New Delhi
ਅਰਥਵਿਵਸਥਾ ਨੂੰ ਲੈ ਕੇ RBI ਦੀ ਰਿਪੋਰਟ ‘ਤੇ ਬੋਲੇ ਰਾਹੁਲ, ‘ਮੈਂ ਜੋ ਕਹਿੰਦਾ ਰਿਹਾ, ਉਹੀ ਹੋਇਆ’
ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਆਰਥਕ ਗਤੀਵਿਧੀਆਂ ਵਿਚ ਗਿਰਾਵਟ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਵੀ ਜਾਰੀ ਰਹਿ ਸਕਦੀ ਹੈ।
18 ਲੱਖ ਦੀ 1 ਟਿਕਟ, ਸੋਨੇ ਦੀ ਪਰਤ ਚੜੇ ਭਾਂਡਿਆਂ ਵਿੱਚ ਖਾਣਾ! ਜਾਣੋ ਇਸ ਰੇਲ ਦੀ ਵਿਸ਼ੇਸ਼ਤਾ
ਮਹਾਰਾਜਾ ਐਕਸਪ੍ਰੈਸ ਦੀ ਯਾਤਰਾ ਦੁਨੀਆ ਦੀ ਸਭ ਤੋਂ ਲਗਜ਼ਰੀ ਅਤੇ ਮਹਿੰਗੀ ਰੇਲ ਯਾਤਰਾ ਮੰਨੀ ਜਾਂਦੀ ਹੈ।
ਮੌਸਮ ਦਾ ਹਾਲ! ਸ਼ਨੀਵਾਰ ਤੱਕ ਦੇਸ਼ ਦੇ ਇਹਨਾਂ ਹਿੱਸਿਆਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼, ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਤੱਕ ਪੂਰਬੀ, ਉੱਤਰ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕੋਰੋਨਾ! ਇਸ ਕਿਸਾਨ ਨੇ ਬਿਹਾਰ ਦੇ 20 ਮਜ਼ਦੂਰਾਂ ਲਈ ਭੇਜੀ ਫਲਾਈਟ ਦੀ ਟਿਕਟ
27 ਅਗਸਤ ਨੂੰ ਸਮਸਤੀਪੁਰ ਜ਼ਿਲ੍ਹੇ ਦੇ ਖਾਨਪੁਰ ਬਲਾਕ ਤੋਂ 20 ਮਜ਼ਦੂਰ ਪਟਨਾ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰਨਗੇ..........
ਕਾਂਗਰਸ ਵਿਚ ਹਾਲਤ 'ਜਿਉਂ ਦੀ ਤਿਉਂ' ਬਣੀ ਰਹੇਗੀ ਤੇ ਕਾਂਗਰਸੀ ਆਗੂ ਅਜੇ ਆਰਾਮ ਹੀ ਫ਼ਰਮਾਉਣਗੇ
ਅੱਜ ਸਵੇਰੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕਾਫ਼ੀ ਦੇਰ ਤਕ ਚਲਦੀ ਰਹੀ ਪਰ ਕਿਸੇ ਸਿਰੇ ਨਾ ਲੱਗ ਸਕੀ।
ਸੰਸਦ ਦਾ ਮਾਨਸੂਨ ਇਜਲਾਸ 14 ਸਤੰਬਰ ਤੋਂ ਬੁਲਾਉਣ ਦੀ ਸਿਫ਼ਾਰਸ਼, ਹੋਣਗੇ ਕਈ ਬਦਲਾਅ!
ਕੋਰੋਨਾ ਵਾਇਰਸ ਕਾਰਨ ਸੰਸਦੀ ਇਤਿਹਾਸ ਵਿਚ ਬਹੁਤ ਕੁੱਝ ਪਹਿਲੀ ਵਾਰ ਹੋਵੇਗਾ
ਚਿੱਠੀ ਲਿਖਣ ਵਾਲੇ ਕੁੱਝ ਆਗੂਆਂ ਨੇ ਕਿਹਾ-ਅਸੀਂ ਵਿਰੋਧੀ ਨਹੀਂ, ਲੀਡਰਸ਼ਿਪ ਨੂੰ ਕਦੇ ਚੁਨੌਤੀ ਨਹੀਂ ਦਿਤੀ
ਚਿੱਠੀ ਲਿਖਣ ਵਾਲਿਆਂ 'ਤੇ ਦੋਸ਼ ਲਾਉਣ ਵਾਲਿਆਂ ਨੂੰ ਚਾਪਲੂਸ ਦਸਿਆ
ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ, ਮਹਿੰਗਾ ਪਟਰੌਲ, ਵਧਦੇ ਦਾਮ, ਲੋਕਾਂ ਨੂੰ ਲੁੱਟੇ ਸਰਕਾਰ ਸ਼ਰੇਆਮ!
ਟਵੀਟ ਜ਼ਰੀਏ ਸਰਕਾਰ 'ਤੇ ਕਰੋਨਾ ਕਾਲ ਦੇ ਝੰਬੇ ਲੋਕਾਂ ਨੂੰ ਲੁੱਟਣ ਦੇ ਲਾਏ ਦੋਸ਼
ਨਵਾਂ ਖੁਲਾਸਾ : ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਜਾਨਲੇਵਾ ਸਾਬਤ ਹੁੰਦੀ ਹੈ ਕਰੋਨਾ ਇਨਫੈਕਸ਼ਨ!
ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
ਚੀਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤ ਤਿਆਰ, ਲੱਦਾਖ ਬਾਰਡਰ 'ਤੇ ਜਵਾਨਾਂ ਨੂੰ ਮਿਲੀਆਂ ਇਗਲਾ ਮਿਸਾਇਲਾਂ!
ਭਾਰਤੀ ਹਵਾਈ ਖੇਤਰ 'ਚ ਦਾਖ਼ਲ 'ਤੇ ਤੁਰੰਤ ਹਮਲਾ ਕਰਨ ਦੇ ਸਮਰੱਥ ਹਨ ਇਗਲਾ ਮਿਸਾਇਲਾਂ