New Delhi
ਕੋਰੋਨਾ: ਭਾਰਤ ‘ਚ ਪਹਿਲੇ 1 ਲੱਖ ਕੇਸ 110 ਦਿਨਾਂ ‘ਚ ਆਏ, ਹੁਣ ਹਰ 2 ਦਿਨਾਂ ‘ਚ ਆ ਰਹੇ ਹਨ ਇਨੇ ਕੇਸ
ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਅੱਜ ਤੋਂ ਠੀਕ ਛੇ ਮਹੀਨਿਆਂ ਪਹਿਲਾਂ ਆਇਆ ਸੀ
ਸਰਕਾਰ ਦਾ ਵੱਡਾ ਫ਼ੈਸਲਾ- ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ ਵਧੀ
ਹੁਣ 30 ਸਤੰਬਰ ਤੱਕ ਭਰ ਸਕੋਗੇ ਇਨਕਮ ਟੈਕਸ ਰਿਟਰਨ
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ 80% ਮਰੀਜ਼ਾਂ ‘ਚ ਹੁੰਦੀ ਹੈ ਦਿਲ ਨਾਲ ਸਬੰਧਤ ਬਿਮਾਰੀ- ਰਿਸਰਚ
ਖਤਰਨਾਕ ਕੋਰੋਨਾ ਵਾਇਰਸ ਨੇ 9 ਮਹੀਨੇ ਪਹਿਲਾਂ ਦੁਨੀਆ ਵਿਚ ਦਸਤਕ ਦਿੱਤੀ ਸੀ
ਸਿਰਫ਼ 70 ਹਜ਼ਾਰ ਰੁਪਏ ਵਿਚ 25 ਸਾਲ ਤੱਕ ਪਾਓ ਮੁਫ਼ਤ ਬਿਜਲੀ ਤੇ ਕਮਾਓ ਪੈਸੇ, ਸਰਕਾਰ ਤੋਂ ਮਿਲੇਗੀ ਸਬਸਿਡੀ
ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਦਾ ਸਿੱਧਾ ਅਸਰ ਲੋਕਾਂ ਦੇ ਘਰੇਲੂ ਬਜਟ ‘ਤੇ ਪੈ ਰਿਹਾ ਹੈ।
ਖੁਸ਼ਖਬਰੀ, ਕੋਰੋਨਾ ਨਾਲ ਜੰਗ ਜਿੱਤਣ ਵਾਲਿਆਂ ਦੀ ਗਿਣਤੀ 10 ਲੱਖ ਤੋਂ ਪਾਰ
ਹਾਲਾਂਕਿ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 16 ਲੱਖ ਦੇ ਨੇੜੇ ਪਹੁੰਚ ਗਈ ਹੈ
ਅਨਲੌਕ-3 ਦੀ ਗਾਈਡਲਾਈਨ ਜਾਰੀ:5 ਅਗਸਤ ਤੋਂ ਖੁੱਲ੍ਹ ਜਾਣਗੇ ਜਿੰਮ, ਰਾਤ ਦਾ ਕਰਫਿਊ ਵੀ ਹਟਾਇਆ!
ਕੇਂਦਰ ਸਰਕਾਰ ਨੇ ਅਨਲੌਕ -3 ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ..
ਨਵੀਂ ਸਿੱਖਿਆ ਨੀਤੀ ਕੀ ਹੈ? MHRD ਦਾ ਬਦਲਿਆ ਨਾਮ,ਜਾਣੋ ਪੂਰੀ ਜਾਣਕਾਰੀ
ਨਵੀਂ ਸਿੱਖਿਆ ਨੀਤੀ 2020 ਐਨਈਪੀ ਨੂੰ ਅੱਜ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਸਿੱਖਿਆ ਨੀਤੀ 2020 ਦੀ.......
1 ਅਗਸਤ ਤੋਂ ਹੋਣ ਜਾ ਰਹੇ ਇਹ 6 ਵੱਡੇ ਬਦਲਾਅ,ਪਵੇਗਾ ਤੁਹਾਡੀ ਜ਼ਿੰਦਗੀ 'ਤੇ ਅਸਰ
ਅਗਲੇ 1 ਅਗਸਤ ਯਾਨੀ ਸ਼ਨੀਵਾਰ ਤੋਂ ਤੁਹਾਡੀ ਜ਼ਿੰਦਗੀ ਵਿਚ 6 ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ..
ਅੰਬਾਲਾ ਏਅਰਬੇਸ ‘ਤੇ ਲੈਂਡ ਹੋਏ ਪੰਜ ਰਾਫ਼ੇਲ ਜਹਾਜ਼, ਵਾਟਰ ਗੰਨ ਸੈਲਿਊਟ ਨਾਲ ਹੋਇਆ ਸਵਾਗਤ
ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਵਾਧਾ ਹੋਇਆ ਹੈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਨੂੰ ਲੱਗਿਆ ਵੱਡਾ ਝਟਕਾ, ਪਿਆ 249 ਕਰੋੜ ਦਾ ਘਾਟਾ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਹੈ।