New Delhi
ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਮਗਰੋਂ ਕਿਸਾਨਾਂ ਤੋਂ ਬਚ ਕੇ ਭੱਜਿਆ ਦੀਪ ਸਿੱਧੂ, ਦੇਖੋ ਵੀਡੀਓ
ਕਿਸਾਨਾਂ ਤੋਂ ਬਚ ਕੇ ਮੋਟਰਸਾਈਕਲ ’ਤੇ ਫ਼ਰਾਰ ਹੋਇਆ ਦੀਪ ਸਿੱਧੂ
ਦਿੱਲੀ ਪੁਲਿਸ ਦਾ ਦਾਅਵਾ, ਬੀਤੇ ਦਿਨ ਜ਼ਖਮੀ ਹੋਏ 300 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ
ਦਿੱਲੀ ਪੁਲਿਸ ਵੱਲੋਂ ਅੱਜ ਕੀਤੀ ਜਾਵੇਗੀ ਵਿਸ਼ੇਸ਼ ਪ੍ਰੈਸ ਕਾਨਫਰੰਸ
ਰੇਸ਼ਮਾ ਪਟੇਲ ਨੇ ਦਸ ਹਜ਼ਾਰ ਮੀਟਰ ਪੈਦਲ ਦੌੜ ਵਿੱਚ ਬਣਾਇਆ ਰਾਸ਼ਟਰੀ ਰਿਕਾਰਡ
ਜਿੱਤਿਆ ਗੋਲਡ ਮੈਡਲ
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ ਹੁਣ ਤੱਕ 22 FIR ਦਰਜ
ਲਾਲ ਕਿਲ੍ਹੇ ਵਿਚ ਭਾਰੀ ਪੁਲਿਸ ਫੋਰਸ ਦੀ ਤੈਨਾਤੀ
Lakha Sidhana Very Emotional Just Crying and Statement on Deep Sidhu
Statement on Deep Sidhu & Lal Qila Incident
ਤੇਲ ਕੰਪਨੀਆਂ ਨੇ ਫਿਰ ਦਿੱਤਾ ਝਟਕਾ,ਅੱਜ ਤੋਂ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਰੋਜ਼ਾਨਾ ਛੇ ਵਜੇ ਬਦਲਦੀ ਹੈ ਕੀਮਤ
ਟਰੈਕਟਰ ਪਰੇਡ ਦੌਰਾਨ ਮੁਸਲਮਾਨ ਭਾਈਚਾਰੇ ਅਤੇ ਦਿੱਲੀ ਵਾਸੀਆਂ ਨੇ ਕਿਸਾਨਾਂ ਦਾ ਦਿਲ ਖ਼ੋਲ੍ਹ ਸਵਾਗਤ
ਰਸਤੇ ਵਿਚ ਕੀਤੀ ਕਿਸਾਨਾਂ ਨੂੰ ਜਲ ਛਕਾਉਣ ਦੀ ਸੇਵਾ
ਕਿਸਾਨੀ ਅੰਦੋਲਨ ਨੂੰ ਢਾਹ ਲਾਉਂਦਾ ਇਕ ਹੋਰ ਸ਼ੱਕੀ ਕਾਬੂ
ਕਿਸਾਨਾਂ ਨੂੰ ਰੋਕਣ ਲਈ ਲਗਾਈਆਂ ਗਈਆਂ ਬੱਸਾਂ ਦੀ ਭੰਨਤੋੜ ਕਰ ਰਿਹਾ ਸੀ ਸ਼ੱਕੀ ਵਿਅਕਤੀ
ਹਿੰਸਾ ਨੂੰ ਲੈ ਕੇ ਸੰਯੁਕਤ ਮੋਰਚੇ ਦਾ ਬਿਆਨ, ‘ਅਜਿਹੀਆਂ ਘਟਨਾਵਾਂ 'ਚ ਸ਼ਾਮਲ ਲੋਕ ਸਾਡੇ ਸਹਿਯੋਗੀ ਨਹੀਂ’
ਸੰਯੁਕਤ ਕਿਸਾਨ ਮੋਰਚੇ ਨੇ ਅਣਚਾਹੀਆਂ ਤੇ ਨਾਮਨਜ਼ੂਰ ਹੋਣ ਵਾਲੀਆਂ ਘਟਨਾਵਾਂ ਦੀ ਕੀਤੀ ਨਿਖੇਧੀ
ਦਿੱਲੀ ‘ਚ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ- ਸੂਤਰ
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੀ ਹੋ ਰਹੀ ਐਮਰਜੈਂਸੀ ਮੀਟਿੰਗ, ਐਨਐਸਏ ਅਜੀਤ ਡੋਭਾਲ ਅਤੇ ਦਿੱਲੀ ਪੁਲਿਸ ਕਮਿਸ਼ਨਰ ਵੀ ਸ਼ਾਮਿਲ