New Delhi
ਗੂਗਲ Play Store ਤੋਂ ਗਾਇਬ ਹੋਇਆ Paytm, ਜਾਣੋ ਕੀ ਹੈ ਕਾਰਨ
ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦਾ ਅਰੋਪ
ਸ਼ਮਸ਼ੇਰ ਦੂਲੋ ਨੇ ਸੰਸਦ ‘ਚ ਚੁੱਕਿਆ ਜ਼ਹਿਰੀਲੀ ਸ਼ਰਾਬ ਦਾ ਮੁੱਦਾ, ਸੀਬੀਆਈ ਜਾਂਚ ਦੀ ਕੀਤੀ ਮੰਗ
ਸ਼ਮਸ਼ੇਰ ਦੂਲੋ ਨੇ ਸ਼ਰਾਬ ਦੀਆਂ ਨਾਜਾਇਜ਼ ਫੈਕਟੀਆਂ ‘ਤੇ ਰੋਕ ਲਗਾਉਣ ਦੀ ਕੀਤੀ ਮੰਗ
2 ਅਕਤੂਬਰ ਤੱਕ ਏਅਰ ਇੰਡੀਆ ਦੀਆਂ ਉਡਾਣਾਂ ਤੇ ਦੁਬਈ ਵਿੱਚ ਰੋਕ, ਦੋ ਵਾਰ ਕੀਤੀ ਨਿਯਮਾਂ ਦੀ ਉਲੰਘਣਾ
15 ਦਿਨਾਂ ਲਈ ਕੀਤਾ ਗਿਆ ਮੁਲਤਵੀ
ਕਿਸਾਨਾਂ ਲਈ ਰੱਖਿਆ ਕਵਚ ਹੈ ਲੋਕ ਸਭਾ ‘ਚ ਪਾਸ ਹੋਏ ਬਿਲ, ਕੁਝ ਲੋਕ ਕਰ ਰਹੇ ਗੁੰਮਰਾਹ- ਮੋਦੀ
ਖੇਤੀਬਾੜੀ ਬਿਲਾਂ ਨੂੰ ਲੈ ਕੇ ਵਿਰੋਧੀਆਂ ‘ਤੇ ਬਰਸੇ ਮੋਦੀ
ਹੁਣ ਸਮੁੰਦਰੀ ਰਸਤੇ ਭਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹੈ ਚੀਨ
ਚੀਨੀ ਪਣਡੁੱਬੀਆਂ ਪਿਛਲੇ ਮਹੀਨੇ ਭਾਰਤ ਦੀ ਸਰਹੱਦ ਵਿੱਚ ਹੋਈਆਂ ਦਾਖਲ
ਜਨਮਦਿਨ ਤੇ ਲੋਕਾਂ ਨੇ ਪੁੱਛਿਆ ਕਿਹੜਾ ਤੋਹਫਾ ਚਾਹੁੰਦੇ ਹੋ,PM ਮੋਦੀ ਨੇ ਮੰਗੀਆਂ ਇਹ 6 ਚੀਜ਼ਾਂ
ਪ੍ਰਧਾਨ ਮੰਤਰੀ ਮੋਦੀ ਨੇ 12.38 ਵਜੇ ਕੀਤਾ ਟਵੀਟ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ
2.5 ਤੋਂ 3 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਈਂਧਨ
ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਖੇਤੀਬਾੜੀ ਬਿੱਲ ਲੋਕ ਸਭਾ 'ਚ ਪਾਸ
ਜ਼ਿਆਦਾਤਰ ਵਿਰੋਧੀ ਧਿਰਾਂ ਨੇ ਵੀ ਦਰਜ ਕਰਵਾਇਆ ਵਿਰੋਧ
ਭਾਰਤੀ ਖੇਤੀਬਾੜੀ ਖੋਜ ਸੰਸਥਾਨ ਨੇ ਪਰਾਲੀ ਨੂੰ ਖਾਦ 'ਚ ਬਦਲਣ ਦੀ ਇਜਾਦ ਕੀਤੀ ਤਕਨੀਕ!
ਸਿਰਫ਼ 4 ਕੈਪਸੂਲ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨਗੇ
ਰਾਜ ਸਭਾ ਚੇਅਰਮੈਨ ਦਾ ਸੁਝਾਅ: ਚੀਨ ਦੇ ਮੁੱਦੇ 'ਤੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾਵੇ ਰੱਖਿਆ ਮੰਤਰੀ
ਕਿਹਾ, ਸਦਨ ਤੋਂ ਅਜਿਹਾ ਸੰਦੇਸ਼ ਦੇਣਾ ਚਾਹੀਦੈ ਕਿ ਪੂਰਾ ਦੇਸ਼ ਅਤੇ ਸੰਸਦ ਫ਼ੌਜ ਨਾਲ ਇਕਮੁੱਠ ਹਨ