New Delhi
ਭਾਰਤ ਵਿਚ ਨਿਜੀ ਆਜ਼ਾਦੀ ਹੋਰ ਹੇਠਾਂ ਵਲ ਸਾਡੇ ਗਵਾਂਢੀ ਦੇਸ਼ਾਂ ਵਿਚ ਸਾਡੇ ਨਾਲੋਂ ਹਾਲਤ ਬਿਹਤਰ
ਆਜ਼ਾਦੀ ਸਿਰਫ਼ ਵੋਟ ਪਾਉਣ ਤਕ ਨਹੀਂ, ਬਹੁਤ ਡੂੰਘੀ ਅਤੇ ਗਹਿਰਾਈ ਵਿਚ ਪਨਪਦੀ ਹੈ। ਪਰ ਇਹਦੇ ਲਈ ਸਿਰਫ਼ ਸਰਕਾਰ ਹੀ ਨਹੀਂ ਬਲਕਿ ਹਰ ਮਨੁੱਖ ਆਪ ਵੀ ਜ਼ਿੰਮੇਵਾਰ ਹੈ।
ਅਮਿਤ ਸ਼ਾਹ ਖ਼ੁਦਕੁਸ਼ੀ ਨੂੰ ਵੀ ਸਿਆਸੀ ਕਤਲ ਦੱਸਦੇ ਹਨ : ਮਮਤਾ ਬੈਨਰਜੀ
ਕਿਹਾ, ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਨੇ ਪਛਮੀ ਬੰਗਾਲ ਦੀ ਗਲਤ ਤਸਵੀਰ ਪੇਸ਼ ਕੀਤੀ
ਕੈਨੇਡਾ ਤੋਂ ਸਿੰਘੂ ਬਾਰਡਰ ਪਹੁੰਚੇ ਜੈਜ਼ੀ ਬੀ ਨੇ ਕਿਸਾਨਾਂ ‘ਚ ਭਰਿਆ ਜੋਸ਼
ਜੈਜ਼ੀ ਬੀ ਨੇ ਕਿਸਾਨਾਂ ਦਾ ਸਮਰਥਨ ਦੇਣ ਲਈ ਵਿਦੇਸ਼ੀ ਮੰਤਰੀਆਂ ਦਾ ਕੀਤਾ ਧੰਨਵਾਦ
ਪਿਛਲੀ ਸਦੀ ‘ਚ ਮਤਭੇਦਾਂ ਦੇ ਨਾਂਅ ‘ਤੇ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ, ਹੋਰ ਨਹੀਂ ਕਰਾਂਗੇ- ਪੀਐਮ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 100 ਸਾਲ ਹੋਣ ‘ਤੇ ਪੀਐਮ ਮੋਦੀ ਨੇ ਕੀਤਾ ਸੰਬੋਧਨ
ਦਿੱਲੀ ਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਮੋਰਚੇ ਤੋਂ ਵਾਪਸ ਆ ਰਹੇ ਕਿਸਾਨ ਦੀ ਮੌਤ
ਕਿਸਾਨੀ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਗਵਾਈ ਜਾਨ
ਕਿਸਾਨਾਂ ਦੇ ਸੰਘਰਸ਼ੀ ਢੰਗ-ਤਰੀਕਿਆਂ ਨੇ ਬਰਫ਼ ’ਚ ਲਾਈ ਸਰਕਾਰ, ਵੱਡੇ ਆਈ.ਟੀ. ਮਾਹਿਰਾਂ ਨੂੰ 'ਚਟਾਈ ਧੂੜ'
ਸੋਸ਼ਲ ਮੀਡੀਆ ਜ਼ਰੀਏ ਦੇਸ਼ ਵਿਦੇਸ਼ ਤਕ ਪਹੁੰਚ ਰਿਹਾ ਕਿਸਾਨੀ ਸੰਘਰਸ਼ ਦਾ ਹਰ ਪੱਖ
Lakha Sidhana ਦੀ ਸਟੇਜ ਤੋਂ ਸੁਣੋ ਧਮਾਕੇਦਾਰ ਸਪੀਚ Live
ਸਰਕਾਰ ਨੇ ਸਾਰੀਆਂ ਚਾਲਾਂ ਚੱਲ ਕੇ ਵੇਖ ਲਈਆਂ
ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ। ਸੁੰਦਰ ਵੀ ਤੇ ਭਿਆਨਕ ਵੀ!
ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਨੇ ਇਸ ਨੂੰ ਕੁਝ ਸਮੇਂ ਲਈ ਆਪਣੇ ਸਾਮਰਾਜ ਵਿਚ ਕੀਤਾ ਸੀ ਸ਼ਾਮਿਲ
ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ਤੋਂ ਬਾਅਦ CAA ‘ਤੇ ਵਧਾਵਾਂਗੇ ਕਦਮ - ਅਮਿਤ ਸ਼ਾਹ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਦਾ ਬੰਗਾਲ ਦੌਰਾ