New Delhi
ਭਾਰਤ ਅਤੇ ਚੀਨ ਜਲਦ ਹੀ ਕਮਾਂਡਰ ਪੱਧਰ ਦੀ 10 ਵੇਂ ਦੌਰ ਦੀ ਗੱਲਬਾਤ ਲਈ ਹੋਏ ਸਹਿਮਤ: ਵਿਦੇਸ਼ ਮੰਤਰਾਲੇ
ਸਥਿਤੀ ਨੂੰ ਨਿਯੰਤਰਣ ਅਤੇ ਸਥਿਰ ਕਰਨ ਲਈ ਪ੍ਰਭਾਵਸ਼ਾਲੀ ਯਤਨ ਕਰਨ ਲਈ ਦਿੱਤੀ ਸਹਿਮਤੀ
ਗੁਰਨਾਮ ਸਿੰਘ ਚੜੂਨੀ ਦੀ ਕਿਸਾਨਾਂ ਨੂੰ ਅਪੀਲ, ‘ਅੰਦੋਲਨ ਨੂੰ ਸੰਭਾਲੋ, ਹੁਣੇ ਮੌਕਾ ਹੈ’
ਗੁਰਨਾਮ ਸਿੰਘ ਚੜੂਨੀ ਨੇ ਪੁਲਿਸ ‘ਤੇ ਚੁੱਕੇ ਸਵਾਲ
ਲਾਲ ਕਿਲ੍ਹੇ ‘ਚ ਦਾਖਲ ਹੋਏ ਪ੍ਰਦਰਸ਼ਨਕਾਰੀ BJP ਏਜੰਟ, ਹਿੰਸਾ ਲਈ ਅਮਿਤ ਸ਼ਾਹ ਜ਼ਿੰਮੇਵਾਰ- ਪੀ ਚਿਦੰਬਰਮ
ਦਿੱਲੀ ਹਿੰਸਾ ਲਈ ਕਾਂਗਰਸ ਨੇ ਅਮਿਤ ਸ਼ਾਹ ਦੇ ਅਸਤੀਫੇ ਦੀ ਕੀਤੀ ਮੰਗ
SC ‘ਚ ਉੱਠਿਆ ਪਰੇਡ ਦਾ ਮੁੱਦਾ, CJI ਦਾ ਕੇਂਦਰ ਨੂੰ ਸਵਾਲ- ਤੁਸੀਂ ਅੱਖਾਂ ਕਿਉਂ ਬੰਦ ਕਰ ਰੱਖੀਆਂ?
ਤਬਲੀਗ਼ੀ ਜਮਾਤ ਮਰਕਜ਼ ਮਾਮਲੇ 'ਚ ਸੁਣਵਾਈ ਦੌਰਾਨ ਚੁੱਕਿਆ ਗਿਆ ਟਰੈਕਟਰ ਪਰੇਡ ਦਾ ਮੁੱਦਾ
ਸੋਨੂੰ ਸੂਦ ਲਈ 2000km ਸਾਇਕਲ ਚਲਾਵੇਗਾ ਇਹ ਆਦਮੀ,ਅਦਾਕਾਰ ਨੇ ਕਿਹਾ - ਸਭ ਤੋਂ ਵੱਡਾ ਸਨਮਾਨ
ਸੋਨੂੰ ਨੇ ਦਿੱਤੀ ਪ੍ਰਤੀਕਿਰਿਆ
ਗਾਜ਼ੀਪੁਰ ਬਾਰਡਰ 'ਤੇ ਹੋਈ ਪੁਲਿਸ ਕਾਰਵਾਈ ਦੀ ਰਾਕੇਸ਼ ਟਿਕੈਤ ਨੇ ਦੱਸੀ ਅਸਲ ਸੱਚਾਈ
ਲਾਲ ਕਿਲ੍ਹੇ ਦੀ ਘਟਨਾ ‘ਤੇ ਬੋਲੇ ਰਾਕੇਸ਼ ਟਿਕੈਤ, ਕਿਹਾ ਕਿਸਾਨ ਜਥੇਬੰਦੀਆਂ ਦਾ ਅਜਿਹਾ ਕਰਨ ਸਬੰਧੀ ਕੋਈ ਇਰਾਦਾ ਨਹੀਂ ਸੀ
26 ਜਨਵਰੀ ਦੀ ਹਿੰਸਾ ਤੋਂ ਬਾਅਦ ਵੀ ਅੰਦੋਲਨ ਕਿਸੇ ਹਾਲ 'ਚ ਖਤਮ ਨਹੀਂ ਹੋ ਸਕਦਾ- ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਦਾ ਐਲਾਨ, ਆਉਣ ਵਾਲੇ ਦੋ ਸਾਲਾਂ ਦੌਰਾਨ 6 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ
ਦਿੱਲੀ ਵਿਚ NCC ਦਾ ਪ੍ਰੋਗਰਾਮ,PM ਮੋਦੀ ਨੂੰ ਦਿੱਤਾ ਗਿਆ ਗਾਰਡ ਆਫ ਆਨਰ
ਹਰ ਸਾਲ ਐਨਸੀਸੀ ਦਾ ਦਿੱਲੀ ਵਿਚ ਹੁੰਦਾ ਹੈ ਇਕ ਸ਼ਾਨਦਾਰ ਪ੍ਰੋਗਰਾਮ
ਅਰਥਵਿਵਸਥਾ ਨੂੰ ਲੈ ਕੇ ਫਿਰ ਬਰਸੇ ਰਾਹੁਲ ਗਾਂਧੀ, ਬਜਟ ਸੈਸ਼ਨ ਤੋਂ ਇਕ ਦਿਨ ਪਹਿਲਾਂ ਕੀਤਾ ਟਵੀਟ
ਰਾਹੁਲ ਗਾਂਧੀ ਨੇ ਕਿਹਾ, ‘ਅਰਥਵਿਵਸਥਾ ਨੂੰ ਕਿਵੇਂ ਬਰਬਾਦ ਕਰਨਾ, ਇਹ ਮੋਦੀ ਸਰਕਾਰ ਤੋਂ ਸਿੱਖੋ’
ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਭੇਜਿਆ ਨੋਟਿਸ, 3 ਦਿਨਾਂ ਅੰਦਰ ਮੰਗਿਆ ਜਵਾਬ
ਟਰੈਕਟਰ ਪਰੇਡ ਦੌਰਾਨ ਸਮਝੌਤੇ ਦੀ ਉਲੰਘਣਾ ਸਬੰਧੀ ਜਾਰੀ ਹੋਇਆ ਨੋਟਿਸ