New Delhi
ਕਿਸਾਨ ਪ੍ਰਦਰਸ਼ਨ: ਕਿਸਾਨਾਂ ਤਕ ਪਹੁੰਚ ਲਈ ਸਿੰਘੂ ਸਰਹੱਦ ’ਤੇ ਲਾਈਆਂ ਵੱਡੀਆਂ ਐਲਈਡੀ ਸਕ੍ਰੀਨਾਂ
ਘੱਟੋ ਘੱਟ 10 ਕਿਲੋਮੀਟਰ ਵਿਚ ਸਪੀਕਰ ਵੀ ਲਗਾਏ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ’ਤੇ ਪੇਚ ਅੜਣ ਦੇ ਅਸਾਰ, ਕਿਸਾਨਾਂ ਨੇ ਫੇਲ੍ਹ ਕੀਤਾ 'ਸਰਕਾਰੀ ਦਾਅ'
ਲੰਚ ਬਰੇਕ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਹਰ ਵਾਰ ਵਾਂਗ ਖਾਧਾ ਜਾ ਰਿਹੈ ਆਪਣੇ ਨਾਲ ਲਿਆਂਦਾ ਖਾਣਾ
ਹਰ ਬਿੰਦੂ ‘ਤੇ ਚਰਚਾ ਲਈ ਤਿਆਰ ਹਾਂ ਪਰ ਕਾਨੂੰਨ ਰੱਦ ਨਹੀਂ ਹੋਣਗੇ- ਸਰਕਾਰ
ਮੀਟਿੰਗ 'ਚ ਕਿਸਾਨਾਂ ਨੇ ਨਹੀਂ ਖਾਧਾ ਸਰਕਾਰੀ ਖਾਣਾ, ਛਕਿਆ ਗੁਰੂ ਘਰ ਦਾ ਲੰਗਰ
ਚੀਨ ਨੇ ਭਾਰਤੀ ਚੌਕੀਆਂ ਦੇ ਸਾਹਮਣੇ ਟੈਂਕ ਕੀਤੇ ਤਾਇਨਾਤ
LAC 'ਤੇ ਭਾਰਤ-ਚੀਨ ਵਿਵਾਦ ਨੂੰ ਲੈ ਕੇ ਵੱਡੀ ਖਬਰ
ਕ੍ਰਾਂਤੀਕਾਰੀ ਸਾਬਿਤ ਹੋਣਗੇ ਖੇਤੀ ਕਾਨੂੰਨ, ਪੀਐਮ ‘ਤੇ ਭਰੋਸਾ ਰੱਖੋ- ਯੋਗੀ
ਖੇਤੀ ਕਾਨੂੰਨਾਂ ਨੂੰ ਲੈ ਕੇ ਯੋਗੀ ਆਦਿੱਤਿਆਨਾਥ ਨੇ ਅਖ਼ਬਾਰ ਲਈ ਲਿਖਿਆ ਲੇਖ
ਕੇਂਦਰੀ ਮੰਤਰੀਆਂ ਨੇ ਮੰਨੀ ਕਿਸਾਨਾਂ ਦੀ ਗੱਲ, ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ ਮੋਨ
ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ 7ਵੇਂ ਗੇੜ ਦੀ ਬੈਠਕ ਸ਼ੁਰੂ
ਮੀਟਿੰਗ ਤੋਂ ਪਹਿਲਾਂ ਬੋਲੇ ਤੋਮਰ- ਸਾਨੂੰ ਉਮੀਦ ਹੈ ਅੱਜ ਕੁਝ ਸਕਾਰਾਤਮਕ ਨਤੀਜਾ ਨਿਕਲੇਗਾ
ਕੁਝ ਦੇਰ ‘ਚ ਸ਼ੁਰੂ ਹੋਵੇਗੀ 7ਵੇਂ ਗੇੜ ਦੀ ਬੈਠਕ
ਅਸੀਂ ਸ਼ੁਰੂ ਕਰਨ ਜਾ ਰਹੇ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ- ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਨੈਸ਼ਨਲ ਮੈਟਰੋਲੋਜੀ ਕਨਕਲੇਵ ਵਿਚ ਹਿੱਸਾ ਲਿਆ
CM ਸ਼ਿਵਰਾਜ ਸਿੰਘ ਚੌਹਾਨ ਦਾ ਐਲਾਨ- ਮੈ ਹਜੇ ਨਹੀਂ ਲਵਾਂਗਾ ਵੈਕਸੀਨ,ਦੱਸਿਆ ਕਾਰਨ
300 ਮਿਲੀਅਨ ਲੋਕਾਂ ਨੂੰ ਟੀਕਾ ਜਾਵੇਗਾ ਲਗਾਇਆ
ਭੂਚਾਲ ਦੇ ਝਟਕਿਆਂ ਨਾਲ ਹਿਲੀ ਘਾਟੀ, 3.5 ਮਾਪੀ ਗਈ ਤੀਬਰਤਾ
ਝਟਕੇ ਤੇਜ਼ ਨਾ ਹੋਣ ਕਰਕੇ ਲੋਕਾਂ ਨੇ ਲਿਆ ਸੁੱਖ ਦਾ ਸਾਹ