New Delhi
ਤਰੰਗੇ ਦੀ ਬੇਅਦਬੀ ਵਾਲੀ ਘਟਨਾ ਕੋਰਾ ਝੂਠ, ਸ਼ਿਵ ਸੈਨਾ ਨੇ PM ਦੇ ਦਾਅਵੇ 'ਤੇ ਚੁਕੇ ਸਵਾਲ
ਗੁੰਮਰਾਰ ਕਿਸਾਨ ਨਹੀਂ, ਬਲਕਿ ਕੇਂਦਰ ਸਰਕਾਰ ਹੋ ਚੁੱਕੀ ਹੈ, ਜਿਸ ਨੂੰ ਸੱਚਾਈ ਵਿਖਾਈ ਨਹੀਂ ਦੇ ਰਹੀ : ਅਕਾਲੀ ਦਲ
ਚੀਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਫੌਜੀਆਂ ਦੀ ਵਾਪਸੀ ਦਾ ਮੁੱਦਾ ਬਹੁਤ ਗੁੰਝਲਦਾਰ
ਚੀਨ ਨਾਲ ਗੱਲਬਾਤ ਦਾ ਕੋਈ ਅਸਰ ਨਹੀਂ ਹੋਇਆ ਧਰਤੀ ‘ਤੇ
ਸ਼ਾਂਤੀਪੂਰਵਕ ਢੰਗ ਨਾਲ ਚੱਕਾ ਜਾਮ ਜਾਰੀ: ਰਾਕੇਸ਼ ਟਿਕੈਤ
''ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਅਕਤੂਬਰ ਤੱਕ''
ਕਿਸਾਨੀ ਅੰਦੋਲਨ: PM ਮੋਦੀ ਅਪਣਾ ਨੰਬਰ ਦੇਣ, ਅਸੀਂ ਫੋਨ ‘ਤੇ ਗੱਲ ਕਰ ਲਵਾਂਗੇ-ਰਾਕੇਸ਼ ਟਿਕੈਤ
ਅੱਜ ਕੀਤਾ ਜਾ ਰਿਹਾ ਚੱਕਾ ਜਾਮ
ਨਹੀਂ ਘਟਿਆ ਕਿਸਾਨਾਂ ਦਾ ਜੋਸ਼ ! ਕੁੰਡਲੀ ਬਾਰਡਰ ਪਹੁੰਚੀਆਂ ਬੀਬੀਆਂ ਨੇ ਪਾਈ ਸਰਕਾਰ ਨੂੰ ਝਾੜ
''ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਨਹੀਂ ਜਾਵਾਂਗੇ''
ਮੋਦੀ ਸਰਕਾਰ ਨੇ ਦੇਸ਼ ਅਤੇ ਘਰ ਦੋਵਾਂ ਦਾ ਵਿਗਾੜਿਆ ਬਜਟ-ਰਾਹੁਲ ਗਾਂਧੀ
ਮਹਿੰਗਾਈ ਨੇ ਆਮ ਆਦਮੀ ਦੀ ਜੇਬ ਉੱਤੇ ਵਧਾ ਦਿੱਤਾ ਬੋਝ
ਚੱਕਾ ਜਾਮ : ਦਿੱਲੀ-ਐਨਸੀਆਰ ਵਿੱਚ 50,000 ਸੁਰੱਖਿਆ ਬਲ ਤਾਇਨਾਤ
12 ਮੈਟਰੋ ਸਟੇਸ਼ਨ ਅਲਰਟ
ਕਿਸਾਨ ਟਰੈਕਟਰ ਮਾਰਚ ਸਮੇਂ ਬੁਰਛਾਗਰਦੀ ਲਈ ਜ਼ਿੰਮੇਵਾਰ ਕੌਣ?
ਪੰਨੂ-ਪੰਧੇਰ ਜਥੇਬੰਦੀ, ਦੀਪ ਸਿੱਧੂ ਤੇ ਲੱਖਾ ਸਿਧਾਣਾ ਹੁੱਲੜਬਾਜ਼ ਹਮਾਇਤੀਆਂ ਨਾਲ ਵਰਜਿਤ ਰਿੰਗ ਰੋਡ ਰਾਹੀਂ ਲਾਲ ਕਿਲ੍ਹਾ ਰਾਸ਼ਟਰੀ ਸਮਾਰਕ ਵਲ ਲੈ ਗਏ।
DNA ਪ੍ਰੋਫ਼ਾਈਲਿੰਗ ਦੀ ਵਰਤੋਂ ਰਾਹੀਂ ਦੋਸ਼ੀ ਲੱਭੇ ਜਾਣਗੇ ਜਾਂ ਘੱਟ-ਗਿਣਤੀਆਂ ਤੇ ਦਲਿਤ ਨਪੀੜੇ ਜਾਣਗੇ?
ਹੁਣ ਕਿਸਾਨਾਂ ਦਾ ਅਤਿਵਾਦੀਆਂ ਨਾਲ ਰਿਸ਼ਤਾ ਜੋੜਿਆ ਜਾਵੇਗਾ ਤੇ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦੀ ਨੇੜਤਾ ਇਕ ਕਾਰਨ ਬਣ ਜਾਵੇਗੀ।
ਕਿਸਾਨਾਂ ਦੇ ਹੱਕ ਵਿਚ ਕਲਾਕਾਰਾਂ ਨਿਤਰਨਾ ਜਾਰੀ, ਅੰਮ੍ਰਿਤ ਮਾਨ ਤੇ ਸੋਨੀਆ ਮਾਨ ਨੇ ਬੁਲੰਦ ਕੀਤੀ ਆਵਾਜ਼
ਕਿਹਾ, ਸਾਰਿਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖਿਲਾਫ ਜਾਰੀ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦੈ