New Delhi
Rajya Sabha Elections 2024: 15 ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ਲਈ 27 ਫਰਵਰੀ ਨੂੰ ਹੋਣਗੀਆਂ ਚੋਣਾਂ
50 ਮੈਂਬਰ 2 ਅਪ੍ਰੈਲ ਨੂੰ ਸੇਵਾਮੁਕਤ ਹੋ ਜਾਣਗੇ, ਜਦਕਿ 6 ਮੈਂਬਰ 3 ਅਪ੍ਰੈਲ ਨੂੰ ਸੇਵਾਮੁਕਤ ਹੋ ਜਾਣਗੇ।
Infrastructure projects: 431 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ ’ਚ 4.82 ਲੱਖ ਕਰੋੜ ਰੁਪਏ ਦਾ ਵਾਧਾ
ਜੇਕਰ ਤਾਜ਼ਾ ਸਮਾਂ ਸੀਮਾ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਘੱਟ ਕੇ 638 ਰਹਿ ਜਾਵੇਗੀ
Congress Attacks BJP: ਮੋਦੀ ਸਰਕਾਰ ਦਲਿਤਾਂ, ਓ.ਬੀ.ਸੀ., ਆਦਿਵਾਸੀਆਂ ਦੇ ਸਬੰਧ ’ਚ ਸਿਰਫ ‘ਸੰਕੇਤਕ ਸਿਆਸਤ’ ਕਰ ਰਹੀ ਹੈ: ਕਾਂਗਰਸ
ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦਲਿਤਾਂ, ਓ.ਬੀ.ਸੀ. ਅਤੇ ਆਦਿਵਾਸੀਆਂ ਦੇ ਹਵਾਲੇ ਨਾਲ ਸਿਰਫ ‘ਸੰਕੇਤਕ ਸਿਆਸਤ’ ਕਰ ਰਹੀ ਹੈ।
UGC on Reservation: ਉਮੀਦਵਾਰ ਨਾ ਹੋਣ ’ਤੇ ਰਾਖਵਾਂਕਰਨ ਹਟਾਇਆ ਜਾ ਸਕਦੈ : ਯੂ.ਜੀ.ਸੀ. ਦਾ ਸੁਝਾਅ
ਐਸ.ਸੀ., ਐਸ.ਟੀ., ਓ.ਬੀ.ਸੀ. ਅਹੁਦਿਆਂ ਲਈ ਰਾਖਵਾਂਕਰਨ ਖ਼ਤਮ ਕਰਨ ਦੀ ਮਦ ’ਤੇ ਯੂ.ਜੀ.ਸੀ. ਨੇ ਮੰਗੇ ਜਨਤਾ ਕੋਲੋਂ ਸੁਝਾਅ
Rahat Fateh Ali Khan Viral Video: ਸ਼ਾਗਿਰਦ ਨੂੰ ਥੱਪੜ ਮਾਰਦੇ ਮਸ਼ਹੂਰ ਗਾਇਕ ਦਾ ਵੀਡੀਉ ਵਾਇਰਲ, ਜਾਣੋ ਕੀ ਦਿਤਾ ਸਪੱਸ਼ਟੀਕਰਨ
ਉਸਤਾਦ ਅਤੇ ਸ਼ਾਗਿਰਦ ਦਾ ਆਪਸੀ ਮਾਮਲਾ ਦਸਿਆ
Binny Bansal Resigns: ਬਿੰਨੀ ਬਾਂਸਲ ਨੇ ਫਲਿੱਪਕਾਰਟ ਦੇ ਬੋਰਡ ਤੋਂ ਦਿਤਾ ਅਸਤੀਫਾ
ਬਾਂਸਲ ਨੇ ਲਗਭਗ ਛੇ ਮਹੀਨੇ ਪਹਿਲਾਂ ਕੰਪਨੀ ਵਿਚ ਅਪਣੀ ਪੂਰੀ ਹਿੱਸੇਦਾਰੀ ਵੇਚ ਦਿਤੀ ਸੀ।
Bihar Political Crisis: ਨਿਤੀਸ਼ ਕੁਮਾਰ ’ਤੇ ਮਲਿਕਾਰਜੁਨ ਖੜਗੇ ਦਾ ਤੰਜ਼, ‘ਦੇਸ਼ ਵਿਚ ਆਇਆ ਰਾਮ-ਗਿਆ ਰਾਮ ਵਰਗੇ ਕਈ ਲੋਕ ਹਨ’
ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਨੂੰ ਕਦੇ ਮੁਆਫ਼ ਨਹੀਂ ਕਰਨਗੇ: ਕਾਂਗਰਸ
Mamata Banerjee News: ਮਮਤਾ ਬੈਨਰਜੀ ਨੇ ‘ਸਰਬ ਧਰਮ ਰੈਲੀ’ ਦੌਰਾਨ ਵੱਖ-ਵੱਖ ਧਰਮਾਂ ਦੇ ਪੂਜਾ ਸਥਾਨਾਂ ’ਤੇ ਕੀਤੀ ਪ੍ਰਾਰਥਨਾ
Mamata Banerjee News: 'ਭਾਜਪਾ ਭਗਵਾਨ ਰਾਮ ਦੀ ਗੱਲ ਕਰਦੀ ਹੈ ਪਰ ਦੇਵੀ ਸੀਤਾ ਦੀ ਨਹੀਂ ਕਿਉਂਕਿ ਉਨ੍ਹਾਂ ਦੀ ਪਾਰਟੀ ਮਹਿਲਾ ਵਿਰੋਧੀ ਹੈ'
States' loan guarantee: ਸੂਬਿਆਂ ਦੀ ਕਰਜ਼ਾ ਗਾਰੰਟੀ 2016-17 ਤੋਂ ਤਿੰਨ ਗੁਣਾ ਵਧ ਕੇ 2022-23 ’ਚ 9.4 ਲੱਖ ਕਰੋੜ ਰੁਪਏ ਹੋਈ
ਵਿੱਤੀ ਸਾਲ 2016-17 ’ਚ ਇਹ 3 ਲੱਖ ਕਰੋੜ ਰੁਪਏ ਸੀ।
ED raids: ਕਬੂਤਰਬਾਜ਼ੀ ਘਪਲੇ ’ਚ ਸ਼ਾਮਲ ਵਿਅਕਤੀਆਂ ਵਿਰੁਧ ਈ.ਡੀ. ਨੇ ਗੁਜਰਾਤ ਤੇ ਦਿੱਲੀ ’ਚ ਛਾਪੇਮਾਰੀ ਕੀਤੀ
ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ 19-20 ਜਨਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ, ਸੂਰਤ ਅਤੇ ਮਹਿਸਾਨਾ ਅਤੇ ਦਿੱਲੀ ’ਚ 22 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।