New Delhi
ਫ਼ਸਲ ਬੀਮਾ ਯੋਜਨਾ ਵਿਚ ਸ਼ਾਮਲ ਹੋਣ ਲਈ ਸਿਰਫ਼ ਦੋ ਦਿਨ ਬਾਕੀ, ਜਾਣੋ ਕਿਵੇਂ ਤੈਅ ਹੁੰਦਾ ਹੈ ਪ੍ਰੀਮੀਅਮ
ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚ ਸ਼ਾਮਲ ਹੋਣ ਲਈ ਹੁਣ ਸਿਰਫ ਦੋ ਦਿਨ ਦਾ ਸਮਾਂ ਬਾਕੀ ਹੈ।
ਰਾਮ ਮੰਦਰ ਵਿਚ ਸੀਤਾ ਜੀ ਦੀ ਮੂਰਤੀ ਨਾ ਲਾ ਕੇ ਕੀ ਉਨ੍ਹਾਂ ਨੂੰ ਮੁੜ ਬਨਵਾਸ ਭੇਜੋਗੇ? ਕਰਨ ਸਿੰਘ
ਕਾਂਗਰਸ ਆਗੂ ਨੇ ਕਿਹਾ-ਸੀਤਾ ਜੀ ਦੀ ਵੀ ਮੂਰਤੀ ਲੱਗੇ ਅਤੇ ਸ਼ਿਵਲਿੰਗ ਵੀ ਸਥਾਪਤ ਹੋਵੇ
ਬਾਲੀਵੁਡ ਅਦਾਕਾਰਾ ਕੁਮਕੁਮ ਦਾ ਦੇਹਾਂਤ
ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕੁਮਕੁਮ ਦਾ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਇਸ ਖ਼ਬਰ ਤੋਂ ਬਾਅਦ ਬਾਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ
ਪੰਜ ਅਗੱਸਤ ਨੂੰ ਅਯੋਧਿਆ ਵਲ ਮੂੰਹ ਕਰ ਕੇ ਆਰਤੀ ਕਰਨ ਸਾਰੇ ਹਿੰਦੂ : ਵਿਸ਼ਵ ਹਿੰਦੂ ਪਰਿਸ਼ਦ
ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਸਕੱਤਰ ਨੇ ਫ਼ੇਸਬੁਕ 'ਤੇ ਕਿਹਾ ਕਿ ਹਿੰਦੂ ਸਮਾਜ ਦਾ 500 ਸਾਲ ਤੋਂ ਚਲਿਆ ਜਾ ਰਿਹਾ ਸੰਘਰਸ਼ ਛੇਤੀ ਹੀ ਸਾਰਥਕ ਹੋਵੇਗਾ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰੀਕਾਰਡ
ਸੋਨਾ 52,435 ਤੇ ਚਾਂਦੀ 67,560
ਗਰਭਵਤੀ ਔਰਤਾਂ ਨੂੰ ਤੋਹਫ਼ਾ ਦੇਣ ਦੀ ਤਿਆਰੀ, ਹੁਣ ਇਲਾਜ ਲਈ ਮਿਲਣਗੇ 7500 ਰੁਪਏ
ਇਸ ਸਾਲ ਫਰਵਰੀ ਮਹੀਨੇ ਵਿਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਫੈਸਲਾ ਲਿਆ ਗਿਆ ਸੀ।
ਕਾਂਗਰਸ ਨੇ ਜ਼ਮੀਨ 'ਤੇ ਉਤਰ ਕੇ ਲੜਾਈ ਲੜਨੀ ਹੈ, ਰਾਹੁਲ ਕਮਾਨ ਸੰਭਾਲੇ : ਹਰੀਸ਼ ਰਾਵਤ
ਕਿਹਾ, ਲੜਾਈ ਵਿਚ ਫ਼ੌਜੀ ਨਾਇਕ ਤਾਂ ਹੋਣਾ ਹੀ ਚਾਹੀਦੈ
ICU ਵਿਚ ਭਰਤੀ ‘ਪ੍ਰਤਿੱਗਿਆ’ ਫੇਮ ਅਦਾਕਾਰ ਅਨੁਪਮ, ਲੋਕਾਂ ਤੋਂ ਮੰਗ ਰਹੇ ਆਰਥਕ ਮਦਦ
ਟੀਵੀ ਅਤੇ ਫਿਲਮ ਇੰਡਸਟਰੀ ਵਿਚ ਕਈ ਅਹਿਮ ਰੋਲ ਨਿਭਾਅ ਚੁੱਕੇ ਅਦਾਕਾਰ ਅਨੁਪਮ ਸ਼ਿਆਮ ਦੀ ਸਿਹਤ ਅਚਾਨਕ ਵਿਗੜ ਗਈ ਹੈ
ਗਰੁੱਪ ਕੈਪਟਨ ਹਰਕੀਰਤ ਸਿੰਘ ਹੋਣਗੇ ਰਾਫੇਲ ਦੇ ਪਹਿਲੇ ਕਮਾਂਡਿੰਗ ਅਫ਼ਸਰ!
ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਅੰਬਾਲਾ ਏਅਰਬੇਸ ‘ਤੇ ਪਹੁੰਚਣਗੇ।
ਗਲੋਬਲ ਮਹਾਂਮਾਰੀ ਦੇ ਪਹਿਲੇ ਸਾਲ ਭੁੱਖਮਰੀ ਨਾਲ ਹੋ ਸਕਦੀ ਹੈ ਲੱਖਾਂ ਬੱਚਿਆਂ ਦੀ ਮੌਤ
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਤੇ ਇਸ ਨਾਲ ਨਜਿੱਠਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਭਾਈਚਾਰੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ