New Delhi
ਕੇਂਦਰ ਨਾਲ ਕਿਸਾਨਾਂ ਦੀ ਚੌਥੇ ਦੌਰ ਦੀ ਗੱਲਬਾਤ ਸ਼ੁਰੂ, ਕੀ ਨਿਕਲੇਗਾ ਕਿਸਾਨ ਮਸਲਿਆਂ ਦਾ ਹੱਲ?
ਖੇਤੀਬਾੜੀ ਮੰਤਰੀ ਨੇ ਜਤਾਈ ਸਕਾਰਾਤਮਕ ਨਤੀਜੇ ਦੀ ਉਮੀਦ
ਦੇਸ਼ ਦੇ ਕਈ ਹਿੱਸਿਆਂ 'ਚ ਡਿੱਗਿਆ ਪਾਰਾ, ਆਉਣ ਵਾਲੇ ਦਿਨਾਂ 'ਚ ਪਵੇਗੀ ਕੜਾਕੇ ਦੀ ਠੰਢ
ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਪੈ ਰਹੀ ਹੈ ਭਾਰੀ ਸਰਦੀ
ਦਿੱਲੀ ਮੋਰਚੇ ਦੌਰਾਨ ਇਕ ਹੋਰ ਕਿਸਾਨ ਦੀ ਮੌਤ, ਕਿਸਾਨ ਲਖਵੀਰ ਸਿੰਘ ਨੂੰ ਪਿਆ ਦਿਲ ਦਾ ਦੌਰਾ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮ੍ਰਿਤਕ ਕਿਸਾਨ ਨੂੰ ਐਲਾਨਿਆ ਸ਼ਹੀਦ
ਭਾਰਤ ਵਿਚ ਜਲਦੀ ਜਾਰੀ ਹੋਵੇਗਾ ਵੀਵੋ ਵੀ20 ਪ੍ਰੋਅ
ਵੀਵੋ ਵੀ20 ਪ੍ਰੋਅ 'ਚ ਕੁਆਲਕਾਮ ਸਨੈਪਡਰੈਗਨ 765ਜੀ ਪ੍ਰੋਸੈਸਰ ਦਿਤਾ ਗਿਆ ਹੈ।
ਸਿੰਘੂ ਬਾਰਡਰ 'ਤੇ ਕਿਸਾਨੀ ਮੋਰਚੇ ਨੂੰ ਮਿਲਿਆ ਗੁਜਰਾਤੀ ਕਿਸਾਨਾਂ ਦਾ ਸਾਥ
ਇਹ ਅੰਦੋਲਨ ਸਿਰਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਹੈ- ਗੁਜਰਾਤੀ ਕਿਸਾਨ
ਕਿਸਾਨਾਂ ਦੀ ਸੁਰੱਖਿਆ ਲਈ ਖ਼ਾਲਸਾ ਏਡ ਵਲੋਂ ਅਨੋਖੀ ਸੇਵਾ
ਅੰਦੋਲਨ ਵਾਲੇ ਸਥਾਨਾਂ 'ਤੇ ਵੰਡੇ ਗਏ ਅੱਗ ਬੁਝਾਓ ਉਪਕਰਨ
ਐਮਡੀਐਚ ਦੇ ਮਾਲਕ ਮਹਾਸ਼ਿਆ ਧਰਮਪਾਲ ਗੁਲਾਟੀ ਦਾ ਦਿਹਾਂਤ
ਮਸਾਲਾ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਸਨ ਧਰਮਪਾਲ ਗੁਲਾਟੀ
ਕੰਗਨਾ ਰਨੌਤ ਦੇ ਟਵੀਟ ਦਾ ਹਿਮਾਂਸ਼ੀ ਖੁਰਾਣਾ ਨੇ ਦਿੱਤਾ ਜਵਾਬ,ਕੰਗਨਾ ਨੇ ਕਰ ਦਿੱਤਾ ਬਲਾਕ
ਬਿਲਕਿਸ ਦਾਦੀ 'ਤੇ ਟਵੀਟ ਕਰਕੇ ਬੁਰਾ ਫਸੀ ਕੰਗਨਾ
ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ
ਕਿਸਾਨੀ ਸੰਘਰਸ਼ ਦੇ ਚਲਦਿਆਂ ਮਹਿੰਗਾ ਹੋਇਆ ਸਫ਼ਰ, ਫਿਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਯਾਤਰੀ
ਯਾਤਰੀਆਂ ਨੂੰ ਨਹੀਂ ਮਹਿੰਗੇ ਕਿਰਾਏ ਦੀ ਕੋਈ ਪਰਵਾਹ