New Delhi
Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ
ਕੋਰੋਨਾ ਵਾਇਰਸ ਕਾਰਨ 48 ਦਿਨਾਂ ਦੇ ਲਾਕਡਾਊਨ (Lockdown) ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ (Delhi) ਦੇ ਬਾਜ਼ਾਰ ਅਤੇ ਦਫ਼ਤਰ ਸੀਮਤ ਰਿਆਇਤਾਂ ਨਾਲ ਖੁੱਲ੍ਹਣ ਜਾ ਰਹੇ ਹਨ
ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਮਿਲ ਸਕਦੀ ਹੈ ਘਰੇਲੂ ਹਵਾਈ ਯਾਤਰਾ ਵਿੱਚ ਛੋਟ
ਯਾਤਰਾ ਲਈ ਲੋੜੀਂਦੀ ਨਕਾਰਾਤਮਕ ਆਰਟੀ-ਪੀਸੀਆਰ ਟੈਸਟ ਰਿਪੋਰਟ ਪੇਸ਼ ਕਰਨ ਵਿਚ ਦਿੱਤੀ ਜਾ ਸਕਦੀ ਹੈ ਛੋਟ
''ਜੇਕਰ ਕਿਸਾਨ ਕੋਰੋਨਾ ਫੈਲਾਉਂਦਾ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸੱਭ ਤੋਂ ਵੱਧ ਮਾਮਲੇ ਹੁੰਦੇ''
ਅਸੀਂ ਜ਼ਿੰਦਗੀ ਦੇਣ ਲਈ ਲੜ ਰਹੇ ਹਾਂ, ਜ਼ਿੰਦਗੀ ਗੁਆਉਣ ਲਈ ਨਹੀਂ
ਇਹ ਰਾਸ਼ਨ ਨਾ AAP ਦਾ ਤੇ ਨਾ ਹੀ BJP ਦਾ ਫਿਰ ਹੋਮ ਡਿਲਿਵਰੀ ਕਿਉਂ ਨਹੀਂ : ਕੇਜਰੀਵਾਲ
ਇਸ ਤੋਂ ਪਹਿਲਾਂ ਵੀ ਇਸ ਸਕੀਮ ਨੂੰ ਲਾਂਚ ਕੀਤਾ ਜਾਣਾ ਸੀ
ਕਸ਼ਮੀਰ ਨੂੰ ਲੈ ਕੇ ਬੇਚੈਨ ਇਮਰਾਨ ਖਾਨ, ਕਿਹਾ-ਭਾਰਤ ਕੋਲ ਕੋਈ ਰੋਡਮੈਪ ਹੈ ਤਾਂ ਗੱਲਬਾਤ ਕਰਨ ਨੂੰ ਤਿਆਰ
ਭਾਰਤ ਵੱਲੋਂ ਨਹੀਂ ਕੀਤੀ ਗਈ ਕੋਈ ਟਿੱਪਣੀ
ਕੋੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਆਉਣੀ ਤੈਅ, ਸਤੰਬਰ-ਅਕਤੂਬਰ ਤੋਂ ਸ਼ੁਰੂ ਹੋਣ ਦਾ ਖ਼ਦਸ਼ਾ
ਪਹਿਲਾਂ ਦੇਸ਼ ਵਿਚ ਰੋਜ਼ਾਨਾ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸਨ ਪਰ ਪਿਛਲੇ ਦਿਨਾਂ ਵਿਚ ਲਾਗ ਦੇ ਨਵੇਂ ਮਾਮਲਿਆਂ ਦੀ ਗਿਣਤੀ ਘਟ ਕੇ ਤਕਰੀਬਨ 1.3 ਲੱਖ ਹੋ ਗਈ
ਟਵਿੱਟਰ ਨੇ ਮੋਹਨ ਭਾਗਵਤ ਸਮੇਤ ਇਨ੍ਹਾਂ ਨੇਤਾਵਾਂ ਦੇ ਅਕਾਊਂਟ 'ਤੇ ਬਲੂ ਟਿਕ ਨੂੰ ਕੀਤਾ ਬਹਾਲ
ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਅਕਾਊਂਟ ਨੂੰ ਲੰਬੇ ਸਮੇਂ ਤੋਂ ਲਾਗ ਇਨ ਹੀ ਨਹੀਂ ਕੀਤਾ
ਕੇਂਦਰ ਸਰਕਾਰ ਨੇ ਕੇਜਰੀਵਾਲ ਦੀ ਇਸ ਯੋਜਨਾ 'ਤੇ ਫਿਰ ਲਾਈ ਰੋਕ
ਕੇਜਰੀਵਾਲ ਸਰਕਾਰ ਨੇ ਇਸ ਦੇ ਲਈ ਉਸ ਤੋਂ ਮਨਜ਼ੂਰੀ ਨਹੀਂ ਲਈ ਸੀ
ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਬੈਂਕ ਵਿਜੇ ਮਾਲਿਆ ਤੋਂ ਇੰਝ ਵਲੂਣਗੇ ਆਪਣਾ ਪੈਸਾ
ਮਾਲਿਆ ਦੀ ਜਾਇਦਾਦ ਅਤੇ ਹੋਰ ਬਾਕੀ ਚੀਜ਼ਾਂ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ
ਭਾਰਤ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਗੂਗਲ ਮੀਟ, ਯੂਜ਼ਰਸ ਨੂੰ ਆਈ ਪ੍ਰੇਸ਼ਾਨੀ
ਗੂਗਲ ਨੇ ਪਿਛਲੇ ਮਹੀਨੇ ਮੀਟ ਐਪ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ