New Delhi
Jass Bajwa Interview From Singhu Border - Farmer Protest -
Kisan Andolan Dharna
ਕਿਸਾਨਾਂ ਅਤੇ ਸਰਕਾਰ ਵਿਚਕਾਰ ਗੱਲਬਾਤ ਦਾ ਅੱਠਵਾਂ ਦੌਰ,ਕੀ ਅੱਜ ਨਿਕਲੇਗਾ ਹੋਈ ਹੱਲ?
ਕਿਸਾਨ ਜੱਥੇਬੰਦੀਆਂ ਨੇ ਵੀਰਵਾਰ ਨੂੰ ਇੱਕ ਟਰੈਕਟਰ ਰੈਲੀ ਕੱਢੀ ਅਤੇ ਸ਼ਕਤੀ ਪ੍ਰਦਰਸ਼ਨ ਕੀਤਾ।
ਅੱਜ ਫਿਰ ਪੈ ਸਕਦਾ ਹੈ ਦਿੱਲੀ 'ਚ ਮੀਂਹ, ਐਨਸੀਆਰ ਦੀ ਹਵਾ ਹੁਣ ਵੀ ਖਰਾਬ
ਦਿੱਲੀ ਦੇ ਕੁਝ ਇਲਾਕਿਆਂ ਵਿੱਚ ਅੰਸ਼ਕ ਬਾਰਸ਼ ਰਿਕਾਰਡ ਕੀਤੀ ਗਈ
ਬਰਡ ਫਲੂ ਦੀ ਅਸ਼ੰਕਾ 'ਚ ਹਾਈ ਅਲਰਟ ਤੇ ਦਿੱਲੀ,ਬਣਾਈਆਂ ਗਈਆ ਰੈਪਿਡ ਜਵਾਬ ਟੀਮਾਂ
11 ਤੇਜ਼ ਜਵਾਬ ਟੀਮਾਂ ਦਾ ਕੀਤਾ ਗਿਆ ਹੈ ਗਠਨ
ਕਾਨੂੰਨ ਵਾਪਸੀ ਨੂੰ ਛੱਡ ਕੇ ਕੋਈ ਹੋਰ ਪ੍ਰਸਤਾਵ ਦੇਣ ਕਿਸਾਨ, ਸਰਕਾਰ ਕਰੇਗੀ ਵਿਚਾਰ-ਤੋਮਰ
ਸਰਕਾਰੀ ਅਤੇ ਕਿਸਾਨ ਸੰਗਠਨਾਂ ਦੀ ਮੀਟਿੰਗ ਅੱਜ
ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਗਜਬ ਦਾ ਵਿਕਾਸ: ਰਾਹੁਲ ਗਾਂਧੀ
ਸੋਨੀਆ ਗਾਂਧੀ ਨੇ ਵੀ ਮੋਦੀ ਸਰਕਾਰ ਨੂੰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਘੇਰਿਆ
ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸੈਂਕੜੇ ਮੀਲ ਪੈਦਲ ਦੌੜ ਕੇ ਦਿੱਲੀ ਪਹੁੰਚੇਗਾ ਅਥਲੀਟ ਗੁਰਅੰਮਿਤ ਸਿੰਘ
ਰੋਜ਼ਾਨਾ 100 ਕਿਲੋਮੀਟਰ ਪੈਡਾ ਤੈਅ ਕਰ ਕੇ 4 ਦਿਨਾਂ ਵਿਚ ਦਿੱਲੀ ਪਹੁੰਚਣ ਦਾ ਟੀਚਾ
ਟਰੈਕਟਰ ਪਰੇਡ ਦੌਰਾਨ ਨੌਜਵਾਨਾਂ ਦਾ ਉਤਸ਼ਾਹ ਦੇਖ ਕੰਬ ਜਾਵੇਗੀ ਸਰਕਾਰ- ਕਿਸਾਨ
KMP ਤੇ ਕਿਸਾਨਾਂ ਲਈ ਲਗਾਇਆ ਗਿਆ ਬਦਾਮਾਂ ਦਾ ਲੰਗਰ
ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, BMC ਨੇ ਦਰਜ ਕਰਵਾਇਆ ਕੇਸ
ਸੋਨੂੰ ਸੂਦ ਦੀ ਸਾਹਮਣੇ ਆਈ ਪ੍ਰਤੀਕਿਰਿਆ
ਬਰਡ ਫਲੂ ਕਾਰਨ 15 ਰੁਪਏ ਪ੍ਰਤੀ ਕਿੱਲੋ ਸਸਤਾ ਹੋਇਆ ਮੁਰਗਾ
ਜੀਂਦ ਤੋਂ ਦਿੱਲੀ ਰੋਜ਼ਾਨਾ ਭੇਜੀਆਂ ਜਾਂਦੀਆਂ ਚਾਰ ਲੱਖ ਮੁਰਗੀਆਂ