New Delhi
ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਦਿੱਲੀ
ਰਿਕਟਰ ਪੈਮਾਨੇ 'ਤੇ 2.8 ਰਹੀ ਤੀਬਰਤਾ
ਬਾਗਪਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਦੀ ਕਾਰਵਾਈ, ਰਾਤੋ-ਰਾਤ ਕਿਸਾਨਾਂ ਨੂੰ ਖਦੇੜਿਆ
ਪੁਲਿਸ ਨੇ ਐਨਐਚਏਆਈ (NHAI) ਦੇ ਨੋਟਿਸ ਦਾ ਦਿੱਤਾ ਹਵਾਲਾ
ਲੱਖਾ ਸਿਧਾਣਾ ਤੇ ਦੀਪ ਸਿੱਧੂ ਖਿਲਾਫ ਕੇਸ ਦਰਜ
ਸਿਧਾਣਾ-ਦੀਪ ਸਿੱਧੂ 'ਤੇ ਹਿੰਸਾ ਭੜਕਾਉਣ ਦਾ ਇਲਜ਼ਾਮ
ਪ੍ਰਧਾਨਮੰਤਰੀ ਅੱਜ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸੰਵਾਦ ਨੂੰ ਕਰਨਗੇ ਸੰਬੋਧਨ
ਵੀਡੀਓ ਕਾਨਫਰੰਸ ਰਾਹੀਂ ਕਰਨਗੇ ਸੰਬੋਧਨ
ਧੁੰਦ ਨੇ ਲਗਾਈ ਰੇਲ ਗੱਡੀਆਂ ਦੀ ਰਫਤਾਰ ਤੇ ਰੋਕ, 17 ਟਰੇਨਾਂ ਲੇਟ
ਦਿੱਲੀ ਵਿਚ ਘੱਟੋ ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ
ਇਸ ਸਾਲ ਬੱਚਿਆਂ ਨੂੰ ਮਿਲ ਜਾਵੇਗਾ ਆਨਲਾਈਨ ਪੜ੍ਹਾਈ ਤੋਂ ਛੁਟਕਾਰਾ!
ਦੇਸ਼ ਸਾਹਮਣੇ ਖੜੀਆਂ ਸਮੱਸਿਆਵਾਂ ਲਈ ਗੁਣਵੱਤਾਹੀਣ ਸਿਖਿਆ ਜ਼ਿੰਮੇਵਾਰ ਹੈ
ਕਿਸਾਨ ਅੰਦੋਲਨ ਜਾਇਜ਼ ਹੈ ਤਾਂ ਇਕ ਦੋ ਧੱਕੇ, ਹਿਚਕੋਲੇ ਇਸ ਨੂੰ ਖ਼ਤਮ ਨਹੀਂ ਕਰ ਸਕਣਗੇ...
ਰਵਾਇਤੀ ਸਿਆਸਤਦਾਨਾਂ ਨੇ ਵਾਰ-ਵਾਰ ਸਿੱਖਾਂ ਨਾਲ ਧੋਖਾ ਕੀਤਾ ਹੈ
ਸੜਕਾਂ ‘ਤੇ ਬੈਠੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ- ਬੂਟਾ ਸਿੰਘ
ਬੂਟਾ ਸਿੰਘ ਨੇ ਕਿਹਾ ਸਥਿਤੀ ਨਾਲ ਨਜਿੱਠਣ ਲਈ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ
ਪਹਿਲਾਂ ਤੋਂ ਹੀ ਵੱਖ ਚੱਲ ਰਹੀ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਅੰਦੋਲਨ ਤੋਂ ਕੀਤਾ ਕਿਨਾਰਾ
ਧਰਨਾ ਜਾਰੀ ਰੱਖਣ ਵਾਲੀਆਂ ਜਥੇਬੰਦੀਆਂ ਨੂੰ ਸਾਡੀਆਂ ਸ਼ੁਭਕਾਮਨਾਵਾਂ—ਵੀਐਮ ਸਿੰਘ