New Delhi
ਟਵਿੱਟਰ 'ਤੇ ਦੁਨੀਆ ਦੇ ਸਭ ਤੋਂ ਵੱਧ ਫੈਨ ਫਾਲੋਇੰਗ ਵਾਲੇ ਰਾਜਨੇਤਾ ਬਣ ਗਏ PM ਮੋਦੀ
ਟਵਿੱਟਰ 'ਤੇ 6 ਕਰੋੜ 47 ਲੱਖ ਫਾਲੋਅਰਜ਼
ਇਤਿਹਾਸ ਸਿਰਜੇਗੀ ਭਾਰਤੀ ਮਹਿਲਾ ਪਾਇਲਟ, ਦੁਨੀਆ ਦੇ ਸਭ ਤੋਂ ਲੰਬੇ ਰਸਤੇ 'ਤੇ ਭਰੇਗੀ ਉਡਾਨ
ਸਾਲ 2013 ਵਿਚ ਉਡਾਣ ਭਰੀ ਸੀ ਬੋਇੰਗ -777
ਮਮਤਾ ਬੈਨਰਜੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕਰ ਦਿੱਤਾ ਵੱਡਾ ਐਲਾਨ
ਰਾਜ ਸਰਕਾਰ ਇਸ ਦੇ ਲਈ ਕਰ ਰਹੀ ਹੈ ਪ੍ਰਬੰਧ
ਖੇਤਾਂ ਲਈ ਨਹੀਂ ਮਿਲਿਆ ਪਾਣੀ,ਕਿਸਾਨ ਨੇ ਖੁਦ ਹੀ ਲਾਇਆ ਜੁਗਾੜ,ਬਣਾ ਲਿਆ ਜਲ ਪਹੀਆ
ਵਾਟਰ ਵ੍ਹੀਲ ਬਾਂਸ ਅਤੇ ਲੱਕੜ ਦਾ ਹੋਇਆ ਹੈ ਬਣਿਆ
ਦਿੱਲੀ ਤੋਂ ਬਾਅਦ ਹੁਣ ਮੁੰਬਈ ਫਤਹਿ ਕਰਨ ਦੀ ਤਿਆਰੀ ਕਰ ਰਹੇ ਹਨ ਅਰਵਿੰਦ ਕੇਜਰੀਵਾਲ
'' ਬੀਐਮਸੀ ਵਿਚ ਕੋਈ ਵਿਰੋਧ ਨਹੀਂ ਹੈ''
ਉੱਤਰ ਪੱਛਮੀ ਭਾਰਤ ਵਿੱਚ ਹੋਰ ਘਟੇਗਾ ਪਾਰਾ,ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਵੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਇਹ ਦੌਰ ਚਾਰ ਦਿਨਾਂ ਤੱਕ ਰਹੇਗਾ।
ਇੰਡੋਨੇਸ਼ੀਆ ਵਿੱਚ ਜਹਾਜ਼ ਕ੍ਰੈਸ਼, 62 ਲੋਕ ਸਨ ਸਵਾਰ
ਬਚਾਅ ਟੀਮ ਨੂੰ ਸਮੁੰਦਰ ਵਿੱਚ ਮਿਲਿਆ ਹੈ ਮਲਬਾ
ਮਾਹਰਾਂ ਦੀ ਰਾਏ, ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟਾ ਜੀ. ਡੀ. ਪੀ. ਦਾ 7.5 ਫ਼ੀ ਸਦੀ ਰਹੇਗਾ
ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟੇ ਦਾ ਬਜਟ ਅਨੁਮਾਨ 3.5 ਫ਼ੀ ਸਦੀ ਰਖਿਆ
ਖੇਤੀ ਕਾਨੂੰਨ : ਬਲਦੇਵ ਸਿੰਘ ਸਿਰਸਾ ਨੇ ਸੁਖਬੀਰ ਅਤੇ ਭਾਜਪਾ ਦੀ ਕੀਤੀ ਚੰਗੀ ਲਾਹ-ਪਾਹ
ਕਿਹਾ, ਸਰਕਾਰ ਕਿਸਾਨੀ ਮਸਲੇ ਨੂੰ ਸਿੱਖਾਂ ਅਤੇ ਕੇਵਲ ਪੰਜਾਬ ਨਾਲ ਜੋੜਨਾ ਚਾਹੁੰਦੀ ਹੈ
ਪੱਛਮੀ ਬੰਗਾਲ ਵਿਚ ‘ਕਿਸਾਨ ਪੱਤਾ’ ਖੇਡਣ ਦੇ ਰੌਅ ਵਿਚ ਭਾਜਪਾ, ਉਠਣ ਲੱਗੇ ਸਵਾਲ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਦਾਅਵਾ , ਬੀਜੇਪੀ ਆਪ ਲੜ੍ਹੇਗੀ ਕਿਸਾਨਾਂ ਦੀ ਲੜਾਈ