New Delhi
ਦੇਸ਼ ਭਰ ਵਿਚ 30 ਜੂਨ ਤੱਕ ਵਧਿਆ ਲੌਕਡਾਊਨ, ਰੈਸਟੋਰੈਂਟ, ਧਾਰਮਿਕ ਸਥਾਨ ਆਦਿ ਖੋਲ੍ਹਣ ਦੀ ਇਜਾਜ਼ਤ
1 ਜੂਨ ਤੋਂ 30 ਜੂਨ ਤੱਕ ਰਹੇਗਾ ਲੌਕਡਾਊਨ 5.0
Delhi ਵਿਚ ਵਧ ਰਹੀ ਕੋਰੋਨਾ ਮਰੀਜਾਂ ਦੀ ਗਿਣਤੀ, 5 ਹੋਟਲਾਂ ਨੂੰ ਕੋਵਿਡ ਹਸਪਤਾਲ ਵਿਚ ਕੀਤਾ ਤਬਦੀਲ
ਇਕ ਦਿਨ ਵਿਚ ਇਕ ਹਜ਼ਾਰ ਕੋਰੋਨਾ ਮਰੀਜ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।
Air India ਦਾ ਪਾਇਲਟ ਕੋਰੋਨਾ ਪਾਜ਼ਿਟਿਵ,ਦਿੱਲੀ ਤੋਂ ਮਾਸਕੋ ਜਾ ਰਹੇ ਜਹਾਜ਼ ਨੂੰ ਬੁਲਾਇਆ ਵਾਪਸ
ਵੰਦੇ ਭਾਰਤ ਮਿਸ਼ਨ ਦੇ ਤਹਿਤ ਦਿੱਲੀ ਤੋਂ ਮਾਸਕੋ ਲਈ ਉਡਾਣ ਨੂੰ ਰੋਕ ਦਿੱਤਾ ਗਿਆ।
ਕੇਰਲ ਵਿਚ ਫਸੀਆਂ ਸੀ 177 ਲੜਕੀਆਂ, ਸੋਨੂੰ ਸੂਦ ਨੇ ਹੀਰੋ ਬਣ ਕੇ ਕਰਵਾਇਆ ਏਅਰਲਿਫਟ
ਦੇਸ਼ ਭਰ 'ਚ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਤੋਂ ਬਾਅਦ ਅਦਾਕਾਰਾ ਸੋਨੂੰ ਸੂਦ ਨੇ ਇਕ ਵਾਰ ਫਿਰ ਕੇਰਲ.............
Aarogya Setu ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਕਮੀ ਲੱਭਣ ਵਾਲੇ ਨੂੰ ਮਿਲੇਗਾ 4 ਲੱਖ ਦਾ ਇਨਾਮ
ਕੋਰੋਨਾ ਵਾਇਰਸ ਮਰੀਜਾਂ ਨੂੰ ਟਰੈਕ ਕਰਨ ਲਈ ਭਾਰਤ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤਾ ਸੀ।
ਇਸ ਬੈਂਕ ਤੋਂ ਗਾਹਕਾਂ ਨੂੰ ਮਿਲੀ ਰਾਹਤ, RBI ਨੇ ਲਗਾਇਆ ਸੀ 5 ਕਰੋੜ ਦਾ ਜ਼ੁਰਮਾਨਾ
ਕੋਰੋਨਾ ਸੰਕਟ ਦੌਰਾਨ, ਦੇਸ਼ ਦੇ ਜ਼ਿਆਦਾਤਰ ਬੈਂਕਾਂ ਨੇ ਗਾਹਕਾਂ ਨੂੰ ਕਰਜ਼ਾ ਵੰਡਣ ਲਈ ਵੱਖ ਵੱਖ ਉਪਾਅ ਕੀਤੇ ਹਨ।
Corona ਕਾਲ ਵਿਚ ਸਰਜਰੀ ਕਰਵਾਉਣ ਨਾਲ ਮੌਤ ਦਾ ਖਤਰਾ, ਰਿਪੋਰਟ ਦਾ ਦਾਅਵਾ
ਬ੍ਰਿਟਿਸ਼ ਮੈਡੀਕਲ ਜਰਨਲ 'ਦ ਲੈਂਸੇਟ' ਦੀ ਤਾਜ਼ਾ ਰਿਪੋਰਟ ਮਰੀਜਾਂ ਨੂੰ ਸਾਵਧਾਨ ਕਰ ਰਹੀ ਹੈ ਕਿ ਜਦੋਂ ਤੱਕ ਸਰਜਰੀ ਟਾਲੀ ਜਾ ਸਕੇ, ਉਸ ਨੂੰ ਟਾਲ ਦਿਓ।
'ਅਸੀਂ ਦੌੜਾਂਗੇ, ਅਸੀਂ ਜਿੱਤਾਂਗੇ', ਕੀ ਤੁਸੀਂ ਸੁਣਿਆ ਪੀਐਮ ਮੋਦੀ ਦਾ ਇਹ Audio ਮੈਸੇਜ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ (30 ਮਈ) ਨੂੰ ਪੂਰਾ ਹੋ ਰਿਹਾ ਹੈ।
ਧਰਤੀ 'ਤੇ ਹਰ ਸਾਲ ਟਕਰਾਉਂਦੇ ਨੇ 17 ਹਜ਼ਾਰ ਉਲਕਾਪਿੰਡ, ਇਨ੍ਹਾਂ ਖੇਤਰਾਂ ਵਿਚ ਵਧੇਰੇ ਖ਼ਤਰਾ
ਹਰ ਸਾਲ ਧਰਤੀ 'ਤੇ 17 ਹਜ਼ਾਰ ਤੋਂ ਵੱਧ ਉਲਕਾਪਿੰਡ ਟਕਰਾਉਂਦੇ ਹਨ।
ਕਬਾੜ ਤੋਂ ਕੀਤਾ ਜੁਗਾੜ, ਇਸ ਨੌਜਵਾਨ ਨੇ ਬਣਾ ਦਿੱਤਾ ਆਇਰਨ ਮੈਨ ਦਾ ਸੂਟ
ਲੋਕ ਫਿਲਮਾਂ ਵਿੱਚ ਦਿਖਾਏ ਜਾਣ ਵਾਲੇ ਸੁਪਰ ਹੀਰੋ ਨੂੰ ਬਹੁਤ ਪਸੰਦ ਕਰਦੇ ਹਨ।