New Delhi
ਪਰਵਾਸੀ ਭਾਰਤੀ ਦਿਵਸ: PM ਮੋਦੀ ਅਮਰੀਕੀ ਸੰਕਟ ਵਿਚਕਾਰ ਬੋਲੇ-ਭਾਰਤ ਦਾ ਲੋਕਤੰਤਰ ਸਭ ਤੋਂ ਵੱਧ ਜੀਵੰਤ
ਭਾਰਤੀ ਮੂਲ ਦੇ ਸਹਿਯੋਗੀਆਂ ਨੇ ਕੰਮ ਕੀਤਾ, ਆਪਣਾ ਫਰਜ਼ ਨਿਭਾਇਆ, ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਇਹੀ ਤੇ ਸਾਡੀ ਮਿੱਟੀ ਦੇ ਸੰਸਕਾਰ ਹਨ।
ਅੱਜ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਨ ਕਰਨਗੇ PM ਮੋਦੀ
ਸਵੈ-ਨਿਰਭਰ ਭਾਰਤ ਦੇ ਸੁਪਨਿਆਂ 'ਤੇ ਹੋਵੇਗੀ ਗੱਲ
ਕੰਗਣਾ ਨੇ ਖ਼ੁਦ ਨੂੰ ਦੱਸਿਆ ਰਾਸ਼ਟਰਵਾਦੀ ਪਰ ਕਿਉਂ ਕਰ ਰਹੀਂ ਹੈ ਇਕੱਲੀ ਮਹਿਸੂਸ?
ਖੁਦ ਨੂੰ ਇਕੱਲਾ ਮਹਿਸੂਸ ਕਰ ਰਹੀ ਹੈ
ਦੋ ਹੋਰ ਰਾਜਾਂ ਵਿੱਚ ਬਰਡ ਫਲੂ ਦੀ ਹੋਈ ਪੁਸ਼ਟੀ,ਹਰਿਆਣਾ ਵਿੱਚ ਮਾਰੀਆ ਜਾਣਗੀਆਂ 1.66 ਲੱਖ ਮੁਰਗੀਆਂ
ਸੰਚਾਲਕਾਂ ਨੂੰ ਪ੍ਰਤੀ ਮੁਰਗੀ 90 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ
ਸਾਨੂੰ ਲੁੱਟਿਆ, ਭਰੇ ਬਾਜ਼ਾਰ
ਖ਼ਰਬਪਤੀ ਅੰਬਾਨੀਆਂ ਤੇ ਅਡਾਨੀਆਂ ਦਾ ਜ਼ਿਕਰ ਇਸ ਵੇਲੇ ਸਿਖ਼ਰਾਂ ਉਤੇ ਹੈ
‘ਜਿੱਤਾਂਗੇ ਜਾਂ ਇਥੇ ਹੀ ਮਰਾਂਗੇ’ ਕਿਸਾਨਾਂ ਦਾ ਅੰਤਮ ਫ਼ੈਸਲਾ
ਸਰਕਾਰ ਨੂੰ ਕੋਈ ਚਿੰਤਾ ਨਹੀਂ, ਸੁਪ੍ਰੀਮ ਕੋਰਟ ਵੀ ਚਿੰਤਾ ਕਰੇਗੀ ਜਾਂ...?
ਜੰਤਰ ਮੰਤਰ ਵਿਖੇ ਧਰਨੇ 'ਤੇ ਬੈਠੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਮਿਲੀ ਪ੍ਰਿਅਕਾ ਗਾਂਧੀ
ਕਿਹਾ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ
ਖੇਤੀ ਕਾਨੂੰਨ ਵਾਪਸ ਲੈਣ ’ਤੇ ਫਸਿਆ ਪੇਚ, 15 ਜਨਵਰੀ ਨੂੰ ਹੋਵੇਗੀ ਅਗਲੀ ਮੀਟਿੰਗ
ਹੁਣ 15 ਜਨਵਰੀ ਨੂੰ ਨੌਵੇ ਦੌਰ ਦੀ ਮੀਟਿੰਗ ਹੋਵੇਗੀ।
ਦਿੱਲੀ ਦੀ ਛੋਟੀ ਜਿਹੀ ਕੁੜੀ ਨੇ ਅਪਣੀ ਗੋਲਕ ‘ਚੋਂ ਕਿਸਾਨਾਂ ਲਈ ਦਿੱਤੇ ਪੈਸੇ
ਅਪਣੇ ਭਰਾ ਨਾਲ ਆਣ ਡਟੀ ਮੋਰਚੇ ‘ਤੇ, ਕਹਿੰਦੀ ਨਹੀਂ ਆਉਂਦੀ ਮੰਮੀ ਦੀ ਯਾਦ
ਟਰੰਪ ਵਾਲੀਆਂ ਪੈੜਾਂ ’ਤੇ ਤੁਰੇ PM ਮੋਦੀ, ਅਖੀਰੀ ਦਾਅ ਤਕ ਅੜਣ ਦੇ ਮੂੜ ’ਚ ਕੇਂਦਰ ਸਰਕਾਰ
ਕਿਸਾਨ ਅੰਦੋਲਨ ਨੂੰ ਲੰਮਾ ਖਿੱਚਣ ਲਈ ਬਜਿੱਦ ਕੇਂਦਰ ਸਰਕਾਰ, ਮੁੜ ਅਲਾਪਿਆ ਪੁਰਾਣਾ ਰਾਗ