New Delhi
ਕਿਸਾਨੀ ਸੰਘਰਸ਼ ਵਿਚਾਲੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ ਪੰਜਾਬ ਭਾਜਪਾ ਦੇ ਆਗੂ
ਅੱਜ ਸ਼ਾਮੀਂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਨਾਲ ਹੋਵੇਗੀ ਮੁਲਾਕਾਤ
ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਾਉਣ ਤੋਂ 2 ਦਿਨਾਂ ਬਾਅਦ ਔਰਤ ਦੀ ਅਚਾਨਕ ਹੋਈ ਮੌਤ
30 ਦਸੰਬਰ ਨੂੰ ਲਗਾਇਆ ਗਿਆ ਸੀ ਟੀਕਾ
ਮੌਸਮੀ ਤਬਦੀਲੀ ਨੂੰ ਲੈ ਕੇ ਸਭ ਤੋਂ ਵਧੀਆ ਕੰਮ ਕਰ ਰਿਹਾ ਭਾਰਤ- ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਕੀਤਾ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ
ਰੂਸ ਤੋਂ ਐਸ -400 ਦੀ ਖਰੀਦ ਭਾਰਤ ਲਈ ਖੜ੍ਹੀ ਕਰ ਸਕਦੀ ਹੈ ਮੁਸ਼ਕਿਲ
ਅਮਰੀਕਾ ਭਾਰਤ ਨੂੰ ਰੱਖਿਆ ਨੀਤੀ ਨੂੰ ਹੋਰ ਬਿਹਤਰ ਬਣਾਉਣ ਅਤੇ ਰੱਖਿਆ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਦੀ ਅਪੀਲ ਕਰਦਾ ਹੈ।
ਮੋਦੀ ਸਰਕਾਰ ਨੂੰ ਵੱਡੀ ਰਾਹਤ, ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ
ਨਵੇਂ ਸੰਸਦ ਭਵਨ ਦੇ ਨਿਰਮਾਣ ਦਾ ਰਾਸਤਾ ਹੋਇਆ ਸਾਫ
ਦਿੱਲੀ ਮੋਰਚੇ 'ਚ ਸ਼ਾਮਲ ਭਾਕਿਊ ਦੇ ਖਜ਼ਾਨਚੀ ਜੰਗੀਰ ਸਿੰਘ ਪ੍ਰਤਾਪਗੜ੍ਹ ਦੀ ਹੋਈ ਮੌਤ
ਕਿਸਾਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਦਿੱਲੀ ਮੋਰਚੇ ਵਿਖੇ ਉਨ੍ਹਾਂ ਨਾਲ ਸਨ।
Sidhu Moose wala Angry & Aggressive Reply to Payal Rohatgi
Angry & Aggressive
ਮੌਸਮ ਦਾ ਵਿਗੜਿਆ ਮਿਜਾਜ਼, ਦਿੱਲੀ ਵਿਚ ਸਵੇਰੇ ਸਵੇਰੇ ਪਿਆ ਮੀਂਹ
ਇਨ੍ਹਾਂ ਰਾਜਾਂ ਲਈ ਅਲਰਟ ਜਾਰੀ
ਵੈਕਸੀਨ ਲਗਾਉਣ ਦੇ ਅੰਕੜੇ ਉਛਾਲ ਕੇ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕੇਗਾ
ਟੀਕੇ ਲੱਗੇ ਲੋਕਾਂ ਦੇ ਅੰਕੜਿਆਂ ਵਿਚ ਅਸੀ ਹਰ ਦਿਨ ਅਗੇ ਹੋਵਾਂਗੇ ਕਿਉਂਕਿ ਸਾਡੀ ਆਬਾਦੀ ਦੇ ਅੰਕੜੇ ਵੱਡੇ ਹਨ।