New Delhi
ਟਰੈਕਟਰ ਮਾਰਚ ਨੂੰ ਅਸਫਲ ਬਣਾਉਣ ਲਈ ਸਰਗਰਮ ਹੋਈ ਸਰਕਾਰ, ਰਸਤੇ ਰੋਕਣ ਲਈ ਲਾਏ ਬੈਰੀਕੇਡ
ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਦਿੱਲੀ ਵਿਚ ਦਾਖਲਾ ਰੋਕਣ ਲਈ ਐਕਸਪ੍ਰੈਸ ਵੇਅ ਕੀਤਾ ਜਾਮ
ਪੁੱਤਰ ਦੀ ਅਰਥੀ ਜਦੋਂ ਪਿਓ ਦੇ ਮੋਢਿਆਂ 'ਤੇ ਜਾਂਦੀ ਹੈ ਤਾਂ ਫੇਰ ਅਸਮਾਨ ਵੀ ਰੋਂਦਾ ਹੈ!
ਜੈ ਸਿੰਘ ਇਕ ਕਿਸਾਨ ਹੋਣ ਦੇ ਨਾਲ ਨਾਲ ਇਕ ਲੇਖਕ , ਕਲਾਕਾਰ ਵੀ ਸੀ।
ਕਿਸਾਨ ਅੰਦੋਲਨ ਦੇ ਹਾਲਾਤਾਂ ਵਿੱਚ ਕੋਈ ਤਬਦੀਲੀ ਨਹੀਂ,ਸੁਪਰੀਮ ਕੋਰਟ ਨੇ ਜ਼ਾਹਰ ਕੀਤੀ ਚਿੰਤਾ
ਕਿਸਾਨ ਅੰਦੋਲਨ ਅਤੇ ਖੇਤੀਬਾੜੀ ਕਾਨੂੰਨਾਂ ਦੀ ਅਰਜ਼ੀ 'ਤੇ ਸੁਣਵਾਈ ਕਰਾਂਗੇ।
ਬਰਡ ਫਲੂ ਨੂੰ ਲੈ ਕੇ ਹਰਕਤ 'ਚ ਸਰਕਾਰ,ਸ਼ਿਵਰਾਜ ਨੇ ਬੁਲਾਈ ਐਮਰਜੈਂਸੀ ਮੀਟਿੰਗ
ਕੇਂਦਰ ਨੇ ਬਣਾਇਆ ਕੰਟਰੋਲ ਰੂਮ
ਪਤੀ ਦੀ ਮੌਤ ਤੋਂ ਬਾਅਦ ਨਹੀਂ ਡੋਲਿਆ ਹੌਸਲਾ,ਕੁੱਲੀ ਦਾ ਕੰਮ ਕਰ ਭਰਦੀ ਆਪਣਿਆਂ ਬੱਚਿਆਂ ਦਾ ਢਿੱਡ
65 ਪੁਰਸ਼ ਕੂਲੀਆਂ ਵਿਚੋਂ ਇਕੱਲੀ ਔਰਤ ਕੁਲੀ ਹੈ।
ਜਨਮਦਿਨ 'ਤੇ ਵਿਸੇਸ਼: ਗੀਤਾਂ ਦੇ ਸਰਦਾਰ ਦੇ ਨਾਮ ਨਾਲ ਬੁਲਾਏ ਜਾਂਦੇ ਹਨ ਦਿਲਜੀਤ ਦੁਸਾਂਝ
ਬਚਪਨ ਤੋਂ ਹੀ ਸੰਗੀਤ ਵਿਚ ਰੱਖਦੇ ਸਨ ਰੁਚੀ
ਉੱਤਰੀ ਭਾਰਤ ਦੇ ਪਹਾੜਾਂ ਵਿੱਚ ਬਰਫਬਾਰੀ, ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਪੈ ਰਿਹਾ ਹੈ ਮੀਂਹ
ਪੂਰੇ ਸ਼ਹਿਰ ਵਿਚ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ।
ਭਾਜਪਾ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਪੂਰਨ ਬਹੁਮੱਤ ਹਾਸਲ ਕਰੇਗੀ : ਗਰੇਵਾਲ
ਕਿਹਾ, ਕਿਸਾਨ ਅੰਦੋਲਨ ਲੀਡਰਲੈਂਸ ਹੋ ਗਿਐ, ਸਰਕਾਰ ਕਿਸ ਨਾਲ ਗੱਲ ਕਰੇ?
ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਕਿਸੇ ਵੀ ਤਰ੍ਹਾਂ ਕਿਸਾਨ ਵਿਰੋਧੀ ਹੋ ਸਕਦੇ ਹਨ- ਰਾਮਦੇਵ
ਕਿਸਾਨੀ ਸੰਘਰਸ਼ ਨੂੰ ਲੈ ਕੇ ਯੋਗ ਗੁਰੂ ਦਾ ਬਿਆਨ- ਜਦੋਂ ਸਰਕਾਰ ਦੋ ਕਦਮ ਅੱਗੇ ਵਧਾ ਰਹੀ ਹੈ ਤਾਂ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ
ਭਾਜਪਾ ਨੇ ਕੋਵਿਡ-19 ਮਹਾਂਮਾਰੀ ਦੀ ਸਿਆਸੀ ਦੁਰਵਰਤੋਂ ਕੀਤੀ- ਮਨੀਸ਼ ਤਿਵਾੜੀ
ਕੋਵਿਡ ਵੈਕਸੀਨ ‘ਤੇ ਭਾਜਪਾ ਨੇ ਚੁੱਕੇ ਸਵਾਲ