New Delhi
ਕੋਰੋਨਾ ਸੰਕਟ: 15 ਲੱਖ ਸਕੂਲ ਬੰਦ,28.6 ਕਰੋੜ ਬੱਚਿਆਂ ਦੀ ਪੜ੍ਹਾਈ ਠੱਪ
ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਡੇਢ ਲੱਖ ਸਕੂਲ ਬੰਦ ਹਨ.........
ਭਾਈ ਮੰਡ ਨੇ ਸਿੱਖ ਸੰਸਥਾਵਾਂ ਨੂੰ PM ਮੋਦੀ ਵਿਰੁਧ ਧਾਰਾ 295-ਏ ਤਹਿਤ ਕੇਸ ਦਰਜ ਕਰਵਾਉਣ ਦਾ ਆਦੇਸ਼
ਭਾਈ ਧਿਆਨ ਸਿੰਘ ਮੰਡ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿੱਖ ਸੰਸਥਾਵਾਂ ਨੂੰ ਆਦੇਸ਼ ਕੀਤਾ ਹੈ........
'ਕੀ ਗੁਰੂ ਨਾਨਕ ਸਾਹਿਬ ਨੇ ਵੀ ਅਪਣੇ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਸਿੱਖੀ ਵਿਚੋਂ ਛੇਕਿਆ ਸੀ'?
ਅਕਾਲ ਤਖ਼ਤ ਸਾਹਿਬ ਦੇ ਨਾਂ ਹੇਠ ਅੱਜ ਸਿੱਖ ਵਿਦਵਾਨਾਂ/ ਪ੍ਰਚਾਰਕਾਂ ਨੂੰ ਪੰਥ ਵਿਚੋਂ ਛੇਕਣ ਦੇ ਹੁਕਮਨਾਮੇ ਸੁਣਾਏ........
ਵਿਦਿਆਰਥੀ ਚਾਹੁੰਦੇ ਹਨ ਕਿ ਜੇਈਈ ਤੇ ਨੀਟ ਪ੍ਰੀਖਿਆਵਾਂ ਹੋਣ : ਸਿਖਿਆ ਮੰਤਰੀ ਨਿਸ਼ੰਕ
ਕਿਹਾ, 17 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਾਖ਼ਲ ਪੱਤਰ ਡਾਊਨਲੋਡ ਕਰ ਲਏ ਹਨ
ਕਲੀਨਿਕਲ ਪਰਖ : ਤਿੰਨ ਹੋਰ ਵਿਅਕਤੀਆਂ ਨੂੰ ਲਾਇਆ ਗਿਆ ਕੋਵਿਡ-ਟੀਕਾ
ਕੱਲ੍ਹ ਪੰਜ ਜਣਿਆਂ ਦੀ ਹੋਈ ਸੀ ਸਕਰੀਨਿੰਗ, ਰਿਪੋਰਟ ਦੀ ਉਡੀਕ
ਭਾਰਤ 'ਚ ਤਿਆਰ ਹੋਈ ਪਹਿਲੀ ਰੈਪਿਡ ਟੈਸਟ ਕਿੱਟ, 20 ਮਿੰਟਾਂ ਅੰਦਰ ਹੀ ਉਪਲਬਧ ਹੋਣਗੇ ਨਤੀਜੇ!
ਕੰਪਨੀ ਦੀ ਅਗਲੇ ਮਹੀਨੇ ਦੋ ਲੱਖ ਕਿੱਟਾਂ ਲਾਂਚ ਦੀ ਤਿਆਰੀ
ਇਕ ਦਿਨ ਵਿਚ 1 ਹਜ਼ਾਰ ਤੋਂ ਵੱਧ ਮੌਤਾਂ, 67,151 ਨਵੇਂ ਮਾਮਲੇ
ਭਾਰਤ ਵਿਚ ਕੋਰੋਨਾ ਵਾਇਰਸ ਦੇ 67151 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ 33.34 ਲੱਖ ਹੋ ਗਏ ਹਨ।
ਕਰਜ਼ੇ ਦੀਆਂ ਰੁਕੀਆਂ ਕਿਸ਼ਤਾਂ : ਆਰਬੀਆਈ ਪਿੱਛੇ ਲੁਕ ਰਿਹਾ ਹੈ ਕੇਂਦਰ : ਸੁਪਰੀਮ ਕੋਰਟ
ਕੇਂਦਰ ਨੂੰ ਨਜ਼ਰੀਆ ਸਪੱਸ਼ਟ ਕਰਨ ਲਈ ਆਖਿਆ, ਅਗਲੀ ਸੁਣਵਾਈ 1 ਸਤੰਬਰ ਨੂੰ
RBI ਦੀ ਰਿਪੋਰਟ ਨੂੰ ਲੈ ਕੇ ਚਿਦੰਬਰਮ ਦਾ ਤੰਜ, ਕਿਹਾ PM ਨੂੰ ਕਾਪੀਆਂ ਦਾ ਅਨੁਵਾਦ ਭੇਜੇ ਗਵਰਨਰ!
RBI ਦੀ ਰਿਪੋਰਟ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਮੋਦੀ ਸਰਕਾਰ
NEET, JEE ਪ੍ਰੀਖਿਆਵਾਂ ਨਾਲ 28 ਲੱਖ ਵਿਦਿਆਰਥੀਆਂ ਦੇ ਕਰੋਨਾ ਪਾਜ਼ੇਟਿਵ ਹੋਣ ਦਾ ਖਦਸ਼ਾ : ਸਿਸੋਦੀਆ
ਵਿਦਿਆਰਥੀਆਂ ਦੀ ਚੋਣ ਲਈ ਵਿਕਲਪਕ ਢੰਗ ਅਪਨਾਉਣ ਦੀ ਮੰਗ