New Delhi
ED News: ਆਨਲਾਈਨ ਗੇਮ ਖੇਡਣ ਲਈ ਗਾਹਕਾਂ ਦੀ ਐਫ.ਡੀ. ਤੋੜਨ ਵਾਲੇ ਸਾਬਕਾ ਬੈਂਕ ਅਧਿਕਾਰੀ ਦੀ ਜਾਇਦਾਦ ਜ਼ਬਤ
52 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਹੇਰਾਫੇਰੀ ਦਾ ਦੋਸ਼
Ram Mandir Inauguration: ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਖਾਸ ਤਰੀਕੇ ਨਾਲ ਸਜਾਇਆ ਗਿਆ ਮੁਕੇਸ਼ ਅੰਬਾਨੀ ਦਾ ਘਰ! ਤਸਵੀਰ ਵਾਇਰਲ
ਦਾਅਵੇ ਮੁਤਾਬਕ ਐਂਟੀਲੀਆ 'ਚ ਉੱਪਰੀ ਮੰਜ਼ਲ ਉਤੇ ਭਗਵਾਨ ਰਾਮ ਦੇ ਨਾਅਰੇ ਲਿਖੇ ਗਏ ਹਨ
Ram Mandir Inauguration: ਤਾਮਿਲਨਾਡੂ ਸਰਕਾਰ ਨੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ 'ਤੇ ਲਗਾਈ ਪਾਬੰਦੀ: ਨਿਰਮਲਾ ਸੀਤਾਰਮਨ
ਮੰਤਰੀ ਸ਼ੇਖਰ ਬਾਬੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਪਾਬੰਦੀ ਦੇ ਦੋਸ਼ਾਂ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕੀਤਾ ਹੈ।
Rashmika Mandanna Deepfake case: ਰਸ਼ਮਿਕਾ ਮੰਦਾਨਾ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ
ਪੁਲਿਸ ਨੇ ਅਭਿਨੇਤਰੀ ਦੀ ‘ਡੀਪਫੇਕ ਵੀਡੀਉ’ ਦੇ ਸਬੰਧ ’ਚ ਆਂਧਰਾ ਪ੍ਰਦੇਸ਼ ਤੋਂ ਇਕ ਬੀ-ਟੈਕ ਗ੍ਰੈਜੂਏਟ ਨੂੰ ਗ੍ਰਿਫਤਾਰ ਕੀਤਾ ਸੀ।
Interim Budget 2024: ਟੈਕਸ ਦੇ ਮੋਰਚੇ ’ਤੇ ਕੁੱਝ ਰਾਹਤ ਦੇ ਸਕਦਾ ਹੈ ਆਮ ਚੋਣਾਂ ਤੋਂ ਪਹਿਲਾਂ ਪੇਸ਼ ਹੋਣ ਵਾਲਾ ਬਜਟ : ਅਰਥਸ਼ਾਸਤਰੀ
ਹਾਲਾਂਕਿ ਕੁੱਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਅੰਤਰਿਮ ਬਜਟ ਹੈ, ਇਸ ਲਈ ਇਨਕਮ ਟੈਕਸ ਮਾਮਲੇ ’ਚ ਬਦਲਾਅ ਦੀ ਕੋਈ ਉਮੀਦ ਨਹੀਂ ਹੈ।
Sania Mirza divorce: ਸਾਨੀਆ ਨੇ ਤਲਾਕ ਦੀ ਪੁਸ਼ਟੀ ਕੀਤੀ, ਸ਼ੋਏਬ ਨੂੰ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਦਿਤੀਆਂ
ਦੋਹਾਂ ਦੇਸ਼ਾਂ ਦੇ ਖੇਡ ਪ੍ਰਸ਼ੰਸਕਾਂ ਵਿਚ ਇਸ ‘ਹਾਈ ਪ੍ਰੋਫਾਈਲ’ ਜੋੜੀ ਨੂੰ ਲੈ ਕੇ ਕਾਫੀ ਦਿਲਚਸਪੀ ਸੀ ਪਰ ਉਨ੍ਹਾਂ ਦੇ ਤਲਾਕ ਨੇ ਇਸ ਨੂੰ ਖਤਮ ਕਰ ਦਿਤਾ।
Afghanistan plane crash: ਅਫ਼ਗਾਨਿਸਤਾਨ 'ਚ ਕ੍ਰੈਸ਼ ਹੋਇਆ ਜਹਾਜ਼ ਭਾਰਤ ਦਾ ਨਹੀਂ ਸੀ : ਨਾਗਰਿਕ ਹਵਾਬਾਜ਼ੀ ਮੰਤਰਾਲਾ
ਅਫ਼ਗਾਨਿਸਤਾਨ ਦੇ ਸਥਾਨਕ ਮੀਡੀਆ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਹਾਦਸਾਗ੍ਰਸਤ ਯਾਤਰੀ ਜਹਾਜ਼ ਨੇ ਦਿੱਲੀ ਤੋਂ ਮਾਸਕੋ ਲਈ ਉਡਾਣ ਭਰੀ ਸੀ
High Court News: ਬਟਰ ਚਿਕਨ ਅਤੇ ਦਾਲ ਮੱਖਣੀ ਦੀ ਖੋਜ ਕਿਸ ਨੇ ਕੀਤੀ? ਦਿੱਲੀ ਦੇ 2 ਵੱਡੇ ਰੈਸਟੋਰੈਂਟ ਪਹੁੰਚੇ ਹਾਈ ਕੋਰਟ
ਦਾਲ ਮੱਖਣੀ ਅਤੇ ਬਟਰ ਚਿਕਨ ਦੀ ਕਾਢ ਨੂੰ ਲੈ ਕੇ ਮੋਤੀ ਮਹਿਲ ਅਤੇ ਦਰਿਆਗੰਜ ਰੈਸਟੋਰੈਂਟ ਵਿਚਾਲੇ ਵਿਵਾਦ ਚੱਲ ਰਿਹਾ ਹੈ।
Ram Mandir consecration: ਪ੍ਰਾਣ ਪ੍ਰਤਿਸ਼ਠਾ ਦੇ ਸਨਮਾਨ 'ਚ 22 ਜਨਵਰੀ ਨੂੰ ਫਿਲਮ ਇੰਡਸਟਰੀ ਮਨਾਏਗੀ ਛੁੱਟੀ
100 ਤੋਂ ਵੱਧ ਸ਼ੂਟਿੰਗਾਂ 'ਤੇ ਪਾਬੰਦੀ
Fake Visa Case: ਪੰਜਾਬੀ ਨੂੰ ਜਾਅਲੀ ਵੀਜ਼ਾ ਦੇਣ ਵਾਲਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ
ਦੁਬਈ ਦੇ ਏਜੰਟ ਨੇ ਦਿਤੇ ਸਨ ਜਾਅਲੀ ਵੀਜ਼ਾ ਸਟੀਕਰ