New Delhi
ਦਿੱਲੀ ਪੁਲਿਸ ਨੇ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ 'ਚ ਤਬਦੀਲ ਕਰਨ ਦੀ ਮੰਗੀ ਇਜਾਜ਼ਤ
ਕਿਸਾਨੀ ਅੰਦੋਲਨ ਦੇ ਚਲਦਿਆਂ ਦਿੱਲੀ ਵਿਚ ਵਧਿਆ ਤਣਾਅ
ਪੁਲਿਸ ਨੇ ਸਿੰਘੂ ਬਾਰਡਰ 'ਤੇ ਵਧਾਈ ਸੁਰੱਖਿਆ, ਕਿਸਾਨਾਂ 'ਤੇ ਸੁੱਟੇ ਅੱਥਰੂ ਗੈਸ ਦੇ ਗੋਲੇ
ਸਿੰਘੂ ਬਾਰਡਰ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ
ਸਵੇਰ ਦੀ ਅਰਦਾਸ ਦੌਰਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ
ਅਚਾਨਕ ਥੜਾ ਸਾਹਿਬ 'ਤੇ ਲੇਟਿਆ ਅਣਪਛਾਤਾ ਵਿਅਕਤੀ
ਦਿੱਲੀ ਪੁਲਿਸ ਦੀ ਹਿਰਾਸਤ ’ਚ ਬੈਠੇ ਖਹਿਰਾ ਨੇ ਦੱਸਿਆ ਕਿਵੇਂ ਲੁਕ-ਛਿਪ ਕੇ ਪਹੁੰਚੇ ਦਿੱਲੀ
ਖਹਿਰਾ ਨਾਲ ਮੌਜੂਦ ਵਿਦਿਆਰਥੀ ਆਗੂਆਂ ਨੇ ਵੀ ਸਾਂਝੇ ਕੀਤੇ ਵਿਚਾਰ
ਕੇਜਰੀਵਾਲ ਨੇ ਕੀਤੀ ਕਿਸਾਨਾਂ ਦੀ ਹਮਾਇਤ, ਕਿਹਾ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ
ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਾ ਰਹੀਆਂ, ਇਹ ਜੁਰਮ ਬਿਲਕੁਲ ਗ਼ਲਤ ਹੈ- ਕੇਜਰੀਵਾਲ
ਕਿਸਾਨੀ ਸੰਘਰਸ਼ ਨੂੰ ਲੈ ਕੇ ਪੁਲਿਸ ਅਲਰਟ, ਦਿੱਲੀ-ਹਰਿਆਣਾ ਤੇ ਸਿੰਧੂ ਬਾਡਰ 'ਤੇ ਭਾਰੀ ਫੋਰਸ ਤੈਨਾਤ
ਨਵੀਂ ਦਿੱਲੀ ਜ਼ਿਲ੍ਹਾ ਛਾਉਣੀ ਵਿਚ ਤਬਦੀਲ, ਵੱਖ-ਵੱਖ ਥਾਵਾਂ 'ਤੇ 2500 ਪੁਲਿਸ ਕਰਮਚਾਰੀ ਤੈਨਾਤ
ਪੀਐਮ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ‘ਤੇ ਅਧਾਰਤ ਕਿਤਾਬ ਜਾਰੀ ਕੀਤੀ
ਚੰਡੀਗੜ੍ਹ ਦੇ ਰਹਿਣ ਵਾਲੇ ਕਿਰਪਾਲ ਸਿੰਘ ਵੱਲੋਂ ਲਿਖੀ ਗਈ ਹੈ ਕਿਤਾਬ
ਲੈਫਟੀਨੈਂਟ ਜਨਰਲ ਹਰਪਾਲ ਸਿੰਘ ਹੋਣਗੇ ਭਾਰਤੀ ਫੌਜ ਦੇ ਨਵੇਂ ਇੰਜੀਨੀਅਰ ਇਨ ਚੀਫ਼
1 ਦਸੰਬਰ ਤੋਂ ਅਹੁਦਾ ਸੰਭਾਲਣਗੇ ਹਰਪਾਲ ਸਿੰਘ
ਮਨਮੋਹਨ ਸਿੰਘ ਨੇ ਅਹਿਮਦ ਪਟੇਲ ਦੀ ਪਤਨੀ ਨੂੰ ਲਿਖੀ ਚਿੱਠੀ, ਪਟੇਲ ਦੀ ਮੌਤ 'ਤੇ ਜ਼ਾਹਿਰ ਕੀਤਾ ਦੁੱਖ
ਦੇਸ਼ ਤੇ ਕਾਂਗਰਸ ਨੇ ਇਕ ਚੰਗੇ ਨੇਤਾ ਨੂੰ ਗੁਆ ਦਿੱਤਾ- ਮਨਮੋਹਨ ਸਿੰਘ
ਪਾਰਟੀ ਦੇ ਸਭ ਤੋਂ ਭਰੋਸੇਮੰਦ ਨੇਤਾਵਾਂ ਵਿਚੋਂ ਇਕ ਸਨ ਅਹਿਮਦ ਪਟੇਲ- ਡਾ. ਮਨਮੋਹਨ ਸਿੰਘ
ਅਹਿਮਦ ਪਟੇਲ ਦੇ ਦੇਹਾਂਤ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਤਾ ਸ਼ੋਕ ਸੰਦੇਸ਼