New Delhi
ਸ਼ਹਿਰੀਉ ਬੇਕਦਰਿਉ! ਕਦੇ ਤਾਂ ਪੰਜਾਬ ਦੇ ਅੰਨ ਪਾਣੀ ਦਾ ਮੁੱਲ ਮੋੜ ਵਿਖਾਉ!
ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੀਹਦੀ ਰੀੜ੍ਹ ਦੀ ਹੱਡੀ ਹਿੱਲ ਜਾਵੇ, ਟੁੱਟ ਜਾਵੇ, ਬਾਕੀ ਸ੍ਰੀਰ ਦਾ ਕੀ ਆਚਾਰ ਪਾਉਣੈ?
ਖੇਤੀ ਕਾਨੂੰਨ : ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤੇਜ਼
ਆੜ੍ਹਤੀਆਂ ਅਤੇ ਗਾਇਕਾ ਖਿਲਾਫ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ
ਜਜ਼ਬੇ ਨੂੰ ਸਲਾਮ: ਸਾਇਕਲ ‘ਤੇ ਹਜ਼ਾਰ ਕਿਲੋਮੀਟਰ ਪੈਡਾ ਤੈਅ ਕਰ ਦਿੱਲੀ ਪੁਜਾ ਕਿਸਾਨ
ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤਕ ਦਿੱਲੀ ਵਿਚ ਡਟੇ ਰਹਿਣ ਦਾ ਅਹਿਦ
ਪੰਜਾਬੀ ਕਲਾਕਾਰਾਂ ਨੇ ਫੰਡਿਗ 'ਤੇ ਉੱਠੇ ਸਵਾਲਾਂ ਦਾ ਦਿੱਤਾ ਠੋਕਵਾਂ ਜਵਾਬ
ਉਹਨਾਂ ਕਿਹਾ ਕਿ ਅੱਜ ਗਾਇਕਾਂ ਦਾ ਗਾਉਣ ਦਾ ਤਰੀਕਾ ਬਦਲ ਰਿਹਾ ਹੈ
ਦੇਸ਼ ਲਈ ਤਮਗ਼ਾ ਜਿੱਤਣ ਵਾਲੇ ਖਿਡਾਰੀ ਡਾ. ਤਰਲੋਕ ਸਿੰਘ ਨੇ ਜਤਾਇਆ ਰੋਸ
ਕਿਹਾ ਬਦਨੀਤੀ ਨੂੰ ਨੀਤੀ ’ਚ ਬਦਲ ਕੇ ਕਿਸਾਨਾਂ ਦਾ ਭਲਾ ਕਰੇ ਸਰਕਾਰ
ਗੁਰਪ੍ਰੀਤ ਘੁੱਗੀ ਨੇ ਜਿੱਤਿਆ ਸਭ ਦਾ ਦਿਲ, ਕਿਹਾ ਉੜਤਾ ਪੰਜਾਬ ਹੁਣ ਬਣਿਆ ਉੱਠਦਾ ਪੰਜਾਬ
ਖੇਤੀ ਤੋਂ ਬਿਨਾਂ ਸਾਡਾ ਕੋਈ ਧਰਮ ਨਹੀਂ- ਗੁਰਪ੍ਰੀਤ ਘੁੱਗੀ
ਦਿੱਲੀ ਮੋਰਚੇ ‘ਚ ਲੰਗਰਾਂ ਦੇ ਭੰਡਾਰ ਲਿਜਾਣ ਵਾਲਿਆਂ ਨੂੰ ਨੌਜਵਾਨ ਦੀ ਨਸੀਹਤ
ਸਾਰੀਆਂ ਸੰਸਥਾਵਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ
ਚਾਹੇ ਕੁਝ ਵੀ ਕਰਨਾ ਪਵੇ ਕੰਗਨਾ ਦੀ ਫਿਲਮ ਨਹੀਂ ਚੱਲਣ ਦੇਵਾਂਗਾ- ਹੌਬੀ ਧਾਲੀਵਾਲ
ਦਿੱਲੀ ਪਹੁੰਚੇ ਹੌਬੀ ਧਾਲੀਵਾਲ ਨੇ ਕੰਗਨਾ ਰਣੌਤ ਨੂੰ ਦਿੱਤੀ ਚੇਤਾਵਨੀ
"ਬੜੇ ਤੀਰਥ ਦੇਖੇ ਪਰ ਕਿਸਾਨ ਮੋਰਚੇ ਵਰਗਾ ਨੀ"ਸਿੰਘੂ ਦੀ ਸਟੇਜ ਤੋਂ ਸੁਰਿੰਦਰ ਸ਼ਿੰਦੇ ਦੀ ਭਾਵੁਕ ਸਪੀਚ
ਉਹਨਾਂ ਕਿਹਾ ਕਿ ਸੁਰਿੰਦਰ ਸ਼ਿੰਦਾ ਜੇ ਗਾਇਕ ਬਣਿਆ ਤਾਂ ਕਿਸਾਨਾਂ ਨੇ ਬਣਾਇਆ ਹੈ
ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਦੀ ਸਮੱਸਿਆ ਨਹੀਂ ਸਾਰੇ ਹੀ ਅੱਗੇ ਆਉਣ
ਕਿਸਾਨਾਂ ਦੇ ਹੱਕ 'ਚ ਆਇਆ ਨੇਤਰਹੀਣ ਭਾਈਚਾਰਾ