਟੈਕਸ ਮੁਕਤ
GST ਕੋਂਸਲ ਦੀ ਬੈਠਕ ‘ਚ ਹੋਏ ਵੱਡੇ ਫੈਸਲੇ। ਕੋਰੋਨਾ ਸੰਬੰਧਤ ਦਵਾਈਆਂ ਕੀਤੀਆਂ ਸਸਤੀਆਂ। ਬਲੈਕ ਫੰਗਸ ਦੀ ਦਵਾਈ ਹੋਈ ਟੈਕਸ ਮੁਕਤ।
ਕੋਰੋਨਾ ਦੀ ਦੂਜੀ ਲਹਿਰ ਨੇ ਲਈ ਦੇਸ਼ ਦੇ 719 ਡਾਕਟਰਾਂ ਦੀ ਜਾਨ, ਬਿਹਾਰ ਤੇ ਦਿੱਲੀ ‘ਚ ਅੰਕੜੇ ਸਿਖਰ ’ਤੇ
ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ 719 ਡਾਕਟਰਾਂ ਦੀ ਮੌਤ ਹੋ ਗਈ। ਬਿਹਾਰ ਅਤੇ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਗਈ ਜਾਨ।
ਤੇਲ ਕੰਪਨੀਆਂ ਨੇ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਨੂੰ ਪਾਰ
ਘਰੇਲੂ ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਹਰ ਦਿਨ ਕੀਮਤਾਂ ਵਧਾ ਰਹੀਆਂ ਹਨ।
ਦਿਗਵਿਜੈ ਸਿੰਘ ਦਾ ਬਿਆਨ- ਕਾਂਗਰਸ ਸੱਤਾ ਵਿਚ ਆਈ ਤਾਂ ਬਦਲਿਆ ਜਾਵੇਗਾ ਧਾਰਾ 370 ਦਾ ਫੈਸਲਾ
ਸੀਨੀਅਰ ਕਾਂਗਰਸ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕਸ਼ਮੀਰ ਵਿਚ ਧਾਰਾ 370 ਨੂੰ ਲੈ ਕੇ ਇਕ ਬਿਆਨ ਦਿੱਤਾ ਹੈ।
127 ਨਿਰਦੋਸ਼ਾਂ ਨੂੰ 20 ਸਾਲ ਬਾਅਦ ਮਿਲਿਆ ਇਨਸਾਫ,ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰ ਹੋਣ ਦੇ ਲੱਗੇ ਸਨ ਦੋਸ਼
ਅੱਤਵਾਦੀ ਨਾ ਹੋਣਾ ਸਾਬਿਤ ਕਰਨ ਲਈ ਇਹਨਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
''ਬਜ਼ੁਰਗ ਮਰ ਵੀ ਜਾਣ ਤਾਂ ਕੋਈ ਗੱਲ ਨਹੀਂ ਪਹਿਲਾਂ ਬੱਚਿਆਂ ਨੂੰ ਦੇਣੀ ਚਾਹੀਦੀ ਸੀ ਵੈਕਸੀਨ''
ਰਾਜਸਥਾਨ ਦੇ ਊਰਜਾ ਮੰਤਰੀ ਦੀ ਬੇਤੁਕੀ ਬਿਆਨਬਾਜ਼ੀ
IPL ਖਿਡਾਰੀਆਂ ਪਿੱਛੇ ਕੰਮ ਕਰਨ ਵਾਲੇ Head coach ਕਮਾਉਂਦੇ ਹਨ ਕਰੋੜਾਂ ਰੁਪਏ
ਖਿਡਾਰੀਆਂ ਦੇ ਪਿੱਛੇ ਕੰਮ ਕਰਨ ਵਾਲੇ ਹੈੱਡ ਕੋਚ ਵੀ ਕਾਫੀ ਕਮਾਈ ਕਰਦੇ ਹਨ।
ਭਾਰਤ ਵਿਚ ਬਣੀ Covaxin ਦੀ ਕੀਮਤ ਇੰਨੀ ਜ਼ਿਆਦਾ ਕਿਉਂ?
ਵੈਕਸੀਨ ਦੀ ਕੀਮਤ ਸਿਰਫ ਤਕਨੀਕ ਉੱਤੇ ਹੀ ਨਿਰਭਰ ਨਹੀਂ ਹੈ ਬਲਕਿ ਉਸ ਦੇ ਟਰਾਇਲ, ਉਤਪਾਦਨ, ਰੱਖ-ਰਖਾਅ, ਗੁਣਵੱਤਾ ਕੰਟਰੋਲ ਉੱਤੇ ਵੀ ਨਿਰਭਰ ਕਰਦੀ ਹੈ’।