New Delhi
ਟਿੱਕਰੀ ਬਾਰਡਰ ‘ਤੇ ਪਹੁੰਚੇ ਆਰਿਆ ਬੱਬਰ, ਕੇਂਦਰ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ
ਇਹ ਕੌਮ ਹਾਰਨਾ ਨਹੀਂ ਹਰਾਉਣਾ ਜਾਣਦੀ ਹੈ- ਆਰਿਆ ਬੱਬਰ
ਦੇਸ਼ ਦੇ ਝੰਡੇ ਵਿਚ ਕੇਸਰੀ ਰੰਗ ਪੰਜਾਬ ਦੇ ਬਲਿਦਾਨ ਦਾ ਰੰਗ ਹੈ- ਸਵਰਾ ਭਾਸਕਰ
ਬਾਲੀਵੁੱਡ ਅਦਾਕਾਰਾ ਨੇ ਸਿੰਘੂ ਬਾਰਡਰ ‘ਤੇ ਭਰੀ ਹਾਜ਼ਰੀ
3500 ਕਰੋੜ ਦੇ ਰੋਜ਼ਾਨਾ ਨੁਕਸਾਨ ਦਾ ਕੱਚ-ਸੱਚ, ਕੇਂਦਰ ਸਰਕਾਰ ਦਾ ਖਜ਼ਾਨਾ ਭਰ ਰਿਹੈ 'ਕਿਸਾਨੀ ਸੰਘਰਸ਼'
ਕਿਸਾਨੀ ਸੰਘਰਸ਼ ਨਾਲ ਮਾਲਾਮਾਲ ਹੋ ਰਿਹੈ ਕੇਂਦਰ ਸਰਕਾਰ ਦਾ ਖਜ਼ਾਨਾ, ਪਟੀਸ਼ਨਰ ਦੇ ਦਾਅਵੇ ’ਤੇ ਉਠੇ ਸਵਾਲ
ਕਿਸਾਨਾਂ ਦੀ ਹਮਾਇਤ ‘ਚ ਕਾਂਗਰਸ ਦਾ ਐਲਾਨ, 15 ਜਨਵਰੀ ਨੂੰ ਦੇਸ਼ ਭਰ ਵਿਚ ਕੀਤਾ ਜਾਵੇਗਾ ਪ੍ਰਦਰਸ਼ਨ
ਪ੍ਰਦਰਸ਼ਨ ਅਤੇ ਰੈਲੀ ਤੋਂ ਬਾਅਦ ਰਾਜਭਵਨ ਤੱਕ ਮਾਰਚ ਕਰਨਗੇ ਵਰਕਰ
ਦੇਸ਼ ਦਾ ਨਵਾਂ ਇਤਿਹਾਸ ਸਿਰਜੇਗਾ 26 ਤਰੀਕ ਦਾ ਅੰਦੋਲਨ - ਬਲਬੀਰ ਰਾਜੇਵਾਲ
ਬਲਬੀਰ ਰਾਜੇਵਾਲ ਦੀ ਮੋਦੀ ਸਰਕਾਰ ਨੂੰ ਫਟਕਾਰ,70 ਕਿਸਾਨ ਸ਼ਹੀਦ ਹੋ ਚੁੱਕੇ ਹੁਣ ਕੀ 700 ਦਾ ਖੂਨ ਪੀਣਾ ਚਾਹੁੰਦੇ ਹੋ?
ਡਾ. ਦਰਸ਼ਨ ਪਾਲ ਨੇ ਸਟੇਜ਼ ਤੋਂ ਕੀਤਾ ਐਲਾਨ,ਕਿਵੇਂ ਮਨਾਉਣੀ ਇਸ ਵਾਰ ਕਿਸਾਨਾਂ ਨੇ ਲੋਹੜੀ
26 ਤਾਰੀਕ ਤੱਕ ਦੇ ਕੀਤੇ ਗਏ ਹਨ ਐਲਾਨ
ਗਾਇਕ ਸੰਧੂ ਸੁਰਜੀਤ ਦੀ ਕੇਂਦਰ ਨੂੰ ਲਲਕਾਰ, ਕੋਈ ਟੈਂਕ ਨੀਂ ਮੰਗੇ ਅਸੀਂ ਸਿਰਫ ਹੱਕ ਮੰਗ ਰਹੇ ਹਾਂ
ਕਿਸਾਨੀ ਜਜ਼ਬੇ ਨੂੰ ਬਿਆਨ ਕਰਦੇ ਕਈ ਗੀਤ ਦਰਸ਼ਕਾਂ ਨਾਲ ਸਾਂਝੇ ਕਰ ਚੁੱਕੇ ਹਨ ਸੁਰਜੀਤ ਸੰਧੂ
ਕੋਰੋਨਾ ਵਿਰੁੱਧ ਜੰਗ: ਜਾਪਾਨੀ ਏਜੰਸੀ ਭਾਰਤ ਨੂੰ ਦੇਵੇਗੀ 2069 ਕਰੋੜ ਰੁਪਏ ਦਾ ਕਰਜ਼
ਜ਼ੀਕਾ ਨੇ ਇੱਕ ਬਿਆਨ ਵਿੱਚ ਦਿੱਤੀ ਜਾਣਕਾਰੀ
‘ਕਿਸਾਨ ਅੰਦੋਲਨ ਨਾਲ ਰੋਜ਼ਾਨਾ 3500 ਕਰੋੜ ਦਾ ਨੁਕਸਾਨ', ਕਿਸਾਨਾਂ ਨੂੰ ਹਟਾਉਣ ਲਈ ਪਟੀਸ਼ਨ ਦਰਜ
ਰਿਸ਼ਭ ਸ਼ਰਮਾ ਵੱਲੋਂ ਅੰਦੋਲਨਕਾਰੀ ਕਿਸਾਨਾਂ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਭਾਜਪਾ ਆਗੂ ਦਾ ਘਿਰਾਓ ਕਰਨ ਜਾ ਰਹੇ ਹਰਸ਼ਰਨ ਬੱਲੀ ਨੂੰ ਪੁਲਿਸ ਨੇ ਰੋਕਿਆ
ਰਮੇਸ਼ ਬਿਧੁਰੀ ਵੱਲੋਂ ਦਿੱਤੇ ਗਏ ਗਲਤ ਬਿਆਨ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਸੀ ਹਰਸ਼ਰਨ ਬੱਲੀ