New Delhi
ਸਰਕਾਰੀ ਮੁਲਾਜ਼ਮਾਂ ਦਾ ਸੇਵਾਮੁਕਤ ਹੋਣ ਮਗਰੋਂ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਨਾ 'ਮਾੜੀ ਗੱਲ'- CVC
ਸੇਵਾਮੁਕਤ ਸਰਕਾਰੀ ਅਧਿਕਾਰੀਆਂ ਵੱਲੋਂ ਨਿਰਧਾਰਤ ਸ਼ਰਤਾਂ ਦੀ ਕਰਨੀ ਚਾਹੀਦੀ ਹੈ ਪਾਲਣਾ
ਤੇਲ ਦੀਆਂ ਕੀਮਤਾਂ 'ਤੇ ਮਹਿੰਗਾਈ ਦੀ ਮਾਰ, ਇਹਨਾਂ ਸੂਬਿਆਂ 'ਚ ਪੈਟਰੋਲ ਨੇ ਮਾਰਿਆ ਸੈਂਕੜਾ
ਦੇਸ਼ ਵਿਚ ਤੇਲ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਜਾਰੀ ਹੈ।
ਅਪਣਾ ਪੱਖ ਰੱਖਣ ਲਈ ਕਾਂਗਰਸ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਕੋਲ ਪੇਸ਼ ਹੋ ਰਹੇ ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਕੋਲ ਪੇਸ਼ ਹੋਣ ਲਈ ਪਹੁੰਚੇ ਹਨ।
PGI ਦਾਖਲ ਮਿਲਖਾ ਸਿੰਘ ਨਾਲ PM Modi ਨੇ ਕੀਤੀ ਗੱਲ, ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ
ਉਡਣਾ ਸਿੱਖ ਮਿਲਖਾ ਸਿੰਘ ਨੂੰ ਖ਼ਰਾਬ ਸਿਹਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ।
2025 ਵਿੱਚ ਇੰਟਰਨੈਟ ਦੇ ਖੇਤਰ ਵਿੱਚ ਆਵੇਗੀ ਵੱਡੀ ਤਬਦੀਲੀ, 90 ਕਰੋੜ ਲੋਕ ਕਰਨਗੇ ਇਸਦੀ ਵਰਤੋਂ
ਦਿਹਾਤੀ ਭਾਰਤ ਵਿੱਚ 2025 ਤੱਕ ਸ਼ਹਿਰੀ ਕੇਂਦਰਾਂ ਨਾਲੋਂ ਵਧੇਰੇ ਇੰਟਰਨੈਟ ਉਪਭੋਗਤਾ ਹੋ ਸਕਦੇ
ਦਿੱਲੀ ਗੁਰਦਵਾਰਾ ਕਮੇਟੀ ਨੇ ਕੋਵਿਡ ਹਸਪਤਾਲ ਬਣਾਉਣ ਲਈ ਦਾਨ ਕੀਤਾ 20 ਕਿਲੋ ਸੋਨਾ
ਹਸਪਤਾਲ ’ਚ ਬਾਲਗ਼ਾਂ ਲਈ 35 ਆਈ.ਸੀ.ਯੂ. ਬਿਸਤਰ ਅਤੇ ਬੱਚਿਆਂ ਲਈ 4 ਆਈ.ਸੀ.ਯੂ. ਬਿਸਤਰ ਹੋਣਗੇ।
ਪੱਤਰਕਾਰ ਵਿਨੋਦ ਦੂਆ ਨੂੰ ਮਿਲੀ ਰਾਹਤ, ਦੇਸ਼ ਧ੍ਰੋਹ ਦਾ ਮਾਮਲਾ ਹੋਇਆ ਰੱਦ
SC ਨੇ ਕਿਹਾ, ਹਰ ਪੱਤਰਕਾਰ ਸਰੁੱਖਿਆ ਦਾ ਹੱਕਦਾਰ
ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.34 ਲੱਖ ਨਵੇਂ ਮਾਮਲੇ
2,887 ਮਰੀਜ਼ਾਂ ਦੀ ਹੋਈ ਮੌਤ
ਮੰਗਲ ਗ੍ਰਹਿ ਤੇ ਮਾਰਸ ਰੋਵਰ ਦੀਆਂ ਅਦਭੁੱਤ ਤਸਵੀਰਾਂ ਆਈਆਂ ਸਾਹਮਣੇ
ਰਸੀਵਰੇਂਸ ਰੋਵਰ ਨੂੰ ਮੰਗਲ ਗ੍ਰਹਿ 'ਤੇ ਉਤਰੇ ਹੋਏ ਨੂੰ 100 ਦਿਨ ਹੋਏ ਪੂਰੇ
ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਆਰੋਪ
ਅਗਲੇ ਸਾਲ ਆਪਣੀ ਚਚੇਰੀ ਭੈਣ ਨਾਲ ਕਰਵਾਉਣਗੇ ਵਿਆਹ